Advertisement - Remove

ਤਕਨੀਕੀ - Example Sentences

Popularity:
Difficulty:
takanīkī  takaneekee
ਜਨਵਰੀ 2020 ਦੇ ਆਖਰੀ ਹਫ਼ਤੇ ਦੌਰਾਨ ਕਵਰਆਲ ਲਈ ਤਕਨੀਕੀ ਮਿਆਰ ਆਈਐੱਸਓ 16003 ਜਾਂ ਇਸ ਦੀ ਸਮਰੱਥਾ ਅਨੁਸਾਰ ਡਬਲਿਊਐੱਚਓ ਕਲਾਸ-3 ਐਕਸਪੋਜਰ ਪ੍ਰੈਸ਼ਰ ਅਨੁਸਾਰ ਨਿਰਧਾਰਿਤ ਕੀਤਾ ਗਿਆ ਸੀ।
During the last week of January 2020, the technical standard for the Coveralls was prescribed as per WHO class-3 exposure pressure in accordance with ISO 16003 or its equivalent.
ਇਸ ਮੀਟਿੰਗ ਵਿੱਚ ਜਰਮਨੀ ਨਾਲ ਜਲਵਾਯੂ ਪਰਿਵਰਤਨ, ਜੈਵ ਵਿਭਿੰਨਤਾ ਦੀ ਸੁਰੱਖਿਆ ਅਤੇ ਤਕਨੀਕੀ ਖੇਤਰ ਵਿੱਚ ਸਹਿਯੋਗ ਸਮੇਤ ਕਈ ਮੁੱਦਿਆਂ `ਤੇ ਚਰਚਾ ਕੀਤੀ ਗਈ।
It covered discussions on a range of issues covering climate change, conservation of biodiversity and technical cooperation with Germany in these areas.
ਈਜੀ ਨੇ ਵਿਭਿੰਨ ਉਪਰਕਣਾਂ ਦੇ ਨਿਰਮਾਣ ਦੇ ਪ੍ਰਸਤਾਵਾਂ ਦੀ ਜਾਂਚ ਲਈ ਇੱਕ ਤਕਨੀਕੀ ਕਮੇਟੀ ਦਾ ਗਠਨ ਕੀਤਾ ਹੈ।
The EG had constituted a Technical Committee to examine the proposals for manufacturing of various equipments.
ਛੋਟੀਆਂ ਕਾਰਾਂ ਵਿੱਚ 3 ਯਾਤਰੀ ਅਤੇ ਵੱਡੇ ਵਾਹਨਾਂ ਵਿੱਚ 5 ਯਾਤਰੀ ਸਫ਼ਰ ਕਰ ਸਕਦੇ ਹਨ।ਅਸਾਮ ਦੇ ਜੋਰਹਾਟ ਜ਼ਿਲ੍ਹੇ ਤੋਂ ਵਿਗਿਆਨੀ ਦੀਮਾਪੁਰ ਵਿੱਚਲੀ ਬੀਐੱਸਐੱਲ-2 ਲੈਬ ਦੀ ਤਕਨੀਕੀ ਟੀਮ ਨੂੰ ਸਿਖਲਾਈ ਦੇਣ ਲਈ ਆਏ।
Scientists from Jorhat district, Assam arrived to train technical team of BSL-2 Lab in Dimapur.
ਨਾਗਾਲੈਂਡ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਤੁਆਂਸਾਂਗ ਵਿਖੇ ਬੀਐੱਸਐੱਲ -2 ਲੈਬ ਦੀ ਸਥਾਪਨਾ ਲਈ ਉਪਕਰਣਾਂ ਦਾ ਪਹਿਲਾ ਬੈਚ ਆ ਗਿਆ ਹੈ ਅਤੇ ਤਕਨੀਕੀ ਕੰਮ ਜੰਗੀ ਪੱਧਰ ’ਤੇ ਕੀਤੇ ਜਾਣਗੇ।
Health and Family Welfare Minister of Nagaland said the first batch of equipment for installation of BSL-2 Lab at Tuensang has arrived and technical work will be done on war footing.
Advertisement - Remove
ਬਿਲ ਦਾ ਇਹ ਡਰਾਫਟ ਲਗਭਗ ਨੌਂ ਦਹਾਕੇ ਪੁਰਾਣੇ ਲਾਈਟਹਾਊਸ ਐਕਟ, 1927 ਨੂੰ ਬਦਲਣ ਲਈ ਲਿਆਂਦਾ ਗਿਆ, ਤਾਕਿ ਇਸ ਵਿੱਚ ਬਿਹਤਰੀਨ ਆਲਮੀ ਪਿਰਤਾਂ, ਤਕਨੀਕੀ ਵਿਕਾਸ ਅਤੇ ਸਮੁੰਦਰੀ ਜਹਾਜ਼ਾਂ ਦੇ ਖੇਤਰ ਵਿੱਚ ਭਾਰਤ ਦੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਸ਼ਾਮਲ ਕੀਤਾ ਜਾ ਸਕੇ।
The draft bill is proposed to replace the almost nine decades old Lighthouse Act, 1927, to incorporate the global best practices, technological developments and India's International obligations in the field of Aids to Marine Navigation.
ਹੁਣ ਤੱਕ ਦੱਖਣਪੱਛਮੀ ਏਸ਼ੀਆ ਦੇ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀਆਂ 16 ਵਰਚੁਅਲ ਬੈਠਕਾਂ ਹੋ ਚੁੱਕੀਆਂ ਹਨ।
16 virtual meetings of the technical officers of South West Asian countries have taken place so far
ਪ੍ਰਦਰਸ਼ਨੀ, ਤਕਨੀਕੀ ਸੈਸ਼ਨ ਅਤੇ ਨੀਲੀ-ਕ੍ਰਾਂਤੀ ਦੀਆਂ ਯੋਜਨਾਵਾਂ ਸਬੰਧੀ ਸੂਚਨਾ ਇਸ ਘਟਨਾ-ਕ੍ਰਮ ਦੇ ਪ੍ਰਮੁੱਖ ਆਕਰਸ਼ਣ ਹਨ।
Exhibition, technical sessions and information on Blue revolution Schemes are the main attractions of the event.
ਇਹ ਕੇਂਦਰ ਸਵਦੇਸ਼ੀ ਸਾਫਟਵੇਅਰ ਅਤੇ ਤਕਨੀਕੀ ਸੇਵਾ ਪ੍ਰਦਾਨ ਕਰੇਗਾ। ਇਸ ਦੇ ਇਲਾਵਾ ਇਹ ਤਕਨੀਕੀ ਦਿਸ਼ਾ ਨਿਰਦੇਸ਼ਾਂ, ਮਾਪਦੰਡਾਂ ਅਤੇ ਪੋਰਟ ਸਬੰਧੀ ਸਮੱਸਿਆਵਾਂ ਅਤੇ ਸਮੁੰਦਰੀ ਮਸਲਿਆਂ ਨੂੰ ਮਾਡਲ ਅਤੇ ਸਿਮੁਲੇਸ਼ਨ ਦੇ ਨਾਲ ਰੇਖਾਂਕਿਤ ਕਰੇਗਾ।
The centre will provide indigenous software and technology, make technical guidelines and standards and address port and maritime issues with models and simulations.
ਇਸ ਦੇ ਇਲਾਵਾ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦੇ ਆਯੋਜਨ ਅਤੇ ਸਬੰਧਤ ਖੇਤਰਾਂ ਵਿੱਚ ਪ੍ਰਦਰਸ਼ਨ ਲਈ ਤਕਨੀਕੀ ਸਹਾਇਤਾ ਵੀ ਦਿੱਤੀ ਜਾਂਦੀ ਹੈ।
Technical assistance is also provided by organising capacity building programs and field demonstrations.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading