Advertisement - Remove

ਪਿੰਡ - Example Sentences

Popularity:
piḍa  pida
ਫਿਰ ਕੀ ਸੀ, ਸਲਮਾਨ ਨੇ ਆਪਣੇ ਹੀ ਪਿੰਡ ਵਿੱਚ ਚੱਪਲ ਅਤੇ ਡਿਟਰਜੈਂਟ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
And soon enough, Salman started manufacturing slippers and detergent in his village itself.
ਅਜਿਹੀ ਹੀ ਸੰਕਲਪ ਸ਼ਕਤੀ ਗੁਜਰਾਤ ਦੇ ਕੱਛ ਇਲਾਕੇ ਵਿੱਚ ਅਜਰਕ ਪਿੰਡ ਦੇ ਲੋਕਾਂ ਨੇ ਵੀ ਵਿਖਾਈ ਹੈ।
A similar determination has been manifested by residents of Ajrak village in Kutch area of Gujarat.
ਉਨ੍ਹਾਂ ਨੇ ਸਲਮਾਨ ਦੀ ਉਦਾਹਰਨ ਦਿੱਤੀ ਜੋ ਮੁਰਾਦਾਬਾਦ ਦੇ ਹਮੀਰਪੁਰ ਪਿੰਡ ਵਿੱਚ ਰਹਿੰਦਾ ਹੈ ਅਤੇ ਜਨਮ ਤੋਂ ਹੀ ਦਿਵਿਯਾਂਗ ਹਨ।
He cited the example of Salman who lives in Hamirpur village of Moradabad, and is divyang by birth.
ਉਨ੍ਹਾਂ ਨੇ ਗੁਜਰਾਤ ਦੇ ਕੱਚੇ ਇਲਾਕੇ ਦੇ ਅਜਰਕ ਪਿੰਡ ਦੇ ਲੋਕਾਂ ਦੁਆਰਾ ਦਿਖਾਏ ਗਏ ਅਜਿਹੇ ਹੀ ਸੰਕਲਪ ਦੀ ਕਹਾਣੀ ਦਾ ਵੀ ਉੱਲੇਖ ਕੀਤਾ।
He also narrated the story of similar determination that has been manifested by residents of Ajrak village in Kutch area of Gujarat.
ਆਰਡੀਨੈਂਸ ਫੈਕਟਰੀ ਦੇਹੂ ਰੋਡ, ਪੁਣੇ ਨੇ 6 ਅਪ੍ਰੈਲ, 200 ਨੂੰ ਦੇਹੂਗਾਓਂ ਪਿੰਡ ਵਿੱਚ ਮਜ਼ਦੂਰਾਂ ਨੂੰ ਭੋਜਨ ਕਿੱਟਾਂ ਵੰਡੀਆਂ।
Ordnance Factory Dehu Road, Pune distributed food kits amongst labourers at Dehugaon village on April 6, 2020.
Advertisement - Remove
ਇਸ ਗਰੁੱਪ ਦੀ ਅਗਵਾਈ ਪਿੰਡ ਦੇ ਸਰਪੰਚ ਸ਼੍ਰੀ ਨਰੇਂਦਰ ਸਿੰਘ ਕਰ ਰਹੇ ਹਨ।
The group is led by the village Sarpanch Sh Narinder Singh.
ਪੰਚਾਇਤ ਨਿਯਮਿਤ ਤੌਰ 'ਤੇ ਪਿੰਡ ਵਾਸੀਆਂ ਨੂੰ ਸਮਾਜਿਕ ਦੂਰੀ ਅਤੇ ਲੌਕਡਾਊਨ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਪ੍ਰੇਰਿਤ ਕਰ ਰਹੀ ਹੈ।
The panchayat is regularly motivating the villagers to follow the social distancing and lockdown strictly.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ ਕਿ ਪਿੰਡ ਦੇ ਗ਼ਰੀਬ ਲੋਕਾਂ ਨੂੰ ਬਿਹਤਰੀਨ ਸਿਹਤ ਦੇਖਭਾਲ਼ ਮਿਲ ਸਕੇ।
The Prime Minister said that serious efforts are made to ensure that poor people of the village get the best healthcare.
ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਪਿੰਡ ਦੇ ਗਰੀਬਾਂ ਲਈ ਵੱਡੀ ਰਾਹਤ ਵਜੋਂ ਸਾਹਮਣੇ ਆਈ ਹੈ ਅਤੇ ਇਸ ਸਕੀਮ ਤਹਿਤ ਲਗਭਗ 1 ਕਰੋੜ ਗ਼ਰੀਬ ਮਰੀਜ਼ਾਂ ਦਾ ਹਸਪਤਾਲ ਵਿੱਚ ਮੁਫਤ ਇਲਾਜ ਕੀਤਾ ਗਿਆ ਹੈ।
He said that Ayushman Bharat Yojana has emerged as a big relief for the poor of the village and nearly 1 crore poor patients have received free treatment in the hospital under this scheme.
ਮਿਜ਼ੋਰਮ- ਮੁੱਖ ਵਿਰੋਧੀ ਦਲ ਜ਼ੋਰਮ ਪੀਪਲਜ਼ ਮੂਵਮੈਂਟ ਨੇ ਰਾਜ ਸਰਕਾਰ ਨੂੰ ਪਿੰਡ ਟਾਸਕ ਫੋਰਸ ਦੇ ਸਵੈ ਇਛੁੱਕਾਂ ਨੂੰ ਰਾਹਤ ਦੇਣ ਲਈ ਅੰਤਰ ਰਾਜ ਅਤੇ ਅੰਤਰਰਾਸ਼ਟਰੀ ਸਰਹੱਦਾਂ ਨਾਲ ਹੋਰ ਜ਼ਿਆਦਾ ਪੁਲਿਸ ਬਲ ਤੈਨਾਤ ਕਰਨ ਲਈ ਕਿਹਾ ਹੈ।
Mizoram: Main opposition party oram Peoples Movement has asked the state govt. to deploy more police personnel along the inter-state and international borders to relieve volunteers of village task forces.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading