Advertisement - Remove

ਪਿੰਡ - Example Sentences

piḍa  pida
ਹੁਣ ਸਾਡੇ ਦੇਸ਼ ਦੇ ਹਰੇਕ ਪਿੰਡ ਵਿੱਚ ਬਿਜਲੀ ਪਹੁੰਚ ਚੁੱਕੀ ਹੈ ।
We now have electricity in every village.
ਹੁਣ ਸਾਡੇ ਦੇਸ਼ ਦੇ ਹਰੇਕ ਪਿੰਡ ਵਿੱਚ ਬਿਜਲੀ ਪਹੁੰਚ ਚੁੱਕੀ ਹੈ ।
We now have electricity in every village.
ਮੈਂ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੇ ਪਿੰਡ ਵਿੱਚ ਕਿਤਾਬਾਂ ਦਾ ਮੰਦਰ – ਗ੍ਰੰਥ-ਮੰਦਰ ਬਣਾਉਣ ਬਾਰੇ ਵਿਚਾਰ ਕਰਨ ।
I also requested citizens to think about building a ‘Granth-Mandir’ – a temple of books – in their village.
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕੀਤੇ ਝੂਠੇ ਵਾਅਦਿਆਂ ਦੇ ਉਲਟ, ਵਰਤਮਾਨ ਸਰਕਾਰ ਨੇ ਹਰ ਪਿੰਡ ਵਿੱਚ ਬਿਜਲੀਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ।
He added that unlike the false promises given by the previous government, the present government has walked the talk of electrifying every village.
ਇਸ ਕਾਰਨ, ਉਹ ਸ਼ਾਇਦ ਪਿੰਡ ਨੂੰ ਜੋ ਚਾਹੀਦਾ ਹੈ ਠੀਕ ਉਸ ਦੇ ਅਨੁਸਾਰ ਕੁਝ ਬਣਾ ਸਕਿਆ।
This seems to be the reason as to how he could develop this App which is most suited to needs of the village.
Advertisement - Remove
ਜਨਮ, ਤਾਂ ਉਨ੍ਹਾਂ ਦਾ ਹੋਇਆ ਜੈਪ੍ਰਕਾਸ਼ ਜੀ ਦੇ ਪਿੰਡ ਵਿੱਚ ਅਤੇ ਅੱਜ ਵੀ ਉਸ ਪਿੰਡ ਨਾਲ ਜੁੜੇ ਹੋਏ ਹਨ।
He was born in the village of Jay Prakash Ji and till date he has been attached to the village.
ਤੁਸੀਂ ਪਿੰਡ ਦੇ ਸਰਪੰਚ ਹੋ, ਕੋਈ ਦੋ ਸਾਲਾਂ ਤੋਂ ਸਰਪੰਚ ਹੋਵੋਗੇ, ਤਿੰਨ ਸਾਲਾਂ ਤੋਂ ਸਰਪੰਚ ਹੋਵੋਗੇ, ਪਰ ਤੁਹਾਡੇ ਪਿੰਡ ਦੇ ਸਕੂਲ ਦਾ ਬੱਚਾ ਤੁਹਾਡਾ ਨਾਮ ਨਹੀਂ ਜਾਣਦਾ ਹੋਵੇਗਾ ਕਿ ਉਹ ਜਿਸ ਪਿੰਡ ਵਿੱਚ ਹੈ, ਉਸ ਪਿੰਡ ਦੇ ਸਰਪੰਚ ਕੌਣ ਹਨ; ਪਤਾ ਨਹੀਂ ਹੋਵੇਗਾ।
There you are holding the job for last two-three years but the kids in your school may not be knowing your name and you are the Sarpanch of his village.
ਗਾਇਕਵਾੜ ਮਹਾਰਾਜਾ ਦੀ ਇੱਕ ਵਿਸ਼ੇਸ਼ਤਾ ਸੀ ਕਿ ਉਹ ਹਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਅਤੇ ਲਾਇਬ੍ਰੇਰੀ ਬਣਾਉਂਦੇ ਸਨ।
The specialty of Gaekwad king was that he used to build libraries and primary schools in every village.
ਇਹ 25 ਕੰਮ ਜਾਂ ਪ੍ਰੋਜੈਕਟਸ ਅਜਿਹੇ ਹਨ, ਜੋ ਪਿੰਡ ਦੀਆਂ ਮੁੱਢਲੀਆਂ ਸੁਵਿਧਾਵਾਂ ਨਾਲ ਜੁੜੇ ਹੋਏ ਹਨ, ਜੋ ਪਿੰਡ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਹਨ।
These 25 works or projects are related to the basic amenities of the villages, which are meant to improve the lives of the people in the village.
ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਨਾਲ ਤੁਹਾਡੇ ਇਸ ਆਤਮਸਨਮਾਨ ਦੀ ਸੁਰੱਖਿਆ ਵੀ ਹੋਵੇਗੀ, ਅਤੇ ਤੁਹਾਡੀ ਮਿਹਨਤ ਨਾਲ ਤੁਹਾਡੇ ਪਿੰਡ ਦਾ ਵਿਕਾਸ ਵੀ ਹੋਵੇਗਾ।
This self-esteem will also be protected by the Garib Kalyan Rojgar Abhiyan and your hard work will also develop your village.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading