Advertisement - Remove

ਪਿੰਡ - Example Sentences

Popularity:
piḍa  pida
ਉਨ੍ਹਾਂ ਨੇ ਪਿੰਡ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਕਰਨ ਦਾ ਅਹਿਦ ਲੈਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ।
He interacted with the people, who have resolved to make the village open-defecation-free.
ਦੇਸ਼ ਦੇ ਹਰ ਪਿੰਡ ਤੱਕ ਬਿਜਲੀ ਪਹੁੰਚ ਗਈ।
Electricity reached each & every village of the country this year.
ਜੇਕਰ ਅਸੀਂ ਪਿੰਡ ਵਿੱਚ ਬਿਜਲੀ ਪਹੁੰਚਾਉਣ ਦੀ ਗੱਲ ਨੂੰ ਕਹੀਏ, ਜੇਕਰ 2013 ਦੇ ਅਧਾਰ ’ਤੇ ਸੋਚੀਏ ਤਾਂ ਪਿੰਡ ਵਿੱਚ ਬਿਜਲੀ ਪਹੁੰਚਾਉਣ ਦੇ ਲਈ ਸ਼ਾਇਦ ਇੱਕ-ਦੋ ਦਹਕੇ ਹੋਰ ਲਗ ਜਾਂਦੇ।
If we talk about providing electricity to villages on the basis of work done in 2013, it would have taken a couple of more decades to accomplish this work.
ਕੱਲ੍ਹ ਰਾਸ਼ਟਰਪਤੀ ਜੀ ਨੇ ਬਹੁਤ ਚੰਗੇ ਤਰੀਕੇ ਨਾਲ ਵਰਣਨ ਕੀਤਾ ਕਿ ਕਿਸ ਪ੍ਰਕਾਰ ਨਾਲ ਅਭਿਲਾਸ਼ੀ ਜਿਲ੍ਹਿਆਂ ਦੇ 65 ਹਜ਼ਾਰ ਪਿੰਡ ਾਂ ਵਿੱਚ ਦਿੱਲੀ ਤੋਂ ਚੱਲੀ ਯੋਜਨਾ ਨੂੰ ਗ਼ਰੀਬ ਦੇ ਘਰ ਤੱਕ, ਪਿਛੜੇ ਪਿੰਡ ਤੱਕ ਕਿਵੇਂ ਪਹੁੰਚਾਇਆ ਗਿਆ ਹੈ, ਇਸ ਦਾ ਕੰਮ ਕੀਤਾ ਹੈ।
The President described well how this campaign that was launched in Delhi has now spread to 65000 villages in aspirational districts, to the huts of the poor; how it is working in the backward villages.
ਸਭ ਤੋਂ ਵੱਡੀ ਗੱਲ ਹੈ ਆਉਣ ਵਾਲੇ ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਪਿੰਡ ਦਾ ਹਰ ਇਨਸਾਨ ਮੈਥੋਂ ਇੱਕ ਸਾਲ ਤੋਂ ਮੰਗ ਕਰ ਰਿਹਾ ਸੀ, ਉਥੋਂ ਦੇ ਪੰਚ ਮੈਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਆ ਕੇ ਮਿਲਦੇ ਸਨ ਅਤੇ ਮੰਗ ਕਰਦੇ ਸਨ ਕਿ ਜੰਮੂ ਕਸ਼ਮੀਰ ਵਿੱਚ ਸਾਨੂੰ ਪੰਚਾਇਤਾਂ ਦੀਆਂ ਚੋਣਾਂ ਕਰਵਾ ਦਿਓ।
The biggest thing is that during the past one year village headmen from Jammu and Kashmir in large numbers have been meeting me with the request to hold Panchayat elections there.
Advertisement - Remove
ਮੈਨੂੰ ਖੁਸ਼ੀ ਹੈ ਕਿ ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਜੰਮੂ ਕਸ਼ਮੀਰ ਵਿੱਚ ਪਿੰਡ ਦੇ ਲੋਕਾਂ ਨੂੰ ਆਪਣਾ ਹੱਕ ਜਤਾਉਣ ਦਾ ਮੌਕਾ ਮਿਲੇਗਾ।
I am happy that the villagers of Jammu and Kashmir will have this opportunity in the coming months.
ਕਿਉਂ ਨਾ ਪਿੰਡ ਦੇ ਤਲਾਬ ਦੀ ਮਿੱਟੀ ਤੋਂ ਬਣੇ ਹੋਏ ਗਣੇਸ਼ ਜੀ ਦੀ ਵਰਤੋਂ ਕਰੀਏ।
Why should we not use Ganeshji idols made of the clay from the village pond.
ਨੱਬੇ ਵਰ੍ਹਿਆਂ ਦੀ ਉਹ ਮਾਂ ਇੱਕ ਸੋਟੀ ਦੇ ਸਹਾਰੇ ਚਲਦੀ ਹੈ ਤੇ ਆਪਣੇ ਕਬਾਇਲੀ ਪਿੰਡ ਦੇ 30 ਜਾਂ 40 ਪਿੰਡਾਂ ਵਿੱਚ ਉਸੇ ਦੀ ਮਦਦ ਨਾਲ ਚਲਦੀ-ਫਿਰਦੀ ਹੈ; ਉਹ ਪਖਾਨਿਆਂ ਦੀ ਉਸਾਰੀ ਦਾ ਸੁਨੇਹਾ ਫੈਲਾ ਰਹੀ ਹੈ।
That 90 old mother uses a walking stick and goes around the cluster of 30 or 40 houses in the tribal village and has been spreading the message to build toilets.
16 ਸਾਲ ਦੀ ਨੌਜਵਾਨ ਖਿਡਾਰਣ ਤਬਾਬੀ ਦੇਵੀ ਮਣੀਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ।
16 year old player Tabaabi Devi hails from a village in Manipur.
ਮੈਂ ਪੰਜਾਬ ਦੇ ਇੱਕ ਹੋਰ ਪਿੰਡ ਕੱਲਰ ਮਾਜਰਾ ਦੇ ਬਾਰੇ ਪੜ੍ਹਿਆ ਹੈ ਜੋ ਨਾਭੇ ਕੋਲ ਹੈ।
I have also read about a village KallarMajra which is near Nabha in Punjab.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading