Advertisement - Remove

ਪਿੰਡ - Example Sentences

piḍa  pida
ਪਿੰਡ ਵਿੱਚ ਰਹਿਣ ਵਾਲੀਆਂ ਤਿੰਨ ਕਰੋੜ ਤੋਂ ਜ਼ਿਆਦਾ ਔਰਤਾਂ ਦੀ ਜ਼ਿੰਦਗੀ ਇਸ ਯੋਜਨਾ ਨੇ ਹਮੇਸ਼ਾ ਹਮੇਸ਼ਾ ਲਈ ਬਦਲ ਦਿੱਤੀ ਹੈ।
It has permanently changed the lives of more than 3 crore rural women.
ਉਹ ਇਸ ਮੌਕੇ 20,000 ਸਵੱਛਗ੍ਰਹੀਆਂ ਜਾਂ ਸਫ਼ਾਈ ਅੰਬੈਸਡਰਾਂ ਨੂੰ ਮੋਤੀਹਾਰੀਵਿਖੇ ਸੰਬੋਧਨ ਕਰਨਗੇ।ਸਵੱਛਗ੍ਰਹੀ, ਪਿੰਡ ਪੱਧਰ ’ਤੇਸਫਾਈ ਪ੍ਰਤੀ ਸਮੁਦਾਇਕ ਪਹੁੰਚ (CAS) ਲਾਗੂ ਕਰਨ ਵਾਲੇਪੈਦਲ ਸਿਪਾਹੀਅਤੇ ਪ੍ਰੇਰਕ ਹਨ।ਸਵੱਛਾਗ੍ਰਹੀ, ਖੁੱਲ੍ਹੇ ‘ਚ ਪਖ਼ਾਨੇ ਜਾਣ ਤੋਂਮੁਕਤ ਰਾਸ਼ਟਰ ਦੀਪ੍ਰਾਪਤੀਪ੍ਰਤੀ ਪ੍ਰਗਤੀ ਕਰਨ ਲਈ ਪ੍ਰਮੁੱਖ ਹਨ।
He will address 20,000 Swachhagrahis or the Ambassadors of Cleanliness in Motihari on this occasion. Swachhagrahis are the foot soldiers and motivators to implement the Community Approaches to Sanitation (CAS) at the village level.
ਰਾਸ਼ਟਰੀ ਪੱਧਰ ‘ਤੇ ਗ੍ਰਾਮੀਣ ਸਵੱਛਤਾ ਕਵਰੇਜ 2014 ਵਿੱਚ 39% ਤੋਂ ਵਧ ਕੇ ਅੱਜ 90% ਤੋਂ ਜ਼ਿਆਦਾ ਹੋ ਗਈ ਹੈ ਅਤੇ 19 ਰਾਜਾਂ ਤੇ ਸੰਘ ਖੇਤਰਾਂ ਦੇ 429 ਜ਼ਿਲ੍ਹਿਆਂ ਅਤੇ 4.2 ਲੱਖ ਪਿੰਡ ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਐਲਾਨੇ ਜਾ ਚੁੱਕੇ ਹਨ ।
Mr Iyer also visited the aspirational district, Kupwara, near the border and reviewed various parameters including the sanitation progress in villages and interacted with villagers. He also visited a major Water Supply plant in Srinagar.
ਚੁਣੇ ਗਏ ਹਰ ਨਵੇਂ ਪਿੰਡ ਲਈ ਸਕੀਮ ਵਿੱਚ ਕੁੱਲ 21 ਲੱਖ ਰੁਪਏ ਪ੍ਰਦਾਨ ਕੀਤੇ ਜਾਣਗੇ।
For every new village selected, the Scheme provides for a total of Rs.
ਹਰ ਪਿੰਡ ਲਈ 10 ਲੱਖ ਰੁਪਏ ਫੇਸ-1 ਅਧੀਨ ਵਾਧੂ ਫੰਡ ਦੇ ਤੌਰ ਤੇ ਪ੍ਰਦਾਨ ਕੀਤੇ ਜਾਣਗੇ ਤਾਂ ਕਿ ਉਨ੍ਹਾਂ ਨੂੰ ਫੇਸ-2 ਦੇ ਪਿੰਡਾਂ ਦੇ ਬਰਾਬਰ ਲਿਆਂਦਾ ਜਾ ਸਕੇ।
10 lakh per village will be provided to Phase-I villages for bringing them at par with the Phase-II villages.
Advertisement - Remove
ਅਸੀਂ ਜਾਣਦੇ ਹਾਂ ਜਦੋਂ ਪਿੰਡ ਦੇ ਅੰਦਰ ਖੇਡ ਦੀ ਸ਼ੁਰੂਆਤ ਹੁੰਦੀ ਹੈ , ਮੁਕਾਬਲੇ ਹੁੰਦੇ ਹਨ ਤਾਂ ਉਸੇ ਪਿੰਡ ਦੀਆਂ ਦੋਹਾਂ ਟੀਮਾਂ ਜਿੱਤਣ ਲਈ ਪੂਰੀ ਤਾਕਤ ਲਗਾ ਦਿੰਦੀਆਂ ਹਨ ।
We know that when a game begins in the village , then both the teams of the same village put all their efforts to win.
ਜਿਵੇਂ ਕਿ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਨੇ ਕਿੰਨੌਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਿਲੰਡਰ ਲੈਣ ਲਈ ਕਤਾਰ ਵਿੱਚ ਖੜ੍ਹਦੇ ਸਮੇਂ ਸਮਾਜਿਕਦੂਰੀ ਵੀ ਕਾਇਮ ਰੱਖੀ ਹੋਈ ਹੈ ਤੇ ਆਪਣੇ ਚਿਹਰੇ ਮਾਸਕਾਂ ਨਾਲ ਵੀ ਢਕੇ ਹੋਏ ਹਨ।
As can be seen in photographs people have maintained social distancing and covered their faces while standing in a queue for cylinders in a village in Kinnaur district.
ਸਪਿਤੀ ਦੇ ਇੱਕ ਪਿੰਡ ਨਿਵਾਸੀ ਯਾਂਗਚੇਨ ਨੇ ਵੀ ਬਿਲਕੁਲ ਅਜਿਹੀ ਭਾਵਨਾ ਸਾਂਝੀ ਕੀਤੀ ਤੇ ਲੋਕਾਂ ਨੂੰ ਘਰਾਂ ’ਚ ਹੀ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ।
Yangchen from a village in Spiti also shared a similar feeling and appealed to people stay home and be safe.
ਇਸ ਸਮੂਹ ਦੀ ਅਗਵਾਈ ਪਿੰਡ ਦੇ ਸਰਪੰਚ ਨਰਿੰਦਰ ਸਿੰਘ ਕਰ ਰਹੇ ਹਨ।
The group is led by the village Sarpanch Narinder Singh.
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪਿੰਡ ਨਰੂ ਨਿਵਾਸੀ ਸ੍ਰੀਮਤੀ ਨੀਰਾ ਦੇਵੀ ਨੇ ਇਸ ਪੈਕੇਜ ਤਹਿਤ ਮਿਲੇ ਮੁਫ਼ਤ ਰਾਸ਼ਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ।
Neera Devi, a resident of Naru village of Mandi district, Himachal Pradesh expresses her gratitude to Prime Minister ShriNarendra Modi for the free ration she received under the Package.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading