Advertisement - Remove

change - Example Sentences

Popularity:
Difficulty:
ਚੇਨ੍ਜ / ਚੈਨ੍ਜ
Improved water use efficiency on a mass scale and improved cropping pattern Promotion of efficient and equitable use of ground water resources and behavioural change at the community level Background:
e. ਭੂ-ਜਲ ਸੰਸਾਧਨਾਂ ਦੇ ਨਿਪੁੰਨ ਅਤੇ ਸਮਾਨ ਉਪਯੋਗ ਅਤੇ ਭਾਈਚਾਰਕ ਪੱਧਰ ’ਤੇ ਮੁਮਕਿਨ ਪਰਿਵਰਤਨ ਨੂੰ ਹੁਲਾਰਾ। **********
The Ministry has launched angikaar- a campaign for change management.
ਮੰਤਰਾਲੇ ਨੇ 'ਅੰਗੀਕਾਰ' ਨਾਮ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜੋ ਕਿ ਤਬਦੀਲੀ ਪ੍ਰਬੰਧਨ ਲਈ ਹੈ।
The resolve to change the policy and practice of India against terrorism is also being fulfilled.
ਆਤੰਕਵਾਦ ਦੇ ਵਿਰੁੱਧ ਭਾਰਤ ਦੀ ਨੀਤੀ ਅਤੇ ਰੀਤੀ ਵਿੱਚ ਬਦਲਾਅ ਦਾ ਸੰਕਲਪ ਵੀ ਸਿੱਧ ਹੋ ਰਿਹਾ ਹੈ ।
The will power needed to change the circumstances and to overcome every challenge, is ingrained in the Indian industry.
ਸਥਿਤੀਆਂ ਨੂੰ ਬਦਲਣ ਲਈ , ਹਰ ਚੁਣੌਤੀ ਨੂੰ ਪਾਰ ਕਰਨ ਲਈ ਜਿਸ ਇੱਛਾ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ , ਉਹ ਭਾਰਤੀ ਉਦਯੋਗ ਜਗਤ ਦੀ ਰਗ - ਰਗ ਵਿੱਚ ਸਮਾਈ ਹੋਈ ਹੈ ।
And Bundelkhand is getting ready to change not only its fate but also India's fate
ਅਤੇ ਬੁੰਦੇਲਖੰਡ ਸਿਰਫ ਆਪਣਾ ਹੀ ਨਹੀਂ ਭਾਰਤ ਦਾ ਵੀ ਭਾਗ ਬਦਲਣ ਦੇ ਲਈ ਤਿਆਰ ਹੋ ਰਿਹਾ ਹੈ।
Advertisement - Remove
We also made a big change in the system by giving 10 per cent reservation to the poor from the general category and have solved one of the major concerns they had.
ਆਮ ਵਰਗ ਦੇ ਗ਼ਰੀਬਾਂ ਨੂੰ 10% ਰਾਖਵਾਂਕਰਨ ਦੇ ਕੇ ਵੀ ਅਸੀਂ ਵਿਵਸਥਾ ਵਿੱਚ ਇੱਕ ਬਹੁਤ ਪਰਿਵਰਤਨ ਕੀਤਾ ਅਤੇ ਗ਼ਰੀਬ ਦੀ ਵੱਡਾ ਵੱਡੀ ਚਿੰਤਾ ਦੂਰ ਕੀਤੀ।
Did such a major change take place just like that
ਕੀ ਇੰਨਾ ਵੱਡਾ ਪਰਿਵਰਤਨ ਐਵੇਂ ਹੀ ਹੋ ਗਿਆ?
The National Testing Agency has expressed hope that normalcy will be restored relatively soon but for now, NTA is closely monitoring the scenario to evaluate if the situation may necessitate any change in the schedule.
ਨੈਸ਼ਨਲ ਟੈਸਟਿੰਗ ਏਜੰਸੀ ਨੇ ਆਸ ਪ੍ਰਗਟ ਕੀਤੀ ਹੈ ਕਿ ਆਮ ਸਥਿਤੀ ਛੇਤੀ ਹੀ ਬਹਾਲ ਹੋ ਜਾਵੇਗੀ, ਲੇਕਿਨ ਫਿਲਹਾਲ ਐੱਨਟੀਏ ਇਸ ਦਾ ਮੁੱਲਾਂਕਣ ਕਰਨ ਲਈ ਹਾਲਾਤ ਉੱਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਕਿ ਕੀ ਹਾਲਾਤ ਕਾਰਨ ਪ੍ਰੀਖਿਆ ਦੇ ਪ੍ਰੋਗਰਾਮ ਵਿੱਚ ਕੋਈ ਪਰਿਵਰਤਨ ਕਰਨ ਦੀ ਜ਼ਰੂਰਤ ਹੈ।
Ministry of Environment, Forest and Climate Change Reduce the human wildlife interface.
ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ 2 . ਮਨੁੱਖਾਂ ਅਤੇ ਵਣ ਜੀਵਾਂ ਦੇ ਇੰਟਰਫੇਸ ਵਿੱਚ ਕਮੀ ਲਿਆਓ।
There cannot be a better time for export and manufacturing business to bring about change in their thinking.
ਉਨ੍ਹਾਂ ਨੇ ਕਿਹਾ, ‘‘ਉਨ੍ਹਾਂ ਦੀ ਸੋਚ ਵਿੱਚ ਤਬਦੀਲੀ ਲਿਆਉਣ ਲਈ ਨਿਰਯਾਤ ਅਤੇ ਨਿਰਮਾਣ ਵਿਵਸਥਾ ਲਈ ਬਿਹਤਰ ਸਮਾਂ ਨਹੀਂ ਹੋ ਸਕਦਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading