Advertisement - Remove

ਪਿੰਡ - Example Sentences

piḍa  pida
ਮੈਨੂੰ ਨਹੀਂ ਪਤਾ ਇੱਥੇ ਮੌਜੂਦ ਕਿੰਨੇ ਲੋਕਾਂ ਨੂੰ ਹਰ ਚੌਥੇ-ਪੰਜਵੇਂ ਮਹੀਨੇ ਪਿੰਡ ਜਾਣ ਦਾ ਮੌਕਾ ਮਿਲਦਾ ਹੈ।
How many of you get the opportunity to visit your village after every 4 or 5 months
ਜਦੋਂ ਤੁਸੀਂ ਪਿੰਡ ਜਾਓ, ਇੱਕ ਹੋਰ ਯੋਜਨਾ ਦਾ ਪ੍ਰਭਾਵ ਦੇਖਣਾ, ਦੇਖਣਾ ਕਿ ਕਿਵੇਂ ਸਵੱਛ ਭਾਰਤ ਮਿਸ਼ਨ ਨਾਲ ਪਿੰਡਾਂ ਦੀਆਂ ਮਹਿਲਾਵਾਂ ਵਿੱਚ ਸਮਾਨਤਾ ਦੀ ਭਾਵ ਆਇਆ ਹੈ।
When you go to your village you will also feel the influence of another scheme. The Swachh Bharat Mission has created equality among the women in the villages.
ਗ੍ਰਾਮੀਣ ਖੇਡਾਂ ਦੇ ਪਹਿਲੇ ਸੈਸ਼ਨ ਅਤੇ ਗ੍ਰਾਮੀਣ ਖੇਡ ਮਹਾ ਉਤਸਵ ਨੂੰ 28 ਅਗਸਤ ਤੋਂ 3 ਅਗਸਤ ਦਰਮਿਆਨ ਦਿੱਲੀ ਦੇ ਨਿਜ਼ਾਮਪੁਰ ਪਿੰਡ ਵਿੱਚ ਅਯੋਜਿਤ ਕੀਤਾ ਗਿਆ।
Rural Games: The first edition of Rural Games or Grameen Khel Mahotsavwas organized between 28th August to 3rd September, 2017 in Nizampur village in Delhi.
ਚੇਰਿਆਲ , ਤੇਲੰਗਾਨਾ ਦੇ ਵਾਰੰਗਲ ਦੇ ਨਜ਼ਦੀਕ ਇੱਕ ਪਿੰਡ ਹੈ। ਚਿੱਤਰਕਾਰੀ ਵਿੱਚ ਪ੍ਰਦਰਸ਼ਿਤ ਵੇਸਭੂਸ਼ਾ ਅਤੇ ਵਿੰਨਿਆਸ ਤੇਲੰਗਾਨਾ ਦੀ ਸਮੁਦਾਇ ਸੰਸਕ੍ਰਿਤੀ ਦਾ ਪ੍ਰਮਾਣਿਕ ਪ੍ਰਦਰਸ਼ਨ ਹੈ ।
Deriving its lineage fromCheriyal village near Warangal,Telangana, the costumes and settings provide an authentic glimpse of the rich culture of Telangana.
ਅਸੀਂ ਦੇਸ਼ ਦੇ ਹਰ ਪਿੰਡ ਤੱਕ ਬਿਲਜੀ ਪਹੁੰਚਾਉਣ ਦਾ ਟੀਚਾ ਪਹਿਲੇ ਹੀ ਪੂਰਾ ਕਰ ਚੁੱਕੇ ਹਾਂ।
We have already completed the goal of providing electricity to every village of our country.
Advertisement - Remove
ਬਿਨਾ ਬੈਂਕ ਗਾਰੰਟੀ ਕਰਜ਼ ਮਿਲਣ ਤੇ, ਘੱਟ ਵਿਆਜ ਦਰਾਂ `ਤੇ ਕਰਜ਼ ਮਿਲਣ `ਤੇ ਯੁਵਾ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਹੋਏ ਹੀ ਆਪਣੇ ਦਮ `ਤੇ ਰੋਜਗਾਰ ਕਰਦੇ।
Young people would do business on their own staying back in their cities or villages if they were able to avail bank loans without guarantee, had they got the bank loans on low interest rates.
ਗ੍ਰਾਮੀਣ ਭਾਈਚਰਿਆਂ ਨੂੰ ਸਰਗਰਮ ਬਣਾਉਣ ਕਰਕੇ ਗ੍ਰਾਮੀਣ ਭਾਰਤ ਵਿੱਚ 7.4 ਕਰੋੜ ਪਖਾਨੇ ਬਣਾਏ ਗਏ ਜਿਸ ਸਦਕਾ 3.8 ਲੱਖ ਤੋਂ ਅਧਿਕ ਪਿੰਡ ਅਤੇ 391 ਜ਼ਿਲ੍ਹੇ ਖੁਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ (ਓਡੀਐੱਫ) ਐਲਾਨੇ ਗਏ ਹਨ।
Through mobilization of rural communities, 7.4 crore toilets have been built across rural India, and as an outcome, over 3.8 lakh villages and 391 districts have been declared Open Defecation Free (ODF).
ਅੱਜ ਪਿੰਡ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਸਿਰਫ਼ ਆਪਣੇ ਸਕੂਲ-ਕਾਲਜ ਵਿੱਚ ਉਪਲੱਬਧ ਕਿਤਾਬਾਂ ਤੱਕ ਹੀ ਸੀਮਤ ਨਹੀਂ ਹੈ।
Today, the students in the villages are not confined to the books available in their schools or colleges.
ਸਰਕਾਰ ਹੁਣ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਜ਼ਿਲ੍ਹਿਆਂ ਦੇ ਹਰ ਪਿੰਡ ਵਿੱਚ, ਸਭਨਾ ਦੇ ਪਾਸ ਉੱਜਵਲਾ ਯੋਜਨਾਵਾਂ ਤਹਿਤ ਗੈਸ ਕਨੈਕਸ਼ਨ ਹੋਣ, ਸੌਭਾਗਯ ਯੋਜਨਾ ਤਹਿਤ ਹਰ ਘਰ ਵਿੱਚ ਬਿਜਲੀ ਕਨੈਕਸ਼ਨ ਹੋਵੇ; ਜਨ ਧਨ ਯੋਜਨਾ ਤਹਿਤ ਸਭਨਾ ਪਾਸ ਬੈਂਕ ਖਾਤੇ ਹੋਣ; ਸਾਰਿਆਂ ਨੂੰ ਸੁਰੱਖਿਆ ਬੀਮਾ ਦਾ ਕਵਚ ਮਿਲਿਆ ਹੋਵੇ; ਇੰਦਰ ਧਨੁਸ਼ ਯੋਜਨਾ ਤਹਿਤ ਹਰ ਗਰਭਵਤੀ ਮਹਿਲਾ ਅਤੇ ਬੱਚੇ ਦਾ ਟੀਕਾਕਰਨ ਹੋਵੇ।
The government is now trying to ensure that every village in these districts will have gas connection under UjjwalaYojana, power connection under SaubhagyaYojana, bank accounts under Jan DhanYojana, insurance coverage and vaccination of pregnant women and children under Mission Indradhanush.
ਭਰਾਓ ਅਤੇ ਭੈਣੋਂ, ਸਰਕਾਰ ਪਿੰਡ ਅਤੇ ਗ਼ਰੀਬ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਲਈ ਇੱਕ ਤੋਂ ਬਾਅਦ ਇੱਕ, ਅਨੇਕ ਕਦਮ ਉਠਾ ਰਹੀ ਹੈ।
Brothers and sisters, The government has been taking steps to uplift the standard of living of the villages and the poor.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading