Advertisement - Remove

change - Example Sentences

Popularity:
Difficulty:
ਚੇਨ੍ਜ / ਚੈਨ੍ਜ
They should have the ability to drive a positive change not merely for India but for the entire humankind.
ਉਨ੍ਹਾਂ ਵਿੱਚ ਅਜਿਹੀ ਯੋਗਤਾ ਹੋਣੀ ਚਾਹੀਦੀ ਹੈ ਕਿ ਉਹ ਸਿਰਫ਼ ਭਾਰਤ ’ਚ ਹੀ ਕੋਈ ਸਕਾਰਾਤਮਕ ਤਬਦੀਲੀ ਨਾ ਲਿਆ ਸਕਣ, ਸਗੋਂ ਸਮੁੱਚੀ ਮਨੁੱਖਤਾ ਦੇ ਕੰਮ ਆਉਣ।
In Gram-negative sepsis as well as in critically ill COVID-19 patients, there is an altered immune response leading to a massive change in their cytokine profile.
ਗ੍ਰਾਮ ਨੈਗੇਟਿਵ ਸੈਪਸਿਸ ਅਤੇ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਦੇ ਮਾਮਲੇ ਵਿੱਚ ਇਕ ਬਦਲਵਾਂ ਇਮਿਊਨ ਰਿਸਪਾਂਸ ਮੌਜੂਦ ਹੈ ਜਿਸ ਨਾਲ ਕਿ ਸਾਈਟੋਕਾਈਨ ਪ੍ਰੋਫਾਈਲ ਵਿੱਚ ਭਾਰੀ ਤਬਦੀਲੀ ਆਉਂਦੀ ਹੈ।
There is a far-reaching change in the viewpoint of the society.
ਸਮਾਜ ਦੇ ਨਜ਼ਰੀਏ ਵਿੱਚ ਵੀ ਵਿਆਪਕ ਤਬਦੀਲੀ ਆਈ ਹੈ।
Friends, Even today in the 21st century India, I can see a strong will power and determination for bringing about a meaningful change in my countrymen and my fellow citizens.
ਸਾਥੀਓ, 21ਵੀਂ ਸਦੀ ਦੇ ਭਾਰਤ ਵਿੱਚ ਵੀ ਮੈਂ ਅੱਜ ਆਪਣੇ ਆਸ-ਪਾਸ, ਨੌਜਵਾਨ ਸਾਥੀਆਂ ਵਿੱਚ, ਦੇਸ਼ਵਾਸੀਆਂ ਵਿੱਚ ਸਾਰਥਕ ਬਦਲਾਅ ਲਈ ਇੱਕ ਮਜ਼ਬੂਤ ਇੱਛਾ ਸ਼ਕਤੀ, ਸੰਕਲਪ ਸ਼ਕਤੀ ਅਨੁਭਵ ਕਰਦਾ ਹਾਂ।
Today, Indians feel that change really begins with them.
ਅੱਜ ਭਾਰਤਵਾਸੀਆਂ ਨੂੰ ਇਹ ਲਗਦਾ ਹੈ ਕਿ ਪਰਿਵਰਤਨ ਵਾਕਈ ਹੀ ਉਨ੍ਹਾਂ ਤੋਂ ਸ਼ੁਰੂ ਹੁੰਦਾ ਹੈ।
Advertisement - Remove
The virtual I Petersberg Climate Dialogue was co-chaired by Germany and United Kingdom, the incoming Presidency of 26th Conference of Parties (COP 26) to United Nations Framework Convention on Climate Change (UNFCCC).
ਵਰਚੁਅਲ 11ਵੇਂ ਪੀਟਰਸਬਰਗ ਜਲਵਾਯੂ ਸੰਵਾਦ ਦੀ ਪ੍ਰਧਾਨਗੀ ਜਰਮਨੀ ਅਤੇ ਇੰਗਲੈਂਡ ਨੇ ਕੀਤੀ ਸੀ। ਜੋ ਜਲਵਾਯੂ ਪਰਿਵਰਤਨ ਬਾਰੇ ਸੰਯੁਕਤ ਰਾਸ਼ਟਰ ਦੀ ਆਉਣ ਵਾਲੀ ਜਲਵਾਯੂ ਸਬੰਧੀ 26 ਵੀਂ ਕਾਨਫਰੰਸ ਆਵ੍ ਪਾਰਟੀਜ਼ (ਸੀਓਪੀ 26) ਦੇ ਢਾਂਚੇ ਸਬੰਧੀ ਕਨਵੈਨਸ਼ਨ (ਯੂਐੱਨਐੱਫਸੀਸੀਸੀ) ਦੀ ਪ੍ਰਧਾਨਗੀ ਕਰਨਗੇ।
ShriGoyal said that in the post-Covid era, there is going to be perceptible change in the global supply-chains, and Indian industrialists and exporters should be looking to capture significant share in the world trade.
ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਵਿਸ਼ਵਵਿਆਪੀ ਸਪਲਾਈ ਚੇਨ ਵਿੱਚ ਅਹਿਮ ਤਬਦੀਲੀ ਹੋਣ ਜਾ ਰਹੀ ਹੈ ਅਤੇ ਭਾਰਤੀ ਉਦਯੋਗਪਤੀਆਂ ਅਤੇ ਨਿਰਯਾਤਕਾਂ ਨੂੰ ਵਿਸ਼ਪ ਵਪਾਰ ਵਿੱਚ ਮਹੱਤਵਪੂਰਨ ਹਿੱਸਾ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
The challenge would be to keep the river in similar condition after lockdown which can be possible with behavioral change to supplement infrastructure creation.
ਚੁਣੌਤੀ ਇਹ ਹੋਵੇਗੀ ਕਿ ਲੌਕਡਾਊਨ ਤੋਂ ਬਾਅਦ ਨਦੀ ਨੂੰ ਉਸੇ ਸਥਿਤੀ ਵਿੱਚ ਰੱਖਣਾ ਹੈ ਜੋ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਿਵਹਾਰਕ ਤਬਦੀਲੀ ਨਾਲ ਸੰਭਵ ਹੋ ਸਕਦਾ ਹੈ।
The Minister was very upbeat over the change of definition of the MSME sector.
ਸ਼੍ਰੀ ਗਡਕਰੀ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਦੀ ਪਰਿਭਾਸ਼ਾ ਵਿੱਚ ਬਦਲਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ।
The Minister was very upbeat over the change of definition of the MSME sector.
ਮੰਤਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਦੀ ਪਰਿਭਾਸ਼ਾ ਵਿੱਚ ਬਦਲਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading