Advertisement - Remove

ਪਿੰਡ - Example Sentences

piḍa  pida
ਸਰਹੱਦੀ ਪਿੰਡ ਾਂ ਦੇ ਵਿਸਤਾਰ ਅਤੇ ਸਮੁੱਚੇ ਵਿਕਾਸ ਲਈ 61 ਆਦਰਸ਼ ਪਿੰਡ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਲਈ ਰਾਜ ਸਰਕਾਰਾਂ ਨੂੰ 126 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
For comprehensive and all-round development of border villages , it has been decided to develop 61 model villages for which Rs. 126 crores have been released to the State Governments.
ਮੈਨੂੰ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਜਲ ਸਵਾਵਲੰਬਨ ਅਭਿਆਨ ਵਰਗੀਆਂ ਯੋਜਨਾਵਾਂ ਰਾਹੀਂ ਪਿੰਡ ਅਤੇ ਸ਼ਹਿਰ ਵਿੱਚ ਮਿਲ ਕੇ 4 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਪ੍ਰੋਜੈਕਟ ਪੂਰੇ ਕਰ ਦਿੱਤੇ ਗਏ ਹਨ।
I have been informed that the projects worth more than Rs. 4,000 crores have been completed in cities and villages under the schemes like chief ministers water self-dependence mission.
ਤਾਂ ਮੈਂ ਲਿਖਿਆ ਸੀ , ਮੈਂ ਕਿਹਾ ਸੀ ਕਿ ਉੱਥੋਂ ਦੇ ਛੋਟੇ ਜਿਹੇ ਪਿੰਡ ਦੇ ਅਸਪਤਾਲ ਕਿਹੋ ਜਿਹਾ ਹੁੰਦਾ ਹੈ। ਕਿ ਉਹ ਮੈਨੂੰ ਦੇਖਣਾ ਹੈ।
So, I had told them that I wished to know about the hospitals and schools in their small villages.
ਅੱਜ ਦੇਸ਼ ਦੇ ਹਰ ਪਿੰਡ ਤੱਕ ਬਿਜਲੀ ਪਹੁੰਚਾਈ ਜਾ ਚੁੱਕੀ ਹੈ ।
Today, efforts are on to provide every village with electricity.
ਉਨ੍ਹਾਂ ਕਿਹਾ ਕਿ ਅਲਵਰ ਵਿੱਚ ਬਣਾਏ ਜਾਣ ਵਾਲੇ ਸਿੱਖਿਆ ਸੰਸਥਾਨ ਲਈ ਰਾਜਸਥਾਨ ਸਰਕਾਰ ਨੇ ਅਲਵਰ ਜ਼ਿਲ੍ਹੇ ਦੇ ਕਿਸ਼ਨਗੜ੍ਹ ਬਾਸ (Bas) ਤਹਿਸੀਲ ਦੇ ਕੋਹਰਾਪੀਪਲੀ ਪਿੰਡ ਵਿੱਚ 15 ਏਕੜ ਜ਼ਮੀਨ ਉਪਲੱਬਧ ਕਰਵਾਈ ਹੈ।
Shri Naqvi said that the Rajasthan Government has given 15 acres of land in Kohrapipali village in Kishangarh Bas tehsil of Alwar district for this educational institute.
Advertisement - Remove
ਸਾਥੀਓ, ਸਾਡੀ ਅਰਥਵਿਵਸਥਾ ਲਈ ਪਿੰਡ ਅਤੇ ਸ਼ਹਿਰ ਦੋਵੇਂ ਮਹੱਤਵਪੂਰਨ ਸਤੰਭ ਹਨ।
Friends, Both villages and cities are important pillars of our economy.
ਸਾਥੀਓ ਸਾਡੇ ਪਿੰਡ ਹਮੇਸ਼ਾ ਤੋਂ ਹੀ ਵਾਤਾਵਰਣ ਦੇ ਪ੍ਰਤੀ ਸੁਚੇਤ ਰਹੇ ਹਨ, ਉਹ ਕੁਦਰਤ ਨਾਲ ਜੁੜੇ ਰਹੇ ਹਨ।
Friends, Our villages have always been conscious about the nature, they have remained connected to the nature.
ਇਸ ਲਈ ਰਾਜ ਦੇ 11 ਕਰੋੜ ਨਾਗਰਿਕਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਇਸ ਨਾਲ ਮਹਾਰਾਸ਼ਟਰ ਦੇ ਪਿੰਡ ਅਤੇ ਗਲੀਆਂ ਸਾਫ-ਸੁਥਰੀਆਂ ਤਾਂ ਰਹਿਣਗੀਆਂ ਹੀ ਨਾਲ ਹੀ ਡਾਇਰੀਆ ਵਰਗੀਆਂ ਅਨੇਕ ਬਿਮਾਰੀਆਂ ਤੋਂ ਗ਼ਰੀਬ ਕਿਸਾਨ ਦੇ ਪਰਿਵਾਰਾਂ ਦੇ ਬੱਚਿਆਂ ਦਾ ਜੀਵਨ ਸੁਰੱਖਿਅਤ ਰਹੇਗਾ।
This will not only keep the streets and villages of Maharashtra clean but will also protect the lives of the children belonging to the poor farmer families by preventing several diseases like diarrhoea.
ਸਾਥੀਓ , ਯੂਪੀ ਵਿੱਚ ਹੋ ਰਹੇ ਇਹ ਯਤਨ ਕੇਂਦਰ ਸਰਕਾਰ ਦੀ ਉਸ ਪ੍ਰਤੀਬੱਧਤਾ ਦਾ ਹਿੱਸਾ ਹਨ, ਜਿਸ ਨਾਲ ਪਿੰਡ ਅਤੇ ਕਿਸਾਨ ਸਾਡੇ ਆਰਥਕ ਚਿੰਤਨ ਦਾ ਇੱਕ ਪ੍ਰਮੁੱਖ ਹਿੱਸਾ ਬਣੇ ਹਨ।
Friends, These efforts in UP are part of that commitment of the central government as a result of which the villages and the farmers have become an important part of our economic planning.
ਗੰਗਾ ਦੇ ਕਿਨਾਰੇ ਦੇ ਲਗਭਗ ਸਾਰੇ ਪਿੰਡ ਹੁਣ ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਹੋ ਚੁੱਕੇ ਹਨ।
Now almost all the villages on the banks of river Ganga have become Open Defecation Free.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading