Advertisement - Remove

ਪਿੰਡ - Example Sentences

Popularity:
piḍa  pida
ਉਨ੍ਹਾਂ ਕਿਹਾ ਇਹ ਪਿੰਡ ਮੋਬਾਈਲ ਤੇ ਸਰਹੱਦੀ ਖੇਤਰ ਦੇ ਸੰਪਰਕ ਨੂੰ ਕਵਰ ਕਰਨ ਲਈ ਰਣਨੀਤਕ ਢੰਗ ਨਾਲ ਚੁਣੇ ਗਏ ਹਨ ।
He said these villages have been strategically chosen to cover border area connectivity on mobile.
ਸ਼੍ਰੀ ਪ੍ਰਸਾਦ ਨੇ ਕਿਹਾ ਇਨ੍ਹਾਂ ਸੁਵਿਧਾਵਾਂ ਦੇ ਪਿੰਡ ਾਂ ਵਿੱਚ ਚਾਲੂ ਹੋਣ ਤੋਂ ਬਾਅਦ, ਜੰਮੂ-ਕਸ਼ਮੀਰ, ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਮੋਬਾਈਲ ਕਨੈਕਟੀਵਿਟੀ ਤੋਂ ਬਗੈਰ ਕੋਈ ਪਿੰਡ ਨਹੀਂ ਰਹੇਗਾ।
Shri Prasad informed that after commissioning of these villages , there will be no uncovered villages in UTs of JK, Ladakh for mobile connectivity.
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੁਣ ਕੋਈ ਵੀ ਪਿੰਡ ਬਿਜਲੀ ਤੋਂ ਬਗੈਰ ਨਹੀਂ ਅਤੇ ਉਨ੍ਹਾਂ ਨੂੰ ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਐਲਾਨ ਕਰ ਦਿੱਤਾ ਗਿਆ ਹੈ।
He said India now has zero un-electrified villages and has been declared Open Defecation Free.
ਪਿਛਲੇ ਢਾਈ ਸਾਲਾਂ ਤੋਂ ਇੱਕ ਲੱਖ 80 ਹਜ਼ਾਰ ਤੋਂ ਵੱਧ ਪਿੰਡ ਅਤੇ 130 ਜ਼ਿਲ੍ਹੇ ਖ਼ੁਦ ਨੂੰ ਖੁੱਲ੍ਹੇ ਵਿੱਚ ਮਲ-ਤਿਆਗ ਤੋਂ ਮੁਕਤ ਐਲਾਨ ਚੁੱਕੇ ਹਨ।
In the last two and half years, more than one lakh 80 thousand villages and 130 districts have declared themselves open defecation free.
ਗੰਗਾ ਕੰਢੇ ਵਸੇ ਪਿੰਡ ਾਂ ਵਿੱਚ ਕੂੜਾ-ਕਰਕਟ ਦੇ ਪ੍ਰਬੰਧ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਿੰਡ ਦਾ ਕੂੜਾ-ਕਰਕਟ ਵੀ ਨਦੀ ਵਿੱਚ ਨਾ ਵਹਾਇਆ ਜਾਵੇ।
Plans for waste management in the villages located along the river are being implemented so that garbage from the villages is not thrown into the river.
Advertisement - Remove
ਇਸ ਲਈ ਸਾਡੇ ਦੁਆਰਾ ਜੋ ਪਿੰਡ ਅਤੇ ਸ਼ਹਿਰ ਉਸਾਰੇ ਜਾਂਦੇ ਹਨ, ਉਨ੍ਹਾਂ 'ਚ ਨਵੇਂ ਮਾਪਦੰਡ (ਬੈਂਚ ਮਾਰਕ) ਨਿਰਧਾਰਿਤ ਕਰਨ ਦੀ ਲੋੜ ਹੈ ।
It requires us to set new benchmarks in both our villages and in the cities we build.
'ਸਵੱਛ ਭਾਰਤ ਅਭਿਯਾਨ' ਕਾਰਨ 3.5 ਲੱਖ ਪਿੰਡ ਖੁੱਲ੍ਹੀ ਥਾਂ 'ਤੇ ਪਖਾਨੇ ਜਾਣ ਤੋਂ ਮੁਕਤ ਹੋਏ ਅਤੇ ਸਫਾਈ ਕਵਰੇਜ ਵਿੱਚ 38% ਵਾਧਾ ਹੋਇਆ।
Due to the Swachh Bharat Abhiyan, there are now 3.5 lakh open defecation free villages in India and the sanitation coverage has increased by 38.
ਦੇਸ਼ ਭਰ ਵਿੱਚ ਫੈਲੇ ਲਗਭਗ 3 ਲੱਖ ਕਾਮਨ ਸਰਵਿਸ ਸੈਂਟਰ ਪਿੰਡ ਵਾਲਿਆਂ ਦੀ ਸੇਵਾ ਵਿੱਚ ਕੰਮ ਕਰ ਰਹੇ ਹਨ। ਤਾਂ ਸ਼ਹਿਰਾਂ ਵਿੱਚ ਫ੍ਰੀ ਵਾਈ ਫਾਈ (Wi Fi) ਹਾੱਟਸਪਾਟ ਗ਼ਰੀਬ, ਮੱਧ ਵਰਗ ਯੁਵਾ ਦੀਆਂ ਅਕਾਂਖਿਆਵਾਂ ਨੂੰ ਨਵੀਂ ਉਡਾਨ ਦੇ ਰਹੇ ਹਨ।
More than three lakh common service centres spread throughout the country have been providing services to the village people while free Wi-Fi hotspots in cities have been providing wings to the aspirations of poor and middle class youths.
ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜਕ ਅਤੇ ਆਰਥਿਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਭ ਯਤਨ ਕੀਤੇ ਜਾਣ ਤਾਂ ਕਿ ਇਹ ਸੁਨਿਸ਼ਚਤ ਹੋਵੇ ਕਿ ਇਹ ਲੋਕ ਸਰਹੱਦੀ ਪਿੰਡ ਵਿੱਚ ਹੀ ਟਿਕੇ ਰਹਿਣ।
He emphasised that all out efforts must be made to improve social and economic infrastructure to ensure that these people continue to live in border villages.
ਹਰੇਕ ਆਦਰਸ਼ ਪਿੰਡ ਵਿੱਚ ਮੁੱਢਲੇ ਸਿਹਤ ਕੇਂਦਰ, ਪ੍ਰਾਇਮਰੀ ਸਿੱਖਿਆ, ਸੱਭਿਆਚਾਰਕ ਕੇਂਦਰ, ਸਪਰਕ ਸੁਵਿਧਾਵਾਂ, ਨਿਕਾਸੀ, ਪੀਣ ਵਾਲੇ ਪਾਣੀ ਆਦਿ ਸਭ ਮੁੱਢਲੀਆਂ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ ਤਾਂ ਕਿ ਸਰਹੱਦੀ ਖੇਤਰਾਂ ਵਿੱਚ ਜੀਵਨ ਵਿੱਚ ਸਾਥਿਰਤਾ ਆਵੇ।
Each model village will provide all basic facilities like primary health centre, primary education, community centre, connectivity, drainage, drinking water, etc. to enable sustainable living in border areas.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading