Advertisement - Remove

ਪਿੰਡ - Example Sentences

piḍa  pida
ਇਨ੍ਹਾਂ ਵਿੱਚੋਂ ਲਗਭਗ 60% ਇਕਾਈਆਂ ਗ੍ਰਾਮੀਣ ਇਲਾਕਿਆਂ ਵਿੱਚ ਸਥਿਤ ਹਨ ਤੇ ਉਨ੍ਹਾਂ ਵਿੱਚੋਂ 80% ਪਰਿਵਾਰਅਧਾਰਿਤ ਉੱਦਮ ਹਨ, ਜਿਨ੍ਹਾਂ ਨਾਲ ਉਨ੍ਹਾਂ ਦਾ ਆਪਣੇ ਪਿੰਡ ਵਿੱਚ ਗੁਜ਼ਾਰਾ ਚਲਦਾ ਹੈ ਅਤੇ ਸ਼ਹਿਰੀ ਖੇਤਰਾਂ ਉਨ੍ਹਾਂ ਦਾ ਪ੍ਰਵਾਸ ਘਟਦਾ ਹੈ।
Nearly 66 of these units are located in rural areas and about 80 of them are family-based enterprises supporting livelihood rural household and minimizing their migration to urban areas.
2022 ਤੱਕ100 ਨਿਊਟਰੀ ਸਮਾਰਟ ਪਿੰਡ ਬਣਾਉਣੇ ਹਨ।
100 Nutri Smart villages are to be created by 2022.
ਅਧਿਕਾਰੀ ਮੱਛੀ ਫੜਨ ਵਾਲੇ ਪੁੰਥੁਰਾ ਪਿੰਡ ਵਿੱਚ ਫੈਲਾਅ ਨੂੰ ਰੋਕਣ ਲਈ ਇੱਕ ਖ਼ਾਸ ਕਾਰਜ ਯੋਜਨਾ ਲਾਗੂ ਕਰਕੇ ਲੋੜੀਂਦੇ ਉਪਾਅ ਕਰ ਰਹੇ ਹਨ।
The authorities are taking necessary measures in Poonthura fishing village by implementing a special action plan drawn out to contain the spread.
ਉਨ੍ਹਾਂ ਕਿਹਾ ਕਿ ਉਹ ਹਿਮਾਚਲੀ, ਜੋ ਦੂਸਰੇ ਰਾਜਾਂ ਤੋਂ ਵਾਪਸ ਆਏ ਸਨ ਅਤੇ ਹੁਣ ਆਪਣੇ ਪਿੰਡ ਮੁੜ ਖੇਤੀ ਕਰਨਾ ਚਾਹੁੰਦੇ ਹਨ, ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
He said that Himachalis, who had come back from other states, now wants to return to their villages to do farming and the district administration should come forward for their assistance.
ਉਨ੍ਹਾਂ ਨੇ ਕਿਹਾ ਕਿ ਐੱਲਪੀਜੀ ਗੈਸ ਗ਼ਰੀਬ ਤੋਂ ਲੈ ਕੇ ਸਭ ਤੋਂ ਗ਼ਰੀਬ ਲੋਕਾਂ ਤੱਕ ਪਹੁੰਚ ਗਈ ਹੈ, ਹਰ ਪਿੰਡ ਚੰਗੀਆਂ ਸੜਕਾਂ ਨਾਲ ਜੁੜਿਆ ਹੋਇਆ ਹੈ ਅਤੇ ਬੇਘਰਾਂ ਨੂੰ ਪੱਕੇ ਮਕਾਨ ਦਿੱਤੇ ਜਾ ਰਹੇ ਹਨ।
He said that LPG gas has reached the poorest of the poor, every village is connected by good roads and pucca houses are being provided to the homeless.
Advertisement - Remove
ਅੱਜ ਭਾਰਤ ਦੇ ਹਰ ਪਿੰਡ ਤੱਕ ਬਿਜਲੀ ਦਾ ਕਨੈਕਸ਼ਨ ਪਹੁੰਚ ਚੁੱਕਿਆ ਹੈ, ਕਰੀਬ-ਕਰੀਬ ਹਰ ਪਰਿਵਾਰ ਬਿਜਲੀ ਨਾਲ ਕਨੈਕਟੀਡ ਹੈ।
Today electricity connection has reached every village of India and almost every family is connected to electricity.
ਹਰ ਪਿੰਡ ਨੂੰ ਚੰਗੀ ਸੜਕ ਨਾਲ ਜੋੜਿਆ ਜਾ ਰਿਹਾ ਹੈ।
Every village is being connected by good network of roads.
ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਰਾਜਾਂ ਨੂੰ ਸੱਦਾ ਦਿੱਤਾ ਕਿ ਉਹ ਇਹ ਯਕੀਨੀ ਬਣਾਉਣ ਕਿ ਗ੍ਰਾਮ ਪੰਚਾਇਤਾਂ ਨੂੰ ਗ੍ਰਾਮੀਣ ਵਿਕਾਸ ਪ੍ਰੋਗਰਾਮਾਂ ਜ਼ਰੀਏ ਭਾਰੀ ਮਾਤਰਾ ਵਿੱਚ ਦਿੱਤੇ ਜਾਣ ਵਾਲੇ ਵੰਡਾਂ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਪਿੰਡ ਪੱਧਰ ਉੱਤੇ ਵਰਤੋਂ ਕੀਤੀ ਜਾ ਰਹੀ ਹੈ।
The Minister in his address called upon the States to ensure that the large quantum of funds that are being routed through the Rural Development programmes to Gram Panchayats are effectively used for the development works at the village level.
ਹੁਣ ਸਾਨੂੰ ਰਾਜ ਦੇ ਪੱਧਰ ‘ਤੇ , ਜ਼ਿਲ੍ਹਾਂ - ਬਲਾਕ ਅਤੇ ਪਿੰਡ ਦੇ ਪੱਧਰ ‘ਤੇ ਡਿਮਾਂਡ ਅਤੇ ਸਪਲਾਈ ਦੀ ਮੈਨੇਜਮੈਂਟ ਨੂੰ ਹੋਰ ਮਜ਼ਬੂਤ ਕਰਨਾ ਹੈ ।
Now we have to strengthen the management of demand and supply at the state level as well as district, block and village levels.
ਸਾਥੀਓ, ਹੁਣ ਅਸੀਂ ਉਸ ਸਥਿਤੀ ਦੀ ਤਰਫ ਵਧ ਰਹੇ ਹਾਂ, ਜਿੱਥੇ ਪਿੰਡ ਦੇ ਖੇਤੀਬਾੜੀ ਉਦਯੋਗਾਂ ਤੋਂ ਫੂਡ ਅਧਾਰਿਤ ਉਤਪਾਦ ਸ਼ਹਿਰ ਜਾਣਗੇ ਅਤੇ ਸ਼ਹਿਰਾਂ ਤੋਂ ਦੂਜਾ ਉਦਯੋਗਿਕ ਸਮਾਨ ਬਣ ਕੇ ਪਿੰਡ ਪਹੁੰਚੇਗਾ।
Address to the nation Following his interaction with the Primary Agriculture Credit Societies, in his address to the nation, the Prime Minister expressed confidence in how farmers and the agriculture sector will benefit from the scheme.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading