Advertisement - Remove

ਤਕਨੀਕੀ - Example Sentences

Popularity:
Difficulty:
takanīkī  takaneekee
ਦੋਹਾਂ ਧਿਰਾਂ ਦਾ ਉਦੇਸ਼ ਨਵੀਨ ਅਤੇ ਅਖੁੱਟ ਊਰਜਾ ਦੇ ਵਿਸ਼ਿਆਂ ਉੱਤੇ ਆਪਸੀ ਲਾਭ, ਬਰਾਬਰੀ ਅਤੇ ਹਿੱਤਾਂ ਦੇ ਅਧਾਰ ਉੱਤੇ ਤਕਨੀਕੀ ਦੁਵੱਲੇ ਸਮਝੌਤੇ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਦੇ ਵਾਧੇ ਲਈ ਸਹਿਯੋਗਾਤਮਕ ਸੰਸਥਾਗਤ ਸਬੰਧ ਕਾਇਮ ਕਰਨਾ ਹੈ।
Both sides aim to establish the basis for a cooperative institutional relationship to encourage and promote technical bilateral cooperation on new and renewable energy issues on the basis of mutual benefit, equality and reciprocity.
ਸਹਿਮਤੀ ਪੱਤਰ ਦਾ ਉਦੇਸ਼ ਦੋਹਾਂ ਦੇਸ਼ਾਂ ਵਿੱਚ ਅਨੁਕੂਲ ਲਾਭ, ਸਮਾਨਤਾ ਅਤੇ ਅਨੁਕੂਲ ਆਦਾਨ-ਪ੍ਰਦਾਨ ਦੇ ਅਧਾਰ 'ਤੇ ਨਵੀ ਅਤੇ ਅਖੁੱਟ ਊਰਜਾ ਦੇ ਵਿਸ਼ਿਆਂ 'ਤੇ ਤਕਨੀਕੀ ਦੁਵੱਲੇ ਸਹਿਯੋਗ ਨੂੰ ਪ੍ਰੋਤਸਾਹਿਤ, ਕਰਨ ਲਈ ਸਹਿਕਾਰੀ ਸੰਸਥਾਗਤ ਸਬੰਧ ਦਾ ਅਧਾਰ ਤਿਆਰ ਕਰਨਾ ਹੈ।
Both sides aim to establish the basis for a cooperative institutional relationship to encourage and promote technical bilateral cooperation on new and renewable energy issues on the basis of mutual benefit, equality and reciprocity.
ਦੋਹਾਂ ਧਿਰਾਂ ਦਾ ਉਦੇਸ਼ ਨਵੀਨ ਅਤੇ ਅਖੁੱਟ ਊਰਜਾ ਦੇ ਵਿਸ਼ਿਆਂ ਉੱਤੇ ਆਪਸੀ ਲਾਭ, ਬਰਾਬਰੀ ਅਤੇ ਹਿੱਤਾਂ ਦੇ ਅਧਾਰ ਉੱਤੇ ਤਕਨੀਕੀ ਦੁਵੱਲੇ ਸਮਝੌਤੇ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਦੇ ਵਾਧੇ ਲਈ ਸਹਿਯੋਗਾਤਮਕ ਸੰਸਥਾਗਤ ਸਬੰਧ ਕਾਇਮ ਕਰਨਾ ਹੈ।
Both sides aim to establish the basis for a cooperative institutional relationship to encourage and promote technical bilateral cooperation on new and renewable energy issues on the basis of mutual benefit, equality and reciprocity.
ਜਦੋਂ ਸ਼ਿਵਗਿਰੀ ਤੀਰਥ-ਯਾਤਰਾ ਅਰੰਭ ਹੋਈ ਸੀ, ਉਨ੍ਹਾਂ ਇਸ ਦੇ ਨਿਸ਼ਾਨਿਆਂ ਦਾ ਐਲਾਨ ਕਰਦਿਆਂ ਆਖਿਆ ਸੀ ਕਿ ਸਿੱਖਿਆ, ਸਵੱਛਤਾ, ਪਰਮੇਸ਼ਵਰ ਪ੍ਰਤੀ ਸ਼ਰਧਾ, ਸੰਗਠਨ, ਖੇਤੀਬਾੜੀ, ਵਪਾਰ, ਦਸਤਕਾਰੀਆਂ ਤੇ ਤਕਨੀਕੀ ਸਿਖਲਾਈ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
When the Sivagiri pilgrimage was started, he declared its goals to be the promotion of education, cleanliness, devotion to God, organization, agriculture, trade, handicrafts, and technical training.
ਭਾਰਤ ਫਲਸਤੀਨ ਦੇ ਲੋਕਾਂ ਨੂੰ ਸਮੱਗਰੀ ਅਤੇ ਤਕਨੀਕੀ ਸਹਾਇਤਾ ਵਿੱਚ ਯੋਗਦਾਨ ਪਾ ਰਿਹਾ ਹੈ।
India has been contributing material and technical assistance to the Palestinian people.
Advertisement - Remove
ਇਹ ਆਪਸੀ ਸਮਝੌਤਾ ਦੋਨੋਂ ਸਰਕਾਰਾਂ ਵਿੱਚ ਵਧੀਆ ਤਜਰਬਿਆਂ ਨੂੰ ਸਾਂਝਾ ਕਰਨ ਦੀ ਸਹੂਲਤ, ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਅਤੇ ਸੁਧਾਰਾਂ ਨੂੰ ਲਾਗੂ ਕਰਨ ਦੀ ਦਰ ਵਧਾਉਣ ਲਈ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਯੋਗ ਬਣਾਉਂਦਾ ਹੈ।
The MoU shall enable exchange of officials from both the Governments to facilitate sharing of best practises, offering technical assistance and enhanced implementation of reforms.
ਸਮਝੌਤੇ ਨਾਲ ਸੂਚਨਾ, ਮਾਹਰਾਂ ਦੀਆਂ ਮੀਟਿੰਗਾਂ, ਸੈਮੀਨਾਰ, ਤਕਨੀਕੀ ਦੌਰਿਆਂ ਦਾ ਅਦਾਨ-ਪ੍ਰਦਾਨ ਅਤੇ ਸੰਯੁਕਤ ਸਹਿਮਤੀ ਵਾਲੇ ਸਹਿਯੋਗੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਮਿਲੇਗੀ।
The MoU will also facilitate exchange of information, experts meetings, seminars, technical visits and implementation of jointly agreed cooperation, projects.
ਇਸ ਸਮਝੌਤੇ ਦਾ ਉਦੇਸ਼ ਆਪਸੀ ਲਾਭ ਲਈ ਰੇਲਵੇ ਖੇਤਰ ਵਿੱਚ ਸੁਰੱਖਿਆ, ਕੁਸ਼ਲਤਾ ਅਤੇ ਸਥਿਰਤਾ ਲਈ ਤਕਨੀਕੀ ਸਹਿਯੋਗ ਗਤੀਵਿਧੀਆਂ ਵਿਕਸਤ ਕਰਨਾ ਹੈ।
The objective of this MoU is to develop technical cooperation activities in the railway sector to promote safety, efficiency and sustainability, to their mutual benefit.

ਇਸ ਨਾਲ ਦੋਵੇਂ ਹੇਠ ਲਿਖੇ ਖੇਤਰਾਂ ਵਿੱਚ ਤਕਨੀਕੀ ਸਹਿਯੋਗ ਕਰਨ ਦੇ ਸਮਰੱਥ ਹੋਣਗੇ:-
It will enable technical cooperation in the following areas:-
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading