Advertisement - Remove

ਤਕਨੀਕੀ - Example Sentences

Popularity:
Difficulty:
takanīkī  takaneekee
ਉਨ੍ਹਾਂ ਨੇ ਦੇਸ਼ ਲਈ ਕੋਵਿਡ -19 ਵੈਕਸੀਨ ਲਈ ਉਮੀਦਵਾਰਾਂ ਦੀ ਚੋਣ ਲਈ ਵਿਆਪਕ ਮਾਪਦੰਡਾਂ 'ਤੇ ਵਿਚਾਰ-ਵਟਾਂਦਰੇ ਕੀਤੇ ਅਤੇ ਟੀਕਾਕਰਨ ਬਾਰੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਜੀਆਈ) ਦੀ ਸਥਾਈ ਤਕਨੀਕੀ ਸਬ-ਕਮੇਟੀ ਤੋਂ ਸਹਿਯੋਗ ਦੀ ਮੰਗ ਕੀਤੀ।
They discussed on broad parameters guiding the selection of COVID-19 vaccine candidates for the country and sought inputs from Standing Technical Sub-Committee of National Technical Advisory Group on Immunization (NTAGI).
ਉਪਰੋਕਤ ਜ਼ਿਕਰ ਕੀਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਵਪਾਰ ਦੇ ਨਵੇਂ ਮੌਕੇ ਵਿਕਸਤ ਕਰਨ ਲਈ ਸਮੂਹਕ ਗਿਆਨ ਅਤੇ ਤਕਨੀਕੀ ਮਹਾਰਤ ਨੂੰ ਅਨੁਕੂਲ ਕਰਨ ਲਈ।
To combine collective knowledge and technical expertise to develop new business opportunities in the above mentioned technical areas.
ਕਮਿਸ਼ਨ ਦੁਆਰਾ ਸੰਕਲਿਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, ਈ-ਦਫ਼ਤਰ ਨੂੰ ਅਧਿਕਾਰੀਆਂ ਦੇ ਘਰੇਲੂ ਕੰਪਿਊਟਰਾਂ ਤੱਕ ਫੈਲਾਇਆ ਗਿਆ ਸੀ ਅਤੇ ਕੇਸਾਂ ਦੇ ਨਿਪਟਾਰੇ ਲਈ ਤਕਨੀਕੀ ਸਾਧਨਾਂ ਦੀ ਸਖ਼ਤ ਵਰਤੋਂ ਕੀਤੀ ਗਈ ਹੈ।
Citing figures compiled by the Commission, Dr Jitendra Singh said, e-office was extended to the home computers of officers and intensive use of technological tools was implemented for disposal of cases.
ਚੁਣੇ ਗਏ ਭਾਰਤੀ ਮੈਡ-ਟੈੱਕ ਸਟਾਰਟ-ਅੱਪਸ ਨੂੰ ਨਿਰਮਾਣ ਲਈ ਵਿੱਤੀ, ਤਕਨੀਕੀ ਅਤੇ ਬੁਨਿਆਦੀ ਢਾਂਚਾ ਸਹਾਇਤਾ ਪ੍ਰਦਾਨ ਕਰਕੇ ਵਿਸ਼ਾਖਾਪਟਨਮ ਦੇ ਮੈਡ-ਟੈੱਕ ਵੈਲੀ ਇਨਕਿਉਬੇਸਨ ਸੈਂਟਰ ਵਿਖੇ ਮੇਜ਼ਬਾਨ ਕੀਤਾ ਜਾਵੇਗਾ।
Selected Indian med-tech start-ups will be hosted at Med-Tech valley incubation centre in Visakhapatnam by providing financial, technical and infrastructure support necessary for manufacture.
ਬੈਠਕਾਂ ਦੇ ਕਾਰੋਬਾਰੀ ਅਤੇ ਤਕਨੀਕੀ ਸੈਸ਼ਨ ਦਾ ਆਯੋਜਨ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਕੀਤਾ ਜਾਵੇਗਾ।
The Business and Technical Sessions of ISA Assembly, IORA Meet and RE-INVEST 2018 Expo will be held at India Expo Mart, Greater Noida, UP.
Advertisement - Remove
ਮੁੱਖ ਪ੍ਰਭਾਵ: ਇਸ ਸਹਿਮਤੀ ਪੱਤਰ ਦਾ ਮੁੱਖ ਪ੍ਰਭਾਵ ਕਾਰਜ ਦੇ ਖੇਤਰ ਵਿੱਚ ਬਦਲਾਅ ਨਾਲ ਉਤਪੰਨ ਹੋਣ ਵਾਲੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਦੋਵਾਂ ਸੰਸਥਾਨਾਂ ਦੀਆਂ ਤਕਨੀਕੀ ਸਮਰੱਥਾਵਾਂ ਨੂੰ ਅੱਪਗ੍ਰੇਡ ਕਰਨ ’ਤੇ ਪਵੇਗਾ।
Major Impact: The major impact of the MoU would be up-gradation of technical capacities of both the institutions in responding to the challenges emanating from transformations in the world of work.
ਇਹ ਚੁਣੌਤੀ ਤੁਹਾਡੇ ਲਈ ਹੈ ਜੇਕਰ ਤੁਹਾਡੇ ਪਾਸ ਇਸ ਤਰ੍ਹਾਂ ਦੇ ਉਤਪਾਦ ਹਨ ਜਾਂ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਪਾਸ ਅਜਿਹੇ ਉਤਪਾਦਾਂ ਨੂੰ ਬਣਾਉਣ ਲਈ ਇੱਕ ਵਿਜ਼ਨ ਅਤੇ ਮੁਹਾਰਤ ਹੈ ਤਾ ਮੈਂ ਤਕਨੀਕੀ ਕਮਿਊਨਿਟੀ ਦੇ ਆਪਣੇ ਸਾਰੇ ਦੋਸਤਾਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ।
This challenge is for you if you have such a working product or if you feel you have the vision and expertise to create such products. I urge all my friends in the tech community to participate, the Prime Minister said.
ਇਸ ਆਯੋਜਨ ਨੂੰ ਆਯੁਸ਼ ਮੰਤਰਾਲੇ ਦੇ ਸਰਕਾਰੀ ਫੇਸਬੁੱਕ ਹੈਂਡਲ 'ਤੇ ਲਾਈਵ ਸਟ੍ਰੀਮ ਆਯੁਸ਼ ਮੰਤਰਾਲੇ ਦੇ ਸਕੱਤਰ ਸ਼੍ਰੀ ਵੈਦਯ ਰਾਜੇਸ਼ ਕੋਟੇਚਾ, ਮਾਡਲ ਮਿਲਿੰਦ ਸੋਮਨ, ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਅਧਿਕਾਰੀ ਡਾ.
The other key speakers included Shri Vaidya Rajesh Kotecha, Secretary, Ministry of AYUSH Shri Milind Soman, celebrity and fitness icon Dr.Geetha krishnan, Technical Officer, WHO and Prof.
ਅਸੀ ਸਾਲ 2012 ਵਿੱਚ ਅਫਰੀਕੀ ਦੇਸ਼ਾਂ ਲਈ ਸ਼ੁਰੂ ਕੀਤੇ ਗਏ ਕਪਾਹ ਤਕਨੀਕੀ ਸਹਾਇਤਾ ਪ੍ਰੋਗਰਾਮ ਨੂੰ ਛੇਤੀ ਹੀ ਸਫਲਤਾਪੂਰਵਕ ਪੂਰਾ ਕਰ ਲਵਾਂਗੇ ।ਇਹ ਪ੍ਰੋਜੈਕਟ ਬੇਨਿਨ, ਬੁਰਕੀਨਾ ਫਾਸੋ,ਚਾਡ,ਮਲਾਵੀ,ਨਾਈਜੀਰੀਆ ਅਤੇ ਯੂਗਾਂਡਾ ਵਿੱਚ ਲਾਗੂ ਕੀਤਾ ਗਿਆ ਸੀ।
We will soon successfully complete the Cotton Technical Assistance Programme for African Countries launched in 2012. The project was implemented in Benin, Burkina Faso, Chad, Malawi, Nigeria and Uganda.
ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੀਆਂ ਪ੍ਰਵਾਨਿਤ ਸੰਸਥਾਵਾਂ ਲਈ ਇਹ ਲਾਜ਼ਮੀ ਬਣਾਇਆ ਗਿਆ ਹੈ ਕਿ ਉਹ ਰੁਕਾਵਟਾਂ ਰਹਿਤ ਢਾਂਚੇ ਕਾਇਮ ਕਰਨ ਤਾਂ ਕਿ ਦਿੱਵਿਯਾਂਗ ਵਿਅਕਤੀਆਂ ਨੂੰ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।
It is also mandatory for All India Council for Technical Education (AICTE) approved institutions to have barrier free structure to encourage persons with disabilities for technical education.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading