Advertisement - Remove

ਪਿੰਡ - Example Sentences

Popularity:
piḍa  pida
ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਦੇਖਭਾਲ, ਵਿਆਹ ਦੇ ਵੱਖ-ਵੱਖ ਕੰਮਾਂ ਦੀ ਜ਼ਿੰਮੇਵਾਰੀ, ਇਹ ਸਭ ਗਵਾਂਢੀ ਅਤੇ ਪਿੰਡ ਦੇ ਸਾਰੇ ਲੋਕ ਆਪਸ ਵਿੱਚ ਤੈਅ ਕਰ ਲੈਂਦੇ ਸਨ।
Neighbours and others living in the village looked after guests, and took charge of different arrangements. Contributions came from many families.
ਇਸ ਨੂੰ 50 ਸਾਲ ਭਾਵੇਂ ਅਜੇ ਪੂਰੇ ਹੋ ਰਹੇ ਹੋਣ, ਪਰ ਇਸ ਦੀ ਨੀਂਹ ਉਦੋਂ ਰੱਖ ਦਿੱਤੀ ਗਈ ਸੀ, ਜਦੋਂ 1946 ਵਿੱਚ ਮਣੀਭਾਈ, ਗਾਂਧੀ ਜੀ ਦੇ ਨਾਲ ਉਰੂਲੀਕੰਚਨ ਪਿੰਡ ਪੁੱਜੇ ਸਨ।
It may be completing fifty years today but its foundation was laid the same day when Mani Bhai had reached Uruli Kanchan village with Gandhi Ji in 1946.
ਇਸੇ ਤਰਾਂ ਪਿੰਡ ਾਂ ਵਿੱਚ ਸੌਰ ਊਰਜਾ ਨੂੰ ਉਤਸ਼ਾਹ ਦੇ ਕੇ ਵੀ ਪੂਰੇ ਪਿੰਡ ਨੂੰ ਬਿਜਲੀ ਦੇ ਮਾਮਲੇ ਵਿੱਚ ਸਵੈ ਸਮਰੱਥ (ਆਤਮ ਨਿਰਭਰ) ਬਣਾਇਆ ਜਾ ਸਕਦਾ ਹੈ।
Similarly, entire village can be made self-dependent in terms of electricity by encouraging the solar power.
ਤਕਨੀਕ ਨਾਲ ਅਜਿਹਾ ਹੀ ਆਪਣਾਪਣ ਦੇਸ਼ ਵਿੱਚ ਡਿਜੀਟਲ ਪਿੰਡ ਦੀ ਕਲਪਨਾ ਨੂੰ ਸੱਚ ਬਣਾਏਗਾ।
This kind of likings for the technology will realize the dream of a digital village.
ਡਿਜੀਟਲ ਪਿੰਡ ਦੀ ਇਸ ਕਲਪਨਾ ਨੂੰ ਸੱਚ ਬਣਾਉਣ ਲਈ ਸਰਕਾਰ ਦੇਸ਼ ਦੀ ਹਰ ਪੰਚਾਇਤ ਨੂੰ ਆਪਟੀਕਲ ਫਾਈਬਰ ਨਾਲ ਜੋੜ ਰਹੀ ਹੈ।
In order to realize this dream of a digital village the government is connecting every village body in the country through optical fibre.
Advertisement - Remove
ਪਿੰਡ ਦਾ ਇੱਕ ਵੀ ਵਿਅਕਤੀ 2 ਅਕਤੂਬਰ ਤੋਂ ਬਾਅਦ ਖੁੱਲ੍ਹੇ ਵਿੱਚ ਪਖਾਨੇ ਜਾਣ ਲਈ ਨਹੀਂ ਜਾਵੇਗਾ ਇਹ ਸੰਕਲਪ ਪਿੰਡ ਦੇ ਲੋਕਾਂ ਨੇ ਲਿਆ ਹੈ ।
The villagers have taken a solemn vow that not a single person will defecate in open from the 2nd October onward.
ਜਿੱਥੇ ਇੱਜ਼ਤ-ਘਰ ਹੈ ਉੱਥੇ ਪਿੰਡ ਦੀ ਵੀ ਇੱਜ਼ਤ ਹੈ, ਘਰ ਦੀ ਵੀ ਇੱਜ਼ਤ ਹੈ ।
And that village is also respected where there are toilets (the places of honor).
ਰਾਸ਼ਟਰਪਤੀ ਨੇ ਕਿਹਾ ਕਿ ਸੰਵਿਧਾਨ ਇੱਕ ਅਮੂਰਤ ਆਦਰਸ਼ ਹੀ ਨਹੀਂ ਹੈ, ਇਸ ਨਾਲ ਦੇਸ਼ ਦੀ ਹਰ ਗਲੀ, ਹਰ ਪਿੰਡ ਅਤੇ ਹਰ ਮੁਹੱਲੇ ਵਿੱਚ ਆਮ ਜਨਤਾ ਦੇ ਜੀਵਨ ਨੂੰ ਸਾਰਥਕ ਬਣਾਉਣਾ ਹੋਵੇਗਾ।
The President said that the Constitution is not just an abstract ideal. It has to be made meaningful to the lives of ordinary people in every street, every village and every mohalla of our country.
ਯੋਜਨਾ ਦਾ ਉਦੇਸ਼ ਜਨਤਕ ਸੇਵਾਵਾਂ ਤੱਕ ਪਹੁੰਚ ਨੂੰ ਸੁਧਾਰਨਾ ਅਤੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਭਾਈਚਾਰਕ ਕਾਰਵਾਈ ਕਰਨਾ ਸੀ ਤਾਂ ਕਿ ਇਹ ਪਿੰਡ ਨੇੜੇ ਤੇੜੇ ਦੀਆਂ ਗ੍ਰਾਮ ਪੰਚਾਇਤਾਂ ਲਈ ਰੋਲ ਮਾਡਲ ਬਣ ਸਕਣ।
The Yojana is about improving access to public services and community action for social and economic development so that these villages become role models worth emulation by neighboring Gram Panchayats.
ਨਤੀਜੇ ਵਜੋਂ ਸਮੁੱਚੇ ਤੌਰ ਤੇ 13% - 19% ਪਿੰਡ ਐੱਸਏਜੀਵਾਈ ਅਧੀਨ ਹੋਰ ਆਏ ਅਤੇ ਇਨ੍ਹਾਂ ਵਿੱਚ ਟੀਕਾਕਰਨ, ਜ਼ਮੀਨੀ ਸਿਹਤ ਕਾਰਡ ਅਤੇ ਔਰਤਾਂ ਨੂੰ ਐਸੱਐੱਚਜੀਜ਼ ਵਿੱਚ ਲਿਆਉਣ ਤੋਂ ਇਲਾਵਾ ਨਵੇਂ ਜਨ ਧਨ ਖ਼ਾਤੇ ਖੁਲ੍ਹੇ।
As a result, an overall increase of 13 - 19 has been found in SAGY villages with regard to immunization, farmers with Soil Health Cards, women brought into SHGs and new Jan Dhan accounts.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading