Advertisement - Remove

change - Example Sentences

Popularity:
Difficulty:
ਚੇਨ੍ਜ / ਚੈਨ੍ਜ
The Prime Minister said, Today, Indians feel that change starts with them.
ਪ੍ਰਧਾਨ ਮੰਤਰੀ ਨੇ ਕਿਹਾ, ‘ਅੱਜ, ਭਾਰਤੀ ਇਹ ਮਹਿਸੂਸ ਕਰਦੇ ਹਨ ਕਿ ਤਬਦੀਲੀ ਦੀ ਸ਼ੁਰੂਆਤ ਉਨ੍ਹਾਂ ਤੋਂ ਹੀ ਹੋਣੀ ਹੈ।
Shri Tomar said the PM Fasal Bima Yojana has been made voluntary for all farmers considering the demand of farmers while there is no change in farmers share of premium.
ਸ਼੍ਰੀ ਤੋਮਰ ਨੇ ਕਿਹਾ ਕਿ ਪੀਐੱਮ ਫਸਲ ਯੋਜਨਾ ਨੂੰ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਸਾਰੇ ਕਿਸਾਨਾਂ ਲਈ ਸਵੈਇਛੁੱਕ ਬਣਾਇਆ ਗਿਆ ਹੈ। ਜਦੋਂਕਿ ਪ੍ਰੀਮੀਅਮ ਵਿੱਚ ਕਿਸਾਨਾਂ ਦੀ ਹਿੱਸੇਦਾਰੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ।
The above change will entail convenience to the employers as well as the employees covered under the Act and Schemes.
ਉਪਰੋਕਤ ਪਰਿਵਰਤਨ ਅਧਿਨਿਯਮ ਅਤੇ ਯੋਜਨਾਵਾਂ ਦੇ ਤਹਿਤ ਕਵਰ ਹੋਣ ਵਾਲੇ ਮਾਲਕਾਂ ਨੂੰ ਅਤੇ ਨਾਲ ਹੀ ਕਰਮਚਾਰੀਆਂ ਨੂੰ ਸੁਵਿਧਾ ਪ੍ਰਦਾਨ ਕਰੇਗਾ।
Minister (Forest), Government of Maharashtra, Shri Sanjay Rathod, newly appointedSecretary,Ministry of Environment, Forest and Climate Change ,Shri R P Gupta, DG Forest Special Secretary,Shri Sanjay Kumar,Anand Deshpande of Persistent System and Dr.
ਮਹਾਰਾਸ਼ਟਰ ਸਰਕਾਰ ਦੇ ਮੰਤਰੀ (ਵਣ) ਸ਼੍ਰੀ ਸੰਜੇ ਰਾਠੋੜ, ਜੋ ਕਿ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਦੇ ਸਕੱਤਰ ਨਿਯੁਕਤ ਕੀਤੇ ਗਏ ਹਨ, ਸ਼੍ਰੀ ਆਰ ਪੀ ਗੁਪਤਾ ਡੀਜੀ ਵਣ ਅਤੇ ਵਿਸ਼ੇਸ਼ ਸਕੱਤਰ ਸ਼੍ਰੀ ਸੰਜੇ ਕੁਮਾਰ, ਮੌਜੂਦਾ ਸਿਸਟਮ ਦੇ ਸ਼੍ਰੀ ਆਨੰਦ ਦੇਸ਼ਪਾਂਡੇ ਅਤੇ ਡਾ.
This is the power, the power to change the life of a farmer is in mother Narmada.
ਇਹ ਤਾਕਤ ਹੈ, ਕਿਸਾਨ ਦੀ ਜ਼ਿੰਦਗੀ ਬਦਲਣ ਦੀ ਤਾਕਤ, ਇਹ ਮਾਤਾ ਨਰਮਦਾ ਵਿੱਚ ਹੈ।
Advertisement - Remove
The need of the hour is that SCO needs to take up initiatives on the problem of climate change in the global context at war footing.
ਵਿਸ਼ਵ ਸੰਦਰਭ ਵਿੱਚ ਵਾਤਾਵਰਣ ਤਬਦੀਲੀ ਦੀ ਸਮੱਸਿਆ 'ਤੇ ਵੀ SCO ਆਪਣਾ ਧਿਆਨ ਕੇਂਦਰਤ ਕਰ ਸਕਦਾ ਹੈ।
The greatest change that I experience in India is that every Indian wants to contribute in the progress of India and has been doing something or the other with that resolve only.
ਅੱਜ ਭਾਰਤ ਵਿੱਚ ਜੋ ਸਭ ਤੋਂ ਵੱਡੀ ਤਬਦੀਲੀ ਆਈ ਹੈ ਅਤੇ ਜੋ ਮੈਂ ਹਰ ਪਲ ਅਨੁਭਵ ਕਰਦਾ ਹਾਂ, ਹਰ ਦੇਸ਼ਵਾਸੀ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ, ਕੁਝ ਨਾ ਕੁਝ ਕਰ ਰਿਹਾ ਹੈ ਅਤੇ ਉਹ ਵੀ, ਮੇਰਾ ਦੇਸ਼ ਅੱਗੇ ਵਧੇ, ਇਸ ਸੁਪਨੇ ਅਤੇ ਸੰਕਲਪ ਦੇ ਨਾਲ ਕਰ ਰਿਹਾ ਹੈ।
The system of parliamentary democracy embodies these principles of change and continuity.
ਪਰਿਵਰਤਨ ਦੀ ਰਫ਼ਤਾਰ ਵਧਾਉਣੀ ਹੈ, ਜਾਂ ਉਹ ਜਿਨਾਂ ਚਾਹੁਣ ਰਫ਼ਤਾਰ ਨੂੰ ਤੇਜ ਕਰ ਲੈਣ।
They have been struggling, they have been working hard to change the condition.
ਉਹ ਆਪਣੀ ਸਥਿਤੀ ਬਦਲਣ ਲਈ ਸੰਘਰਸ਼ ਕਰ ਰਹੇ ਹਨ, ਮਿਹਨਤ ਕਰ ਰਹੇ ਹਨ।
Today, climate change has emerged as a very big challenge before the entire world.
ਅੱਜ ਕਲਾਈਮੇਟ ਚੇਂਜ ਪੂਰੀ ਦੁਨੀਆ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading