Advertisement - Remove

ਪਿੰਡ - Example Sentences

Popularity:
piḍa  pida
ਉਨ੍ਹਾਂ ਕਿਹਾ ਕਿ ਅਜ਼ਾਦੀ ਦੇ 70 ਸਾਲ ਬਾਅਦ ਵੀ ਇਨ੍ਹਾਂ 18,000 ਪਿੰਡ ਾਂ ਦਾ ਬਿਜਲੀਕਰਨ ਨਹੀਂ ਕੀਤਾ ਗਿਆ ਸੀ, ਜਿਨ੍ਹਾਂ ਦਾ ਐੱਨਡੀਏ ਸਰਕਾਰ ਨੇ ਪਿਛਲੇ ਚਾਰ ਵਰ੍ਹਿਆਂ ਵਿੱਚ ਬਿਜਲੀਕਰਨ ਕੀਤਾ। ਉੱਤਰ ਪੂਰਬ ਖੇਤਰ ਵਿੱਚ ਮਣੀਪੁਰ ਦੇ ਲੀਸਾਂਗ ਪਿੰਡ ਦਾ 28 ਅਪ੍ਰੈਲ, 2018 ਨੂੰ ਅੰਤਮ ਪਿੰਡ ਵਜੋਂ ਬਿਜਲੀਕਰਨ ਕੀਤਾ ਗਿਆ।
These18000 village s which were not electrified even after 70 years of independence were electrified in the last four years.The last one electrified was Leisang village of Manipur in the North east Sector on April 28, 2018.
ਭਾਰਤ ਵਿੱਚ ਪਿੰਡ ਵਿੱਚ ਬੈਠਾ ਹੋਇਆ ਵਿਅਕਤੀ ਵੀ ਕਿਸ ਤਰ੍ਹਾਂ ਨਾਲ ਦੇਸ਼ ਦੀਆਂ ਚੀਜ਼ਾਂ ਦੀ ਸਮਝ ਰੱਖਦਾ ਹੈ, ਕਿਸ ਤਰ੍ਹਾਂ ਨਾਲ ਦੇਸ਼ ਦੇ ਸਬੰਧ ਵਿੱਚ ਫ਼ੈਸਲਾ ਕਰਦਾ ਹੈ।
It shows how a person in the village is aware of how things work in the country and the way he decides the fate of the nation.
ਅੱਜ ਮੈਨੂੰ ਉਹ ਬਜ਼ੁਰਗ ਮਹਿਲਾ ਯਾਦ ਆ ਰਹੀ ਹੈ ਜਿਸ ਨੇ ਪਿੰਡ ਵਿੱਚ ਪਖ਼ਾਨਾ ਬਣਾਉਣ ਲਈ ਆਪਣੀਆਂ ਬੱਕਰੀਆਂ ਵੇਚ ਦਿੱਤੀਆਂ।
Today I want to mention about the old lady who sold her goats to build toilets in the village.
ਇਸੇ ਤਰ੍ਹਾਂ ਯੂਨੀਸੈੱਫ ਨੇ ਅਨੁਮਾਨ ਲਗਾਇਆ ਹੈ ਕਿ ਪਿੰਡ ਵਿੱਚ ਰਹਿਣ ਵਾਲਾ ਹਰ ਉਹ ਪਰਿਵਾਰ ਜੋ ਆਪਣੇ ਘਰਾਂ ਵਿੱਚ ਪਖ਼ਾਨਾ ਬਣਵਾ ਰਿਹਾ ਹੈ ਉਸ ਨੂੰ ਘੱਟੋ ਘੱਟ 50,000 ਰੁਪਏ ਦੀ ਬਚਤ ਹੋ ਰਹੀ ਹੈ।
Similarly, UNICEF has estimated that every family living in the village who are constructing toilets in their homes is saving at least 50 thousand rupees.
ਗਾਂਧੀ ਜੀ ਕਹਿੰਦੇ ਸਨ ਕਿ ਇੱਕ ਆਦਰਸ਼ ਪਿੰਡ ਤਾਂ ਹੀ ਬਣਦਾ ਹੈ ਜਦੋਂ ਉਹ ਪੂਰੀ ਤਰ੍ਹਾਂ ਸਵੱਛ ਹੋਵੇ।
Gandhiji used to say that an ideal village can be built only when it is completely clean.
Advertisement - Remove
ਅੱਜ ਅਸੀਂ ਪਿੰਡ ਹੀ ਨਹੀਂ ਪੂਰੇ ਦੇਸ਼ ਨੂੰ ਸਵੱਛਤਾ ਦੇ ਮਾਮਲੇ ਵਿੱਚ ਆਦਰਸ਼ ਬਣਾਉਣ ਵੱਲ ਵਧ ਰਹੇ ਹਾਂ।
Today we are moving towards making the whole country ideal in terms of cleanliness, and not just the villages.
ਗਾਂਧੀ ਜੀ ਦਾ ਸੰਕਲਪ ਸੀ ਇੱਕ ਅਜਿਹਾ ਭਾਰਤ, ਜਿੱਥੇ ਹਰ ਪਿੰਡ ਆਤਮ ਨਿਰਭਰ ਹੋਵੇ।
Gandhiji's resolve was an India where every village is self-reliant.
ਸਾਥੀਓ, ਜੇਕਰ ਦੇਸ਼ ਦੇ ਹਰ ਪਿੰਡ ਤੱਕ, ਗ਼ਰੀਬ ਪਰਿਵਾਰ ਤੱਕ ਪਖ਼ਾਨਾ ਪਹੁੰਚਿਆ ਹੈ, ਬਿਜਲੀ ਪਹੁੰਚੀ ਹੈ ਤਾਂ, ਇਹ ਟੈਕਨੋਲੋਜੀ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ।
Friends, The toilets and electricity have reached every village in the country and to the poor families, only due to technology.
ਅੱਜ ਪਿੰਡ ਵਿੱਚ ਸੜਕਾਂ ਸਮੇਂ ਸਿਰ ਪੂਰੀਆਂ ਹੋ ਰਹੀਆਂ ਹਨ, ਗ਼ਰੀਬਾਂ ਲਈ 2 ਕਰੋੜ ਤੋਂ ਜ਼ਿਆਦਾ ਮਕਾਨ ਜੇਕਰ ਸਮੇਂ ਸਿਰ ਤਿਆਰ ਹੋ ਸਕੇ ਹਨ, ਤਾਂ ਇਸ ਦੇ ਪਿੱਛੇ ਟੈਕਨੋਲੋਜੀ ਹੀ ਹੈ।
Today the roads in the village are completed on time, and more than 2 crore houses for the poor have been completed on time, only due to technology.
ਇਸ ਦਾ ਸਿੱਧਾ ਲਾਭ ਪਿੰਡ ਨੂੰ ਹੋਣ ਵਾਲਾ ਹੈ, ਗ੍ਰਾਮੀਣ ਅਰਥਵਿਵਸਥਾ ਨੂੰ ਹੋਣ ਵਾਲਾ ਹੈ।
It will directly benefit the village and the rural economy.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading