Advertisement - Remove

ਤਕਨੀਕੀ - Example Sentences

Popularity:
Difficulty:
takanīkī  takaneekee
ਰੇਲ ਮੰਤਰਾਲੇ ਨੇ ਰੇਲ ਖੇਤਰ ਵਿੱਚ ਤਕਨੀਕੀ ਸਹਿਯੋਗ ਲਈ ਵਿਭਿੰਨ ਵਿਦੇਸ਼ੀ ਸਰਕਾਰਾਂ ਅਤੇ ਰਾਸ਼ਟਰੀ ਰੇਲਵੇਜ਼ ਨਾਲ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ।
Ministry of Railways have signed MQUs for technical cooperation with the Rail sector with various foreign Governments and National Railways.
ਪਰਸਪਰ ਹਿਤ ਦੇ ਖੇਤਰਾਂ ਵਿੱਚ ਰੇਲਵੇਜ਼, ਟੈਕਨੋਲੋਜੀ ਅਤੇ ਸੰਚਾਲਨ, ਗਿਆਨ ਦਾ ਅਦਾਨ ਪ੍ਰਦਾਨ, ਤਕਨੀਕੀ ਦੌਰੇ, ਸਿਖਲਾਈ ਅਤੇ ਸੈਮੀਨਾਰਾਂ ਅਤੇ ਵਰਕਸ਼ਾਪਾਂ ਨਾਲ ਖੇਤਰਾਂ ਵਿੱਚ ਵਿਕਾਸ ਦੇ ਬਾਰੇ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਕੇ ਹਾਸਲ ਕੀਤਾ ਜਾਂਦਾ ਹੈ।
The cooperation is achieved through exchange of Information on developments in areas of railways, technology & operations, knowledge sharing, technical visits, training & seminars and workshops in areas of mutual interest.
ਭਾਰਤ ਅਤੇ ਫਰਾਂਸ ਦਾ ਟੀਚਾ ਆਪਸੀ ਲਾਭ, ਸਮਾਨਤਾ ਅਤੇ ਆਪਸੀ ਅਧਾਰ ‘ਤੇ ਨਵੀਨ ਅਤੇ ਅਖੁੱਟ ਊਰਜਾ ਨਾਲ ਜੁੜੇ ਮੁੱਦਿਆਂ ਬਾਰੇ ਤਕਨੀਕੀ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਲਈ ਸਹਿਕਾਰੀ ਸੰਸਥਾਗਤ ਸਬੰਧ ਸੁਨਿਸ਼ਚਿਤ ਕਰਨ ਦਾ ਠੋਸ ਅਧਾਰ ਸਥਾਪਤ ਕਰਨਾ ਹੈ।
India and France aim to establish the basis for a cooperative institutional relationship to encourage and promote technical bilateral cooperation on new and renewable issues on the basis of mutual benefit, equality and reciprocity.
ਖੋਜ (ਅਨੁਸੰਧਾਨ) ਨਾਲ ਜੁੜੇ ਸੰਯੁਕਤ ਕਾਰਜਦਲ, ਪਾਇਲਟ ਅਧਾਰ ‘ਤੇ ਚਲਾਏ ਜਾਣ ਵਾਲੇ ਪ੍ਰੋਜੈਕਟਾਂ, ਸਮਰੱਥਾ ਨਿਰਮਾਣ ਪ੍ਰੋਗਰਾਮ, ਸਟੱਡੀ ਟੂਰ, ਕੇਸ ਸਟਡੀ ਅਤੇ ਅਨੁਭਵ/ਮੁਹਾਰਤ ਸਾਂਝੇ ਕਰਨ ਦੇ ਕਾਰਜ ਤਕਨੀਕੀ ਸਹਿਯੋਗ ਦੇ ਦਾਇਰੇ ਵਿੱਚ ਆਉਣਗੇ।
The technical cooperation will cover joint research working groups, pilot projects, capacity building programs, study tour, case studies and the sharing of experience/expertise.
ਬ੍ਰਿਕਸ ਵਿਕਾਸ ਬੈਂਕਾਂ ਦੇ ਤਕਨੀਕੀ ਸਮੂਹ ਦੀ ਮੀਟਿੰਗ (10-11 ਮਾਰਚ 2016, ਉਦੈਪੁਰ)
Technical Group Meeting of BRICS Development Banks (10-11 March 2016, Udaipur) 33.
Advertisement - Remove
ਬ੍ਰਿਕਸ ਰਾਸ਼ਟਰੀ ਅੰਕੜਾ ਏਜੰਸੀਆਂ ਦੀ ਤਕਨੀਕੀ ਪੱਧਰ ਦੀ ਮੀਟਿੰਗ (24-26 ਫਰਵਰੀ 2016, ਨਵੀਂ ਦਿੱਲੀ)
Technical Level Meeting of BRICS National Statistical Agencies (24-26 February 2016, New Delhi) 53.
ਉਮੀਦ ਹੈ ਕਿ ਇਸ ਨਾਲ ਭਾਰਤ ਨਵੇਂ ਤਕਨੀਕੀ ਵਿਕਾਸ ਦੀ ਵਰਤੋਂ ਕਰਨ ਦੇ ਯੋਗ ਹੋ ਜਾਵੇਗਾ।
It is expected to enable India to use new technological developments.
ਕੇਂਦਰ ਸਮੁੰਦਰੀ ਅਤੇ ਤਟੀ ਸਥਿਰਤਾ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣ ਦੀ ਦਿਸ਼ਾ ਵਿੱਚ ਦੁਨੀਆ ਭਰ ਵਿੱਚ ਤਕਨੀਕੀ ਅਤੇ ਮੈਨੇਜਮੈਂਟ ਸਮਰੱਥਾ ਨੂੰ ਵਧਾਉਣ ਦੀ ਲੋੜ ਨੂੰ ਪੂਰਾ ਕਰੇਗਾ ਅਤੇ ਸਮੁੰਦਰ ਨਾਲ ਜੁੜੇ ਕੁਦਰਤੀ ਖਤਰਿਆਂ ਨਾਲ ਨਿਪੁੰਨਤਾ ਨਾਲ ਨਜਿੱਠਣ ਲਈ ਚੰਗਾ ਮਾਹੌਲ ਤਿਆਰ ਕਰੇਗਾ।
The establishment of the centre would respond to the worldwide increasing need to build technical and management capacity to address marine and coastal sustainability issues and prepare the region for and react efficiently to marine natural hazards.
ਕੇਂਦਰ ਸਮੁੰਦਰੀ ਅਤੇ ਤਟੀ ਸਥਿਰਤਾ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣ ਦੀ ਦਿਸ਼ਾ ਵਿੱਚ ਦੁਨੀਆ ਭਰ ਵਿੱਚ ਤਕਨੀਕੀ ਅਤੇ ਮੈਨੇਜਮੈਂਟ ਸਮਰੱਥਾ ਨੂੰ ਵਧਾਉਣ ਦੀ ਲੋੜ ਨੂੰ ਪੂਰਾ ਕਰੇਗਾ ਅਤੇ ਸਮੁੰਦਰ ਨਾਲ ਜੁੜੇ ਕੁਦਰਤੀ ਖਤਰਿਆਂ ਨਾਲ ਨਿਪੁੰਨਤਾ ਨਾਲ ਨਜਿੱਠਣ ਲਈ ਚੰਗਾ ਮਾਹੌਲ ਤਿਆਰ ਕਰੇਗਾ।
The establishment of the centre would respond to the worldwide increasing need to build technical and management capacity to address marine and coastal sustainability issues and prepare the region for and react efficiently to marine natural hazards.
ਆਈਈਏ ਬਾਇਓ-ਐਨਰਜੀ ਟੀਸੀਪੀ ਵਿੱਚ ਭਾਗੀਦਾਰੀ ਕਰਨ ਦੇ ਲਾਭ ਸਾਂਝੀ ਲਾਗਤ ਅਤੇ ਤਕਨੀਕੀ ਸੰਸਾਧਨਾਂ ਵਿੱਚ ਸਹਿਯੋਗ ਹਨ ।
The benefits of participation in IEA Bioenergy TCP are shared costs and pooled technical resources.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading