Advertisement - Remove

ਤਕਨੀਕੀ - Example Sentences

Popularity:
Difficulty:
takanīkī  takaneekee
ਵਿਗਿਆਨਕ, ਤਕਨੀਕੀ ਅਤੇ ਟੈਕਨੋਲੋਜੀ ਖੇਤਰ ਤੇ ਕੇਂਦਰਿਤ ਇਹ ਸਹਿਯੋਗ ਦੋਵਾਂ ਦੇਸ਼ਾਂ ਦੇ ਜਲ ਸੰਸਥਾਨਾਂ ਸਬੰਧੀ ਜਨਤਕ ਅਤੇ ਨਿਜੀ ਸੰਗਠਨਾਂ ਦਰਮਿਆਨ ਦੁਵੱਲੇ ਸਬੰਧਾਂ ਦੀ ਸਥਾਪਨਾ ਤੇ ਵਿਕਾਸ ਕਰੇਗਾ।
The cooperation, centered on the scientific, technical and technological fields, will encourage the establishment/development of bilateral relations between public and private organisations concerning water resources of both the countries.
ਪ੍ਰਧਾਨ ਮੰਤਰੀ ਨੇ ਕਿਹਾ ਕਿ, “ ਅਸੀਂ ਰਾਜਾਂ ਨੂੰ ਤਕਨੀਕੀ ਤੇ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ।
PM said,, “We are providing technical and financial support to states.
ਰੋਗ ਨਿਯੰਤਰਣ ਮੋਰਚੇ ’ਤੇ ਅਸੀਂ ਰਾਜਾਂ ਨੂੰ ਤਕਨੀਕੀ ਤੇ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ।
On the disease control front, we are providing technical and financial support to states.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੀ ਫੈਡਰਲ ਟ੍ਰਾਂਸਪੋਰਟ ਅਥਾਰਟੀ-ਜ਼ਮੀਨ ਅਤੇ ਸਮੁੰਦਰ ਦੇ ਨਾਲ ਨਾਲ ਰੇਲ ਖੇਤਰ ਵਿੱਚ ਹੋਏ ਤਕਨੀਕੀ ਸਹਿਯੋਗ ਸਬੰਧੀ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ।
The Union Cabinet chaired by Prime Minister Shri Narendra Modi has been apprised of theMemorandum of Understanding (MoU) signed with the Federal Transport Authority – Land & Maritime of the United Arab Emirates on Technical Cooperation in Rail Sector.
ਏਐੱਮਐੱਫਟੀਸੀਪੀ ਨਾਲ ਜੁੜਨ ਦੇ ਲਾਭਾਂ ਵਿੱਚ ਸਾਂਝੀ ਲਾਗਤ ਅਤੇ ਇਕਤਰਿਤ ਤਕਨੀਕੀ ਸੰਸਾਧਨ ਸ਼ਾਮਲ ਹਨ।
The benefits of participation in AMF TCP are shared costs and pooled technical resources.
Advertisement - Remove
ਅਸੀਂ ਬ੍ਰਿਕਸ ਦੇ ਵਪਾਰ ਮੰਤਰੀਆਂ ਦੀ ਮੀਟਿੰਗ ਦੇ ਹਾਂ-ਪੱਖੀ ਨਤੀਜਿਆਂ ਦਾ ਸਵਾਗਤ ਕਰਦੇ ਹਾਂ, ਜਿਸ ਵਿੱਚ ਆਈਪੀਆਰ, ਈ-ਕਾਮਰਸ, ਸੇਵਾ ਵਿੱਚ ਵਪਾਰ ਅਤੇ ਈ-ਕਾਮਰਸ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ, ਮਿਆਰਾਂ ਅਤੇ ਤਕਨੀਕੀ ਰੈਗੂਲੇਸ਼ਨਾਂ, ਐੱਮਐੱਸਐੱਮਈਜ਼ ਅਤੇ ਮਾਡਲ ਈ-ਪੋਰਟ ਬਾਰੇ ਚਰਚਾ ਹੋਈ।
We welcome the positive outcomes of the 8th BRICS Trade Ministers Meeting on cooperation on the IPR, e-commerce, trade in service, and further enhancement of cooperation in E-commerce, on standards and technical regulations, MSMEs and model e-port.
ਬ੍ਰਿਕਸ ਦੇ ਦਫਤਰਾਂ ਦੇ 9ਵੇਂ ਤਕਨੀਕੀ ਰਾਸ਼ਟਰੀ ਅੰਕੜਾ ਦਫਤਰਾਂ ਦੀ ਮੀਟਿੰਗ – 13 ਤੋਂ 15 ਮਾਰਚ (ਪਰਿਟੋਰੀਆ)
· 9th Technical National Statistics Offices of the BRICS Offices – 13 to 15 March (Pretoria)
ਭਾਰਤ ਦੇ ਰੇਲ ਮੰਤਰਾਲੇ ਅਤੇ ਸਵਿਸ ਫੈਡਰੇਸ਼ਨ ਦੇ ਫੈਡਰਲ ਡਿਪਾਰਟਮੈਂਟ ਆਵ੍ ਇਨਵਾਇਰਨਮੈਂਟ, ਟ੍ਰਾਂਸਪੋਰਟ, ਐਨਰਜੀ ਐੰਡ ਕਮਿਊਨਿਕੇਸ਼ਨ ਦਰਮਿਆਨ ਰੇਲ ਖੇਤਰ ਵਿੱਚ ਤਕਨੀਕੀ ਸਹਿਯੋਗ ਬਾਰੇ ਸਹਿਮਤੀ ਪੱਤਰ।
2- MoU between Ministry of Railways, India and Federal Department of the Environment, Transport, Energy and Communications of the Swiss Federation on Technical Cooperation in Rail Sector.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਪ੍ਰਿਥਵੀ ਵਿਗਿਆਨਾਂ ਵਿੱਚ ਵਿਗਿਆਨਿਕ ਅਤੇ ਤਕਨੀਕੀ ਸਹਿਯੋਗ ‘ਤੇ ਭਾਰਤ ਅਤੇ ਅਮਰੀਕਾ ਦਰਮਿਆਨ ਸਮਝੌਤਾ ਪੱਤਰ ਤੋਂ ਜਾਣੂ ਕਰਵਾਇਆ ਗਿਆ।
The Union Cabinet chaired by Prime Minister Shri Narendra Modi has been apprised of Memorandum of Understanding (MoU) between India and the United States of America (USA) concerning Scientific and Technical Cooperation in the Earth Sciences.
ਭਾਰਤ ਤੇ ਇਟਲੀ ਦਾ ਮਕਸਦ ਸਹਿਕਾਰੀ ਸੰਸਥਾਗਤ ਸਬੰਧਾਂ ਨੂੰ ਉਤਸ਼ਾਹਤ ਕਰਨ ਲਈ ਆਧਾਰ ਸਥਾਪਤ ਕਰਨਾ ਅਤੇ ਆਪਸੀ ਲਾਭ, ਸਮਾਨਤਾ ਅਤੇ ਪਰਸਪਰਤਾ ਦੇ ਆਧਾਰ ‘ਤੇ ਨਵੇਂ ਅਤੇ ਨਵਿਆਉਣਯੋਗ ਮੁੱਦਿਆਂ ‘ਤੇ ਤਕਨੀਕੀ ਦੁੱਵਲੇ ਸਹਿਯੋਗ ਨੂੰ ਵਧਾਉਣਾ ਹੈ।
India and Italy aim to establish the basis for a cooperative institutional relationship to encourage and promote technical bilateral cooperation on new and renewable issues on the basis of mutual benefit equality and reciprocity.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading