Advertisement - Remove

ਤਕਨੀਕੀ - Example Sentences

Popularity:
Difficulty:
takanīkī  takaneekee
ਇੰਡੀਅਨ ਨੇਵੀ ਅਤੇ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ ਦਰਮਿਆਨ ਵਾਈਟ ਸ਼ਿਪਿੰਗ ਇਨਫਰਮੇਸ਼ਨ ਸਾਂਝੀ ਕਰਨ ਬਾਰੇ ਤਕਨੀਕੀ ਸਮਝੌਤਾ ਸੰਜੈ ਸੁਧੀਰ, ਭਾਰਤ ਦੇ ਰਾਜਦੂਤ ਬ੍ਰਿਗੇਡੀਅਰ ਜਨਰਲ ਅਬਦੁਲ ਰਹੀਮ ਅਬਦੁਲ ਲਤੀਫ, ਡਿਫੈਂਸ ਫੋਰਸ ਦੇ ਵਾਈਸ ਚੀਫ਼ *****
Technical Agreement on Sharing White Shipping Information between the Indian Navy and the Maldives National Defence Force Sunjay Sudhir, Ambassador of India Brigadier General Abdul Raheem Abdul Latheef, Vice Chief of Defence Force
ਇਸ ਸਹਿਮਤੀ ਪੱਤਰ ਨਾਲ ਸੂਚਨਾ ਦਾ ਅਦਾਨ ਪ੍ਰਦਾਨ, ਮਾਹਿਰਾਂ ਦੀਆਂ ਮੀਟਿੰਗਾਂ, ਸੈਮੀਨਾਰਾਂ, ਤਕਨੀਕੀ ਦੌਰਿਆਂ ਅਤੇ ਸੰਯੁਕਤ ਰੂਪ ਵਿੱਚ ਸਹਿਮਤੀ ਸਹਿਯੋਗ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਸੁਵਿਧਾ ਹੋਵੇਗੀ।
The MoU will facilitate exchange of information, expert meetings, seminars, technical visits and implementation of jointly agreed cooperation projects.
ਇਸ ਸਹਿਮਤੀ ਪੱਤਰ ਨਾਲ ਸੂਚਨਾ, ਮਾਹਿਰਾਂ ਦੀਆਂ ਮੀਟਿੰਗਾਂ, ਸੈਮੀਨਾਰਾਂ, ਤਕਨੀਕੀ ਦੌਰਿਆਂ ਦੇ ਅਦਾਨ ਪ੍ਰਦਾਨ ਅਤੇ ਸੰਯੁਕਤ ਸਹਿਮਤੀ ਸਹਿਯੋਗ ਪ੍ਰੋਜੈਕਟਾਂ ਦੇ ਲਾਗੂਕਰਨ ਦੀ ਸੁਵਿਧਾ ਹੋਵੇਗੀ।
The MoU will facilitate exchange of information, expert meetings, seminars, technical visits and implementation of jointly agreed cooperation projects.
ਅਸੀਂ ਐੱਨਡੀਬੀ ਪ੍ਰੋਜੈਕਟ ਪ੍ਰੈਪਰੇਸ਼ਨ ਫੰਡ ਦੇ ਜਲਦੀ ਲਾਗੂਕਰਨ ਲਈ ਤਤਪਰ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਇੱਕ ਦਕਸ਼ ਸਾਧਨ ਬਣੇ , ਜੋ ਐੱਨਡੀਬੀ ਦੇ ਮੈਂਬਰ ਦੇਸ਼ਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰੇ।
We look forward to the early implementation of the NDB Project Preparation Fund and expect it to become an efficient instrument for the preparation of projects, providing technical assistance to the NDB member countries.
ਅਸੀਂ ਸੌਰ ਊਰਜਾ , ਟਿਕਾਊ ਬਾਇਓਐਨਰਜੀ ਅਤੇ ਟ੍ਰਾਂਸਪੋਰਟ ਵਿੱਚ ਕੁਦਰਤੀ ਗੈਸ ਸਹਿਤ ਇੱਕ ਘੱਟ ਨਿਕਾਸ ਵਾਲੇ ਭਵਿੱਖ ਨੂੰ ਸਾਕਾਰ ਕਰਨ ਲਈ ਊਰਜਾ ਅਤੇ ਤਕਨੀਕੀ ਵਿਕਾਸਾਂ ਦੇ ਵੱਖ-ਵੱਖ ਸਰੋਤਾਂ ਦੇ ਮਹੱਤਵ ਨੂੰ ਸਵੀਕਾਰ ਕਰਦੇ ਹਾਂ।
We acknowledge the importance of varied sources of energy and technological advances to achieve a low emission future, such as solar energy, sustainable bioenergy and natural gas in transportation.
Advertisement - Remove
ਅਸੀਂ ਵਿਕਸਿਤ ਦੇਸ਼ਾਂ ਨੂੰ ਤਾਕੀਦ ਕਰਦੇ ਹਾਂ ਕਿ ਉਹ ਮਿਟੀਗੇਸ਼ਨ ਅਤੇ ਅਡੈਪਟੇਸ਼ਨ ਵਿੱਚ ਆਪਣੀ ਸਮਰੱਥਾ ਵਧਾਉਣ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ, ਤਕਨੀਕੀ ਅਤੇ ਸਮਰੱਥਾ - ਨਿਰਮਾਣ ਸਹਾਇਤਾ ਪ੍ਰਦਾਨ ਕਰਨ।
We urge developed countries to provide financial, technological and capacity-building support to developing countries to enhance their capability in mitigation and adaptation.
ਵੇਰਵਾ: ਮਾਸਕੋ ਵਿੱਚ ਇਸਰੋ ਟੈਕਨੀਕਲ ਸੰਪਰਕ ਇਕਾਈ ( ਆਈਟੀਐੱਲਯੂ ) ਇਸਰੋ ਦੇ ਪ੍ਰੋਗਰਾਮ ਸਬੰਧੀ ਉਦੇਸ਼ਾਂ ਨੂੰ ਹਾਸਲ ਕਰਨ ਲਈ ਕਈ ਮਸਲਿਆਂ ਉੱਤੇ ਰੂਸ ਅਤੇ ਗੁਆਂਢੀ ਦੇਸ਼ਾਂ ਨਾਲ ਸਮੇਂ - ਸਮੇਂ ‘ਤੇ ਸੰਵਾਦ ਦੇ ਪ੍ਰਭਾਵੀ ਤਕਨੀਕੀ ਤਾਲਮੇਲ ਨੂੰ ਅਸਾਨ ਬਣਾਵੇਗੀ ।
Details: The ISRO Technical Liaison Unit (ITLU) at Moscow will enable effective technical coordination for timely interventions on diversified matters with Russia and neighbouring countries for realization of the programmatic targets of ISRO.
ਗਗਨਯਾਨ ਮਾਨਵ ਪੁਲਾੜ ਪ੍ਰੋਗਰਾਮ ਨੂੰ ਹਕੀਕਤ ਬਣਾਉਣ ਲਈ 15 ਅਗਸਤ , 2022 ਦੀ ਸਮਾਂ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਤਰਰਾਸ਼ਟਰੀ ਪੁਲਾੜ ਏਜੰਸੀਆਂ ਨਾਲ ਤਕਨੀਕੀ ਭਾਗੀਦਾਰੀ ਕਾਇਮ ਕਰਨਾ ਹੀ ਸਮਝਦਾਰੀ ਹੈ , ਜੋ ਆਪਣੇ ਖਾਸ ਖੇਤਰਾਂ ਵਿੱਚ ਤਕਨੀਕੀ ਸਮਰੱਥਾਵਾਂ ਦਾ ਪਹਿਲਾਂ ਹੀ ਪ੍ਰਦਰਸ਼ਨ ਕਰ ਚੁੱਕੀਆਂ ਹਨ ।
Keeping in view the 15th August, 2022 timeline for realization of the Gaganyaan human space programme, it is prudent to avail technical cooperation from International space agencies, who have already demonstrated their technical capabilities in specific areas.
ਲਾਗੂਕਰਨ ਰਣਨੀਤੀ ਪ੍ਰਭਾਵ ਸੰਪਰਕ ਅਧਿਕਾਰੀਆਂ ਦੁਆਰਾ ਜਾਂਚ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਹੋਣ ਵਾਲੇ ਘਟਨਾਕਰਮਾਂ ਬਾਰੇ ਤਕਨੀਕੀ ਜਾਣਕਾਰੀ ਅਤੇ ਸਬੰਧਿਤ ਦੇਸ਼ਾਂ ਦੇ ਖੋਜੀਆਂ, ਸਰਕਾਰੀ ਏਜੰਸੀਆਂ ਅਤੇ ਉਦਯੋਗਾਂ ਨਾਲ ਬੈਠਕਾਂ ਵਿੱਚ ਮਿਲਿਆ ਬਿਓਰਾ ਉਪਲੱਬਧ ਕਰਵਾਇਆ ਜਾਵੇਗਾ ।
Implementation Strategy: Impact: The Liaison Officers provides technical information about the developments in research and technology and inputs arising from their meetings with researchers, government agencies and industries in the respective countries.
ਜਦੋਂ ਅਸੀਂ ਆਪਣੇ ਦੇਸ਼ਾਂ ਨੂੰ ਵਿਕਸਿਤ ਕਰਨ ਲਈ ਅੱਗੇ ਵਧਦੇ ਹਾਂ, ਤਾਂ ਸਾਨੂੰ ਬਦਲਦੇ ਤਕਨੀਕੀ ਲੈਂਡਸਕੇਪ ਨਾਲ ਵੀ ਤਾਲਮੇਲ ਬਣਾਈ ਰੱਖਣਾ ਹੋਵੇਗਾ ।
As we march forward to develop our countries, we also need to keep pace with ever-changing technological landscape.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading