Advertisement - Remove

change - Example Sentences

Popularity:
Difficulty:
ਚੇਨ੍ਜ / ਚੈਨ੍ਜ
He said that good infrastructure is no longer about roads and railways alone – it includes several other aspects that bring about a qualitative change in society.
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਗਾ ਬੁਨਿਆਦੀ ਢਾਂਚਾ ਕੇਵਲ ਸੜਕਾਂ ਅਤੇ ਰੇਲਵੇ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਉਸ ਵਿੱਚ ਕਈ ਹੋਰ ਪਹਿਲੂ ਵੀ ਸ਼ਾਮਲ ਹੁੰਦੇ ਹਨ ਜੋ ਸਮਾਜ ਵਿੱਚ ਗੁਣਾਤਮਕ ਬਦਲਾਅ ਲਿਆਉਂਦੇ ਹਨ।
The Prime Minister said that social movements can drive change in a democracy, and the civil services should be catalysts for the same.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਕ ਅੰਦੋਲਨ ਲੋਕਤੰਤਰ ਵਿੱਚ ਬਦਲਾਅ ਲਿਆਉਂਦੇ ਹਨ ਅਤੇ ਸਿਵਲ ਸੇਵਾਵਾਂ ਇਸ ਦੀਆਂ ਉਤਪ੍ਰੇਰਕ ਹੋਣੀਆਂ ਚਾਹੀਦੀਆਂ ਹਨ ।
SDGs are expected to bring change in the lives of people and the monitoring of progress of implementation of SDGs will benefit the entire nation.
ਉਮੀਦ ਹੈ ਕਿ ਐੱਸਡੀਜੀ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਵੇਗਾ ਅਤੇ ਐੱਸਡੀਜੀ ਦੇ ਲਾਗੂਕਰਨ ਦੀ ਪ੍ਰਗਤੀ ਦੀ ਨਿਗਰਾਨੀ ਨਾਲ ਪੂਰੇ ਦੇਸ਼ ਨੂੰ ਲਾਭ ਹੋਵੇਗਾ।
Once we decide to change even one aspect in the districts, we will get the momentum to work on the other shortcomings.
ਜੇਕਰ ਅਸੀਂ ਜ਼ਿਲ੍ਹਿਆਂ ਦੇ ਇੱਕ ਪਹਿਲੂ ਵਿੱਚ ਵੀ ਬਦਲਾਅ ਲਿਆਉਣ ਦਾ ਫੈਸਲਾ ਕਰ ਲਿਆ ਤਾਂ ਸਾਨੂੰ ਦੂਜੀਆਂ ਕਮੀਆਂ ਉੱਤੇ ਕੰਮ ਕਰਨ ਦੀ ਗਤੀ ਪ੍ਰਾਪਤ ਹੋਣ ਲੱਗੇਗੀ।
Once we decide to change even one aspect in the districts, we will get the momentum to work on the other shortcomings.
ਜੇਕਰ ਅਸੀਂ ਜ਼ਿਲ੍ਹਿਆਂ ਦੇ ਇੱਕ ਪਹਿਲੂ ਵਿੱਚ ਵੀ ਬਦਲਾਅ ਲਿਆਉਣ ਦਾ ਫੈਸਲਾ ਕਰ ਲਿਆ ਤਾਂ ਸਾਨੂੰ ਦੂਜੀਆਂ ਕਮੀਆਂ ਉੱਤੇ ਕੰਮ ਕਰਨ ਦੀ ਗਤੀ ਪ੍ਰਾਪਤ ਹੋਣ ਲੱਗੇਗੀ।
Advertisement - Remove
They also thanked the Prime Minister for the new online nomination process and for schemes like Digital India, which is bringing a big qualitative change in school education throughout the country.
ਉਨ੍ਹਾਂ ਨੇ ਨਵੀਂ ਔਨਲਾਈਨ ਨਾਮਜ਼ਦਗੀ ਪ੍ਰਕਿਰਿਆ ਦੇ ਨਾਲ – ਨਾਲ ਡਿਜੀਟਲ ਇੰਡੀਆ ਵਰਗੀਆਂ ਯੋਜਨਾਵਾਂ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਜੋ ਦੇਸ਼ ਭਰ ਵਿੱਚ ਸਕੂਲੀ ਸਿੱਖਿਆ ਵਿੱਚ ਵਿਆਪਕ ਗੁਣਾਤਮਕ ਬਦਲਾਅ ਲਿਆ ਰਹੀਆਂ ਹਨ।
They also thanked the Prime Minister for the new online nomination process and for schemes like Digital India, which is bringing a big qualitative change in school education throughout the country.
ਉਨ੍ਹਾਂ ਨੇ ਨਵੀਂ ਔਨਲਾਈਨ ਨਾਮਜ਼ਦਗੀ ਪ੍ਰਕਿਰਿਆ ਦੇ ਨਾਲ - ਨਾਲ ਡਿਜੀਟਲ ਇੰਡੀਆ ਵਰਗੀਆਂ ਯੋਜਨਾਵਾਂ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਜੋ ਦੇਸ਼ ਭਰ ਵਿੱਚ ਸਕੂਲੀ ਸਿੱਖਿਆ ਵਿੱਚ ਵਿਆਪਕ ਗੁਣਾਤਮਕ ਬਦਲਾਅ ਲਿਆ ਰਹੀਆਂ ਹਨ।
The Prime Minister said that change has been initiated in the entire ecosystem of defence procurement.
ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਖਰੀਦ ਦੀ ਸਮੁੱਚੀ ਈਕੋ – ਪ੍ਰਣਾਲੀ ਵਿੱਚ ਬਦਲਾਅ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
It is a change where people are increasingly willing to contribute for the sake of service to society.
ਇੱਕ ਅਜਿਹਾ ਬਦਲਾਅ ਆਇਆ, ਜਿਸ ਵਿੱਚ ਸਮਾਜ ਦੀ ਸੇਵਾ ਦੇ ਲਈ ਲੋਕ ਵਧ-ਚੜ੍ਹ ਕੇ ਅੱਗੇ ਆ ਰਹੇ ਹਨ।
This change brought about two important changes in India’s politics.
ਇਸ ਬਦਲਾਅ ਨੇ ਭਾਰਤ ਦੀ ਰਾਜਨੀਤੀ ਵਿੱਚ ਦੋ ਮਹੱਤਪੂਰਣ ਪਰਿਵਰਤਨ ਕੀਤੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading