Advertisement - Remove

change - Example Sentences

Popularity:
Difficulty:
ਚੇਨ੍ਜ / ਚੈਨ੍ਜ
On Swachhta Abhiyan, the Prime Minister said that the biggest groundswell of support has come from the people, and that is driving change at the administrative level.
ਸਵੱਛਤਾ ਅਭਿਆਨ ਸਬੰਧੀ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਭ ਤੋਂ ਵਧ ਸਹਾਇਤਾ ਦਾ ਸੋਮਾ ਲੋਕ ਸ਼ਕਤੀ ਹੈ ਅਤੇ ਇਸ ਦੇ ਨਾਲ ਪ੍ਰਬੰਧਕੀ ਪੱਧਰ ਤੇ ਇੱਕ ਪਰਿਵਰਤਨ ਆ ਰਿਹਾ ਹੈ।
On Swachhta Abhiyan, the Prime Minister said that the biggest groundswell of support has come from the people, and that is driving change at the administrative level.
ਸਵੱਛਤਾ ਅਭਿਆਨ ਸਬੰਧੀ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਭ ਤੋਂ ਵਧ ਸਹਾਇਤਾ ਦਾ ਸੋਮਾ ਲੋਕ ਸ਼ਕਤੀ ਹੈ ਅਤੇ ਇਸ ਦੇ ਨਾਲ ਪ੍ਰਬੰਧਕੀ ਪੱਧਰ ਤੇ ਇੱਕ ਪਰਿਵਰਤਨ ਆ ਰਿਹਾ ਹੈ।
The Prime Minister said that technology had often been equated to hardware in the past, and therefore, it is important to bring about a change in mindset.
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਤਕਨਾਲੋਜੀ ਨੂੰ ਹਾਰਡਵੇਅਰ ਨਾਲ ਜੋੜਿਆ ਗਿਆ ਸੀ ਅਤੇ ਇਸ ਲਈ ਇਹ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਲਈ ਮਹੱਤਵਪੂਰਨ ਹੈ।
The vote is the most effective tool in bringing about a positive change in the lives of millions of people.
ਲੱਖਾਂ ਲੋਕਾਂ ਦੇ ਜੀਵਨ ’ਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਵੋਟ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ।
A change can now be seen in the form of public participation in rural and urban areas alike.
ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਵਿਆਪਕ ਜਨ-ਭਾਗੀਦਾਰੀ ਨਾਲ ਵੀ ਤਬਦੀਲੀ ਨਜ਼ਰ ਆਉਣ ਲੱਗ ਪਈ ਹੈ।
Advertisement - Remove
Women beneficiaries also explained how Self Help Groups have ushered in a positive change in their lives.
ਮਹਿਲਾ ਲਾਭਾਰਥੀਆਂ ਨੇ ਇਹ ਵੀ ਦੱਸਿਆ ਕਿ ਕਿਵੇਂ ਸੈਲਫ ਹੈਲਪ-ਗਰੁੱਪਾਂ ਨੇ ਉਨ੍ਹਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਹੈ।
Disaster Risk Reduction has a pivotal role in supporting adaptation to climate change as well as sustainable development.
ਜਲਵਾਯੂ ਤਬਦੀਲੀ ਪ੍ਰਤੀ ਅਨੁਕੂਲਤਾ ਦੇ ਸਮਰਥਨ ਦੇ ਨਾਲ-ਨਾਲ ਟਿਕਾਊ ਵਿਕਾਸ ਵਿੱਚ ‘ਆਫ਼ਤ ਦੌਰਾਨ ਜੋਖਮ ਘਟਾਉਣ’ ਦੀ ਅਹਿਮ ਭੂਮਿਕਾ ਹੈ।
In order to be able to influence and change global fashion, our industry first needs to have a thorough knowledge of its market.
ਪ੍ਰਭਾਵਿਤ ਕਰਨ ਦੇ ਯੋਗ ਹੋਣ ਅਤੇ ਆਲਮੀ ਫੈਸ਼ਨ ਬਦਲਣ ਲਈ ਸਾਡੀ ਇੰਡਸਟਰੀ ਨੂੰ ਪਹਿਲਾਂ ਇਸ ਬਜ਼ਾਰ ਦਾ ਸੰਪੂਰਨ ਗਿਆਨ ਹੋਣਾ ਜ਼ਰੂਰੀ ਹੈ।
Both Leaders agreed to cooperate in promotion of energy efficiency technologies, new and renewable energy technologies, with the shared aspiration to ensure energy security as well as meet respective climate change targets.
ਦੋਵੇਂ ਆਗੂ ਊਰਜਾ ਕਾਰਜਕੁਸ਼ਲਤਾ ਤਕਨਾਲੋਜੀਆਂ, ਨਵੀਂ ਤੇ ਅਖੁੱਟ ਊਰਜਾ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ-ਦੂਜੇ ਨੂੰ ਸਹਿਯੋਗ ਦੇਣ ਲਈ ਸਹਿਮਤ ਹੋਏ ਅਤੇ ਇਸ ਮਾਮਲੇ ਵਿੱਚ ਦੋਵੇਂ ਧਿਰਾਂ ਊਰਜਾ ਸੁਰੱਖਿਆ ਦੇ ਨਾਲ-ਨਾਲ ਜਲਵਾਯੂ ਤਬਦੀਲੀ ਦੇ ਟੀਚਿਆਂ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣਾ ਚਾਹੁੰਦੀਆਂ ਸਨ।
For me, the World Bank report shows that quantum change is possible through commitment and hard work.
ਮੇਰੇ ਲਈ, ਵਿਸ਼ਵ ਬੈਂਕ ਰਿਪੋਰਟ ਦਿਖਾਉਂਦੀ ਹੈ ਕਿ ਮਹੱਤਵਪੂਰਣ ਬਦਲਾਅ ਵਚਨਬੱਧਤਾ ਅਤੇ ਸਖ਼ਤ ਮਿਹਨਤ ਨਾਲ ਹੀ ਸੰਭਵ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading