Advertisement - Remove

ਤਕਨੀਕੀ - Example Sentences

takanīkī  takaneekee
ਕੀ ਸਾਡੇ ਵਿਗਿਆਨਕ ਅਤੇ ਤਕਨੀਕੀ ਸੰਸਥਾਨ ਐੱਮਐੱਸਐੱਮਈ ਖੇਤਰ ਨੂੰ ਉੱਪਰ ਚੁੱਕ ਸਕਦੇ ਹਨ ਅਤੇ ਪ੍ਰਕਿਰਿਆਵਾਂ ਅਤੇ ਉਤਪਾਦਾਂ ਨੂੰ ਬਿਹਤਰ ਬਣਾਉਣ ਲਈ ਇਨ੍ਹਾਂ ਇਕਾਈਆਂ ਦੀ ਸਹਾਇਤਾ ਕਰ ਸਕਦੇ ਹਨ?
Can our scientific and technological institutions take up the cause of the MSME sector and assist these units in improving processes and products?
ਉਨ੍ਹਾਂ ਨੇ ਸੀਈਐੱਫਆਈਪੀਆਰਏ ਨੂੰ ਮੌਲਿਕ ਖੋਜ ਅਤੇ ਉਸਦੇ ਤਕਨੀਕੀ ਪ੍ਰਯੋਗਾਂ ਨਾਲ ਖੋਜਾਂ ਨੂੰ ਜੋੜਕੇ ਖੋਜ, ਬਜ਼ਾਰ ਅਤੇ ਸਮਾਜਿਕ ਲੋੜਾਂ ਵਿਚਕਾਰ ਆਪਸੀ ਖੇਤਰ ਰਾਹੀਂ ਆਪਣੀ ਭੂਮਿਕਾ ਦਾ ਵਿਸਥਾਰ ਕਰਨ ਲਈ ਪ੍ਰੋਤਸਾਹਿਤ ਕੀਤਾ।
They encouraged CEFIPRA to expand its role through interactive continuum between research, market and societal needs by linking the discoveries from fundamental research and their technological applications.
ਉਨ੍ਹਾਂ ਨੇ ਸੀਈਐੱਫਆਈਪੀਆਰਏ ਨੂੰ ਮੌਲਿਕ ਖੋਜ ਅਤੇ ਉਸਦੇ ਤਕਨੀਕੀ ਪ੍ਰਯੋਗਾਂ ਨਾਲ ਖੋਜਾਂ ਨੂੰ ਜੋੜਕੇ ਖੋਜ, ਬਜ਼ਾਰ ਅਤੇ ਸਮਾਜਿਕ ਲੋੜਾਂ ਵਿਚਕਾਰ ਆਪਸੀ ਖੇਤਰ ਰਾਹੀਂ ਆਪਣੀ ਭੂਮਿਕਾ ਦਾ ਵਿਸਥਾਰ ਕਰਨ ਲਈ ਪ੍ਰੋਤਸਾਹਿਤ ਕੀਤਾ।
They encouraged CEFIPRA to expand its role through interactive continuum between research, market and societal needs by linking the discoveries from fundamental research and their technological applications.
ਦੋਹਾਂ ਨੇਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਕਸ਼ੈ ਊਰਜਾ ‘ਤੇ ਭਾਰਤ ਫਰਾਂਸ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨਾ ਸਾਰੇ ਖੇਤਰਾਂ ਵਿੱਚ ਉੱਭਰਨ ਅਤੇ ਨਵੀਨਤਾ ਦੇ ਪ੍ਰਸਾਰ ਨੂੰ ਪ੍ਰੋਤਸਾਹਨ ਕਰਨ ਲਈ ਇੱਕ ਸਾਂਝੀ ਤਰਜੀਹ ਸੀ।
35. The two leaders reaffirmed that the strengthening of the India-French technological cooperation on renewable energy was a common priority for encouraging the emergence and dissemination of innovation in all the sectors.
ਦੋਹਾਂ ਪੱਖ ਇਸ ਗੱਲ 'ਤੇ ਸਹਿਮਤ ਹੋਏ ਕਿ ਦਿੱਲੀ- ਚੰਡੀਗੜ੍ਹ ਖੇਤਰ ਦੀ ਗਤੀ ਦੇ ਅਪਗ੍ਰੇਡੇਸ਼ਨ 'ਤੇ ਇਸ ਹਿੱਸੇ 'ਤੇ ਯਾਤਰੀਆਂ ਅਤੇ ਮਾਲ ਢੁਆਈ ਦੇ ਭਾਰ ਨੂੰ ਧਿਆਨ ਵਿੱਚ ਰੱਖਕੇ ਭਾਵੀ ਤਕਨੀਕੀ ਚਰਚਾ ਅਤੇ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਣਗੇ।
Both sides agreed that future technical discussions on upgradation of speed of the Delhi-Chandigarh sector will necessarily take into account the passenger and freight traffic load on the section and the complexities it entails.
Advertisement - Remove
ਦੋਹਾਂ ਪੱਖ ਇਸ ਗੱਲ ‘ਤੇ ਸਹਿਮਤ ਹੋਏ ਕਿ ਦਿੱਲੀ- ਚੰਡੀਗੜ੍ਹ ਖੇਤਰ ਦੀ ਗਤੀ ਦੇ ਅਪਗ੍ਰੇਡੇਸ਼ਨ ‘ਤੇ ਇਸ ਹਿੱਸੇ ‘ਤੇ ਯਾਤਰੀਆਂ ਅਤੇ ਮਾਲ ਢੁਆਈ ਦੇ ਭਾਰ ਨੂੰ ਧਿਆਨ ਵਿੱਚ ਰੱਖਕੇ ਭਾਵੀ ਤਕਨੀਕੀ ਚਰਚਾ ਅਤੇ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਣਗੇ।
Both sides agreed that future technical discussions on upgradation of speed of the Delhi-Chandigarh sector will necessarily take into account the passenger and freight traffic load on the section and the complexities it entails.
ਮੇਰੀ ਸਿੰਗਾਪੁਰ ਫੇਰੀ ਦੌਰਾਨ ਪ੍ਰਧਾਨ ਮੰਤਰੀ ਲੀ ਮੈਨੂੰ ਤਕਨੀਕੀ ਸਿੱਖਿਆ ਸੰਸਥਾ ਦੇ ਦੌਰੇ ‘ਤੇ ਲੈ ਕੇ ਗਏ ਸਨ।
During my visit to Singapore, Prime Minister Lee had taken me on a visit to the Institute for Technical Education.
ਇਰਾਨ, ਇੰਡੀਆ ਅਤੇ ਸੀਡੀਟੀਆਈਸੀ ਇਰਾਨ, ਜੋ ਕਿ ਇਸ ਸਬੰਧੀ ਚਰਚਾ ਵਿੱਚ ਲੱਗੀਆਂ ਹੋਈਆਂ ਹਨ, ਨੂੰ ਤਕਨੀਕੀ ਪੈਰਾਮੀਟਰਾਂ ਅਤੇ ਵਿੱਤੀ ਪ੍ਰਬੰਧ ਨੂੰ ਇੱਕ ਮਿੱਥੇ ਸਮੇਂ ਵਿੱਚ ਅੰਤਿਮ ਰੂਪ ਦੇਣ ਲਈ ਕਿਹਾ ਗਿਆ ਹੈ।
IRCON, India and CDTIC, Iran who are engaged in discussions, were tasked to finalise the technical parameters and financing options for the project in a time bound manner.
ਤਕਨੀਕੀ ਵਿਕਾਸ ਦੀ ਹਰ ਸਟੇਜ ਉੱਤੇ ਸਾਨੂੰ ਅਜਿਹੇ ਸ਼ੰਕਿਆਂ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
At every stage of technological evolution, we have faced such doubts and questions.
ਆਈਸੀਏਆਈ ਯੋਗ ਬੀਆਈਬੀਐੱਫ ਵਿਦਿਆਰਥੀਆਂ ਲਈ ਆਈਸੀਏਆਈ ਦੀ ਪੇਸ਼ੇਵਰ ਪ੍ਰੀਖਿਆ ਆਯੋਜਿਤ ਕਰਨ ਵਿੱਚ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ।
3. ICAI will provide technical assistance in holding ICAI’s professional examination for qualified BIBF students;
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading