Advertisement - Remove

ਪਿੰਡ - Example Sentences

Popularity:
piḍa  pida
ਇਸੇ ਤਰ੍ਹਾਂ ਦੀਆਂ ਪਹਿਲਾਂ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲੀਆਂ ਜਿੱਥੇ ਕਲੈਕਟਰਾਂ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਖੁਰਾਕ ਸਪਲਾਈ ਯਕੀਨੀ ਹੋ ਸਕੇ ਅਤੇ ਪਿੰਡ ਪੱਧਰ ਉੱਤੇ ਲੌਕਡਾਊਨ ਜਿਹੇ ਮੁੱਦੇ ਤੱਤਪਰਤਾ ਨਾਲ ਹੱਲ ਹੋ ਸਕਣ।
Similar initiatives were witnessed in Aspirational Districts where Collectors strived to ensure food supplies and monitor village level lock down issues with alacrity.
ਸ਼੍ਰੀ ਤੋਮਰ ਨੇ ਖੇਤੀਬਾੜੀ, ਮਹਿਲਾ ਸਵੈ ਸਹਾਇਤਾ ਸਮੂਹਾਂ, ਐੱਫਪੀਓ ਆਦਿ ਵਿੱਚ ਸਿੱਖਿਅਤ ਨੌਜਵਾਨਾਂ ਵੱਲੋਂ ਪਿੰਡ ਪੱਧਰੀ ਭੂਮੀ ਪਰਖ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਦੀ ਸਿਫਾਰਿਸ਼ ਕੀਤੀ।
Shri Tomar advocated the setting up of village level Soil Testing Labs by youth having education in agriculture, Women Self Help Groups, FPOs etc.
ਸ਼੍ਰੀ ਗਡਕਰੀ ਨੇ ਕਿਹਾ ਕਿ ਸਰਹੱਦੀ ਪਿੰਡ ਪਹਿਲੀ ਵਾਰ ਸੜਕਾਂ ਨਾਲ ਜੁੜੇ ਹਨ ਅਤੇ ਕੈਲਾਸ਼ ਮਾਨਸਰੋਵਰ ਯਾਤਰੀ ਹੁਣ ਮੁਸ਼ਕਿਲਾਂ ਭਰੇ 90 ਕਿਲੋਮੀਟਰ ਦੇ ਟਰੈਕ ਤੋਂ ਬਚ ਸਕਣਗੇ ਅਤੇ ਵਾਹਨਾਂ ਵਿੱਚ ਚੀਨ ਦੀ ਸਰਹੱਦ ਤੱਕ ਅੱਗੇ ਆ ਸਕਦੇ ਹਨ।
Shri Gadkari said, the border villages are finally connected by roads for the first time and Kailash Mansarovar Yatris can now avoid the difficult 90Km trek and move upto China border in vehicles.
ਭਾਰਤ ਦੇ ਦੱਖਣ ਪੱਛਮੀ ਭਾਈਚਾਰਿਆਂ ਜ਼ਰੀਏ ਅੰਤਰਿਕ ਸਬੰਧ ਨੂੰ ਸਫਲਤਾਪੂਰਬਕ ਦੇਖਿਆ ਗਿਆ ਹੈ ਜਿਹੜੇ ਮੰਦਿਰ ਤੋਂ ਮੰਦਿਰ, ਪਿੰਡ ਤੋਂ ਪਿੰਡ ਤੱਕ ਪੈਦਲ ਚਲਣ ਵਾਲੇ ਟਾਈਗਰਸ (ਬਾਘ) ਧਾਰੀਆਂ ਵਿੱਚ ਖੁਦ ਨੂੰ ਪੇਂਟ ਕਰਕੇ ਬਾਘਾ ਦੇ ਪ੍ਰਤੀ ਆਪਣੀ ਸ਼ਰਧਾ ਦਿਖਾਉਂਦੇ ਹਨ।
The intrinsic connection has been successfully seen through south western communities of India who represent their reverence for tigers by painting themselves in tiger stripes walking from temple to temple and village to village.
ਰਾਜੇਂਦਰ ਜੀ ਨਾਸਿਕ ਵਿੱਚ ਸਤਨਾ ਪਿੰਡ ਦੇ ਕਿਸਾਨ ਹਨ।
Rajendra ji is a farmer from Satna village in Nasik.
Advertisement - Remove
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਈ ਜ਼ਿਲਿਆਂ ਵਿੱਚ ਪ੍ਰਵਾਸੀਆਂ ਦੇ ਆਉਣ ਨਾਲ ਕੇਸਾਂ ਵਿੱਚ ਵਾਧਾ ਹੋਇਆ ਹੈ ਪਰ ਪਿੰਡ ਪੱਧਰ ਦੇ ਅਧਿਕਾਰੀਆਂ ਸਰਪੰਚ ਅਤੇ ਗ੍ਰਾਮ ਸੇਵਕਾਂ ਨੇ ਸਥਿਤੀ ਨੂੰ ਬਿਹਤਰ ਢੰਗ ਨਾਲ ਸੰਭਾਲਿਆ ਹੈ।
CM Ashok Gehlot has said that corona positive cases have increased in many districts with influx of migrants, but village officials includingSarpanchs and Gram Sevaks have been handling the situation well.
ਹੁਣ ਤਾਂ ਪਿੰਡ ਦੇ ਪਾਸ ਹੀ ਲੋਕਲ ਐਗਰੋ ਪ੍ਰੋਡਕਟਸ ਦੇ ਕਲਸਟਰਸ ਲਈ ਜ਼ਰੂਰੀ ਇੰਫ੍ਰਾਸਟ੍ਰਕਚਰ ਤਿਆਰ ਕੀਤਾ ਜਾ ਰਿਹਾ ਹੈ।
Now necessary infrastructure is being developed for clusters of local agro products near the villages.
ਨੀਤੀ-ਨਿਰਮਾਣ, ਪਿੰਡ ਦੇ ਪੱਧਰ 'ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਹਰੇਕ ਪਿੰਡ ਦੇ ਲਈ ਗ੍ਰਾਮ ਕਾਰਜ ਯੋਜਨਾ (ਵੀਏਪੀ) ਤਿਆਰ ਕੀਤੀ ਜਾਣੀ ਚਾਹੀਦੀ ਹੈ।
The planning should be done at village level and Village Action Plan (VAP) of every village is to be prepared by dovetailing all available resources by convergence of different programmes viz.
ਨੀਤੀ-ਨਿਰਮਾਣ, ਪਿੰਡ ਦੇ ਪੱਧਰ 'ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਹਰੇਕ ਪਿੰਡ ਦੇ ਲਈ ਗਰਾਮ ਕਾਰਜ ਯੋਜਨਾ (ਵੀਏਪੀ) ਤਿਆਰ ਕੀਤੀ ਜਾਣੀ ਚਾਹੀਦੀ ਹੈ।
The planning should be done at village level and Village Action Plan (VAP) of every village is to be prepared by dovetailing all available resources by convergence of different programmes viz.
ਗੁਣਹਰ ਵਿੱਚ ਇਸ ਕਲਾ ਯੋਜਨਾ ਪਿਛਲਾ ਵਿਚਾਰ ਇਹ ਹੈ ਕਿ ਯਾਤਰੀਆਂ ਦੇ ਵਿੱਚ ਇਹ ਜਾਣਕਾਰੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਇਸ ਸਥਾਨ ਤੇ ਬਹੁਤ ਜ਼ਿਆਦਾ ਭੀੜ ਨਾਲ ਪਿੰਡ ਨੂੰ ਪ੍ਰਭਾਵਿਤ ਕੀਤੇ ਬਿਨਾਂ ਪਿੰਡ 'ਤੇ ਧਿਆਨ ਕੇਂਦਰਿਤ ਕੀਤਾ ਜਾਵੇ।
The idea behind this Art project in Gunehar is to develop conscious effort among the travellers to put focus on the village without affecting the place with too much crowding.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading