Advertisement - Remove

change - Example Sentences

Popularity:
Difficulty:
ਚੇਨ੍ਜ / ਚੈਨ੍ਜ
This change is becoming the reason for the change in the quality of life.
ਇਹੋ ਤਬਦੀਲੀ ਜੀਵਨ-ਮਿਆਰ ਨੂੰ ਬਦਲਣ ਦਾ ਕਾਰਨ ਬਣ ਰਹੀ ਹੈ।
So how can we help the poor bring about change in their lives?
ਤਾਂ ਅਸੀਂ ਗ਼ਰੀਬਾਂ ਦੇ ਜੀਵਨਾਂ ਵਿੱਚ ਤਬਦੀਲੀ ਲਿਆਉਣ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ?
Quite a change is being felt in the weather.
ਮੌਸਮ ਵਿੱਚ ਵੀ ਬਹੁਤ ਤਬਦੀਲੀ ਅਨੁਭਵ ਹੋ ਰਹੀ ਹੈ।
My young friends, you are agents of change who will make India corruption free and ensure more cashless transactions.
ਮੇਰੇ ਨੌਜਵਾਨ ਦੋਸਤੋ, ਤੁਸੀਂ ਤਬਦੀਲੀ ਦੇ ਵਾਹਕ ਹੋ, ਜੋ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਗੇ ਅਤੇ ਵਧੇਰੇ ਕੈਸ਼ਲੈੱਸ ਲੈਣ-ਦੇਣ ਨੂੰ ਯਕੀਨੀ ਬਣਾਉਣਗੇ।
He said Industry 4.0 has the strength to drive irreversible positive change in India.
ਉਨ੍ਹਾਂ ਕਿਹਾ ਕਿ ਉਦਯੋਗ 4.0 ਵਿੱਚ ਭਾਰਤ ਵਿੱਚ ਅਚਲ ਰਚਨਾਤਮਕ ਬਦਲਾਅ ਲਿਆਉਣ ਦੀ ਸਮਰੱਥਾ ਹੈ।
Advertisement - Remove
In course of the conversation today the Prime Minister explained India’s policies in the areas of climate change and environmental sustainability.
ਅੱਜ ਹੋਈ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਸਥਿਰਤਾ ਦੇ ਖੇਤਰ ਵਿੱਚ ਭਾਰਤ ਦੀਆਂ ਨੀਤੀਆਂ ਬਾਰੇ ਦੱਸਿਆ।
Hence, I hope YOU too will seize the moment and be the winds of change that are transforming our nation.
ਇਸ ਦੇ ਨਾਲ ਹੀ, ਮੈਨੂੰ ਆਸ ਹੈ ਕਿ ਤੁਸੀਂ ਵੀ ਇਸ ਪਲ ਨੂੰ ਫੜੋਗੇ ਅਤੇ ਉਸ ਪਰਿਵਰਤਨ ਦੀਆਂ ਹਵਾਵਾਂ ਬਣੋ, ਜੋ ਸਾਡੇ ਰਾਸ਼ਟਰ ਨੂੰ ਤਬਦੀਲ ਕਰ ਰਹੀਆਂ ਹਨ।
The Prime Minister said that the women who were being honoured today have shattered many myths, and have shown how a positive change has begun in rural India.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਿਨ੍ਹਾਂ ਔਰਤਾਂ ਨੂੰ ਇੱਥੇ ਸਨਮਾਨਤ ਕੀਤਾ ਗਿਆ ਹੈ ਉਨ੍ਹਾਂ ਨੇ ਕਈ ਮਿੱਥਾਂ ਨੂੰ ਤੋੜਿਆ ਹੈ ਅਤੇ ਇਹ ਦਿਖਾਇਆ ਹੈ ਕਿ ਗ੍ਰਾਮੀਣ ਭਾਰਤ ਵਿੱਚ ਸਕਾਰਾਤਮਕ ਤਬਦੀਲੀ ਕਿਵੇਂ ਸ਼ੁਰੂ ਹੋਈ ਹੈ।
The Prime Minister said that the women who were being honoured today have shattered many myths, and have shown how a positive change has begun in rural India.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਿਨ੍ਹਾਂ ਔਰਤਾਂ ਨੂੰ ਇੱਥੇ ਸਨਮਾਨਤ ਕੀਤਾ ਗਿਆ ਹੈ ਉਨ੍ਹਾਂ ਨੇ ਕਈ ਮਿੱਥਾਂ ਨੂੰ ਤੋੜਿਆ ਹੈ ਅਤੇ ਇਹ ਦਿਖਾਇਆ ਹੈ ਕਿ ਗ੍ਰਾਮੀਣ ਭਾਰਤ ਵਿੱਚ ਸਕਾਰਾਤਮਕ ਤਬਦੀਲੀ ਕਿਵੇਂ ਸ਼ੁਰੂ ਹੋਈ ਹੈ।
We are trying to bring about a massive change in the lives of people living in the coastal areas through this program.
ਇਸ ਪ੍ਰੋਗਰਾਮ ਨਾਲ ਦੇਸ਼ ਦੇ ਸਮੁੰਦਰੀ ਕੰਢਿਆਂ ਉੱਤੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਤਬਦੀਲੀ ਲਿਆਉਣ ਦਾ ਸਾਡਾ ਯਤਨ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading