Advertisement - Remove

ਪਿੰਡ - Example Sentences

piḍa  pida
ਘਾਟੀ ਵਿੱਚ ਕਈ ਛੋਟੇ ਪਿੰਡ ਹਨ ਅਤੇ ਸਿਰਫ 3000 ਲੋਕਾਂ ਦੇ ਨਾਲ ਗੁਣਹਰ ਸਭ ਤੋਂ ਵੱਡੀ ਪੰਚਾਇਤ ਹੈ।
The valley has many small villages and Gunehar is the largest panchayat with just 3000 people.
ਮਿਜ਼ੋਰਮ: ਚੇਕਾਅਨ ਪਿੰਡ ਦੇ ਮਿਜ਼ੋਰਮ ਰਾਜ ਦਿਹਾਤੀ ਰੋਜ਼ੀ ਰੋਟੀ ਮਿਸ਼ਨ ਅਧੀਨ ਗ੍ਰਾਮ ਸੰਗਠਨ ਨੇ ਸੇਰਸ਼ਿਪ ਜ਼ਿਲ੍ਹੇ ਭਰ ਦੇ ਏਕਾਂਤਵਾਸ ਕੇਂਦਰਾਂ ਲਈ ਕਈ ਤਰ੍ਹਾਂ ਦੀਆਂ ਸਬਜ਼ੀਆਂ ਸੇਰਸ਼ਿਪ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦਾਨ ਕੀਤੀਆਂ।
Mizoram: Village Organisation under Mizoram State Rural Livelihood Mission of Chekawn village donated a variety of vegetables for quarantine centres across Serchhip District to Deputy Commissioner of Serchhip District.
ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ 6 ਰਾਜਾਂ ਦੇ 116 ਜ਼ਿਲ੍ਹਿਆਂ ਦੇ ਪਿੰਡ ਜਨਤਕ ਸੇਵਾ ਕੇਂਦਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਜ਼ਰੀਏ ਇਸ ਪ੍ਰੋਗਰਾਮ ਵਿੱਚ ਜੁੜਨਗੇ।
The villages across 116 districts in the six States will join this programme through the Common Service Centres and Krishi Vigyan Kendras, maintaining the norms of social distancing in the wake of the Covid-19 pandemic.
ਤੁਸੀਂ ਹੱਕਦਾਰ ਹੋ ਇਸ ਪ੍ਰਸ਼ੰਸਾ ਦੇ, ਤੁਸੀਂ ਹੱਕਦਾਰ ਹੋ ਇਸ ਪਰਾਕ੍ਰਮ ਦੇ, ਤੁਸੀਂ ਹੱਕਦਾਰ ਹੋ ਇਤਨੇ ਵੱਡੇ ਜੀਵਨ ਅਤੇ ਮੌਤ ਦਾ ਖੇਲ ਜਿੱਥੇ ਖੇਡਿਆ ਜਾਂਦਾ ਹੈ, ਅਜਿਹੇ ਵਾਇਰਸ ਦੇ ਸਾਹਮਣੇ ਪਿੰਡ ਵਾਲਿਆਂ ਨੂੰ ਬਚਣ ਲਈ ਪ੍ਰਸ਼ੰਸਾ ਦੇ ਹੱਕਦਾਰ ਹਨ।
You deserve all the praise for this valour, as you have put your lives at stake for saving the lives of the villagers from this virus.
ਉਹ ਆਪਣੀ ਮਿਹਨਤ ਅਤੇ ਹੁਨਰ ਨਾਲ ਆਪਣੇ ਪਿੰਡ ਦੇ ਵਿਕਾਸ ਲਈ ਕੁਝ ਕਰਨਾ ਚਾਹੁੰਦੇ ਹਨ!
They want to do something for the development of their village with their hard work and skills
Advertisement - Remove
ਉਹ ਜਦੋਂ ਤੱਕ ਆਪਣੇ ਪਿੰਡ ਵਿੱਚ ਹਨ, ਆਪਣੇ ਪਿੰਡ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।
They want to help their villages to progress as long as they are in their villages.
ਹਾਲੇ ਤੱਕ ਤੁਸੀਂ ਆਪਣੇ ਹੁਨਰ ਅਤੇ ਮਿਹਨਤ ਨਾਲ ਸ਼ਹਿਰਾਂ ਨੂੰ ਅੱਗੇ ਵਧਾ ਰਹੇ ਸੀ, ਹੁਣ ਆਪਣੇ ਪਿੰਡ ਨੂੰ, ਆਪਣੇ ਇਲਾਕੇ ਨੂੰ ਅੱਗੇ ਵਧਾਓਗੇ।
So far, you had been helping the cities to progress with your skills and hard work, but now you would take your villages forward.
ਤੁਸੀਂ ਸੋਚੋ, ਕਿਤਨਾ ਟੈਲੇਂਟ ਇਨ੍ਹੀਂ ਦਿਨੀਂ ਵਾਪਸ ਆਪਣੇ ਪਿੰਡ ਪਰਤਿਆ ਹੈ।
Just imagine How much talent has returned to the villages
ਇਹ 25 ਕੰਮ ਜਾਂ ਪ੍ਰੋਜੈਕਟਸ ਅਜਿਹੇ ਹਨ, ਜੋ ਪਿੰਡ ਦੀਆਂ ਮੁੱਢਲੀਆਂ ਸੁਵਿਧਾਵਾਂ ਨਾਲ ਜੁੜੇ ਹੋਏ ਹਨ, ਜੋ ਪਿੰਡ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਹਨ।
These 25 works or projects are related to the basic amenities of the villages, which are meant to improve the lives of the people in the village.
ਇਹ ਕੰਮ ਆਪਣੇ ਹੀ ਪਿੰਡ ਵਿੱਚ ਰਹਿੰਦੇ ਹੋਏ, ਆਪਣੇ ਪਰਿਵਾਰ ਨਾਲ ਰਹਿੰਦੇ ਹੋਏ ਹੀ ਤੁਹਾਨੂੰ ਕਰਨ ਦਾ ਅਵਸਰ ਮਿਲੇਗਾ।
You will get an opportunity to do this work while living in your own village with your families.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading