Advertisement - Remove

ਤਕਨੀਕੀ - Example Sentences

Popularity:
Difficulty:
takanīkī  takaneekee
ਇਹ ਯਕੀਨੀ ਬਣਾਉਣਾ ਸੀ ਕਿ ਅਸੀਂ ਸਮਾਂ ਬਰਬਾਦ ਨਹੀਂ ਕਰਨਾ ਅਤੇ ਜਦੋਂ ਵਿਧਾਨਕ ਢਾਂਚਾ ਸਥਿਤੀ ਵਿੱਚ ਹੋਵੇ ਤਾਂ ਤਕਨੀਕੀ ਬੁਨਿਆਦੀ ਢਾਂਚਾ ਜੀਐੱਸਟੀ ਨੂੰ ਅੱਗੇ ਵਧਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।
This was to ensure that we lose no time, and as and when the legislative framework is in position, the technical infrastructure should be ready to take forward GST.
ਇਹ ਯਕੀਨੀ ਬਣਾਉਣਾ ਸੀ ਕਿ ਅਸੀਂ ਸਮਾਂ ਬਰਬਾਦ ਨਹੀਂ ਕਰਨਾ ਅਤੇ ਜਦੋਂ ਵਿਧਾਨਿਕ ਢਾਂਚਾ ਸਥਿਤੀ ਵਿੱਚ ਹੋਵੇ ਤਾਂ ਤਕਨੀਕੀ ਬੁਨਿਆਦੀ ਢਾਂਚਾ ਜੀਐੱਸਟੀ ਨੂੰ ਅੱਗੇ ਵਧਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।
This was to ensure that we lose no time, and as and when the legislative framework is in position, the technical infrastructure should be ready to take forward GST.
ਇਨ੍ਹਾਂ ਸਾਰੇ 20 ਪ੍ਰਤਿਸ਼ਠਿਤ ਸਥਾਨਾਂ ਨੂੰ ਵਿੱਤੀ ਅਤੇ ਤਕਨੀਕੀ ਸਹਾਇਤਾ ਲਈ ਪੀਐੱਸਯੂ ਜਾਂ ਕਾਰਪੋਰੇਟਸ ਵਜੋਂ ਨਾਮਜ਼ਦ ਕੀਤਾ ਗਿਆ ਹੈ।
All these 20 Iconic Sites have designated PSUs or corporates for financial and technical support.
ਇਹ ਸਹਿਯੋਗ ਸਮਝੌਤਾ ਹੇਠ ਲਿਖੇ ਖੇਤਰਾਂ ਵਿੱਚ ਤਕਨੀਕੀ ਸਹਿਯੋਗ ਸੰਭਵ ਬਣਾਵੇਗਾ:- ਏ. ਸਿਖਲਾਈ ਅਤੇ ਸਟਾਫ਼ ਵਿਕਾਸ, ਬੀ.
The Cooperation Agreement will enable technical cooperation in the following areas:- a.
ਮਾਹਰਾਂ ਦੇ ਵਟਾਂਦਰੇ ਸਮੇਤ ਆਪਸੀ ਤਕਨੀਕੀ ਸਹਾਇਤਾ।
Mutual technical assistance, including exchanging of experts.
Advertisement - Remove
'ਕ੍ਰਿਸ਼ੀ ਉੱਨਤੀ ਮੇਲੇ' ਦਾ ਉਦੇਸ਼ ਕਿਸਾਨਾਂ ’ਚ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਨਵੀਨਤਮ ਤਕਨੀਕੀ ਖ਼ਬਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
'Krishi Unnati Mela is aimed at creating awareness about the latest technological developments in the agriculture and allied sectors among farmers.
ਇਸ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਉਨ੍ਹਾਂ ਨੇ ਕਾਰਜ ਅਤੇ ਵਿੱਤੀ ਪ੍ਰਦਰਸ਼ਨ ਵਿੱਚ ਬੇਹਤਰੀ, ਪਾਰਦਰਸ਼ਿਤਾ ਅਤੇ ਪ੍ਰਕਿਰਿਆਵਾਂ ਵਿੱਚ ਜਵਾਬਦੇਹੀ, ‘ਜੈੱਮ’ (GeM) ਪਲੇਟਫਾਰਮ ਜ਼ਰੀਏ ਅਤੇ ਐੱਸਐੱਸਐੱਮਈ ਤੋਂ ਖਰੀਦ ਅਤੇ ਤਕਨੀਕੀ ਵਿਧਾਨਾਂ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਕਵਾਂਟਮ ਕੰਪਿਊਟਿੰਗ ਅਤੇ ਰੋਬੋਟਿਕਸ ਲਈ ਤਿਆਰ ਰਹਿਣ ਦਾ ਉਲੇਖ ਕੀਤਾ।
Elaborating the same, he mentionedimproving operational and financial performance transparency and accountability in processes procurement through the GeM platform and from MSMEs and preparation for technological disruptions such as Artificial Intelligence, uantum Computing and Robotics.
ਪ੍ਰਭਾਵ ਇਸ ਪ੍ਰਸਤਾਵ ਨਾਲ ਤਕਨੀਕੀ ਵਿਅਕਤੀਆਂ ਲਈ ਉੱਚ ਜ਼ਿੰਮੇਵਾਰੀ ਵਾਲੇ ਸਿੱਧੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਉਹ ਖਾਨਾਂ ਦੇ ਖੇਤਰ ਵਿੱਚ ਤੇਜ਼ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਸਕਣਗੇ।
Impact: The proposal will create direct employment opportunities for technical personnel with higher responsibility for contribution in faster development of mineral sector, thereby generating more employment avenues in the sector as a whole.
ਮੰਤਰੀ ਮੰਡਲ ਪ੍ਰਮੁੱਖ ਪ੍ਰਭਾਵ: ਸਹਿਮਤੀ ਪੱਤਰ ਇੱਕ ਸਾਇੰਸ ਅਤੇ ਟੈਕਨੋਲੋਜੀ ਸਮਝੌਤਾ ਹੈ, ਜਿਸ ਵਿੱਚ ਕੇਵਲ ਤਕਨੀਕੀ ਸਹਾਇਤਾ ਦੇ ਗਿਆਨ ਦਾ ਆਦਾਨ-ਪ੍ਰਦਾਨ ਅਤੇ ਸਹਿਯੋਗ ਸ਼ਾਮਲ ਹੈ।
Cabinet Major Impact: The MoUis a Science and Technology agreement, which involves knowledge exchange and cooperation in the nature of technical assistance only.
ਇਸਰੋ ਦੁਆਰਾ ਆਈਟੀਐੱਲਯੂ ਵਿੱਚ ਨਿਯੁਕਤ ਸੰਪਰਕ ਅਧਿਕਾਰੀ ਖੋਜ ਅਤੇ ਤਕਨੀਕ ਦੇ ਖੇਤਰ ਵਿੱਚ ਹੋਣ ਵਾਲੇ ਘਟਨਾਕਰਮਾਂ ਬਾਰੇ ਤਕਨੀਕੀ ਜਾਣਕਾਰੀ ਅਤੇ ਸਬੰਧਿਤ ਦੇਸ਼ਾਂ ਦੇ ਖੋਜੀਆਂ, ਸਰਕਾਰੀ ਏਜੰਸੀਆਂ ਅਤੇ ਉਦਯੋਗਾਂ ਦੇ ਨਾਲ ਬੈਠਕਾਂ ਵਿੱਚ ਮਿਲਿਆ ਬਿਓਰਾ ਉਪਲੱਬਧ ਕਰਵਾਏਗਾ ।
The Liaison Officer, deputed at ITLU from ISRO provides technical information about the developments in research and technology and inputs arising from their meetings with researchers, government agencies and industries in the respective countries.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading