Advertisement - Remove

ਤਕਨੀਕੀ - Example Sentences

Popularity:
Difficulty:
takanīkī  takaneekee
ਇਸ ਕਾਰਜ ਯੋਜਨਾ ਦਾ ਉਦੇਸ਼ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਟੈਕਨੋਲੋਜੀ ਹਸਤਾਂਤਰਣ ਵਿੱਚ ਸਹਿਯੋਗ ਅਤੇ ਤਕਨੀਕੀ ਮਾਹਿਰਾਂ ਦੀਆਂ ਯਾਤਰਾਵਾਂ ਦੇ ਅਦਾਨ ਪ੍ਰਦਾਨ ਨੂੰ ਹੁਲਾਰਾ ਦੇਣਾ ਹੈ।
The purpose of this Work Plan is to promote cooperation in transfer of technology and exchange of visits of technical experts in the fields of agriculture and allied Smt.
ਦੱਖਣੀ-ਦੱਖਣ ਸਹਿਯੋਗ, ਦੱਖਣ ਦੇ ਦੇਸ਼ਾਂ ਵਿੱਚ ਰਾਜਨੀਤਕ, ਆਰਥਿਕ, ਸਮਾਜਿਕ, ਸੱਭਿਆਚਾਰਕ, ਵਾਤਾਵਰਣ ਸਬੰਧੀ ਅਤੇ ਤਕਨੀਕੀ ਸਹਿਯੋਗ ਦੇ ਪ੍ਰਭਾਵ ਦਾ ਵਿਸਤ੍ਰਿਤ ਢਾਂਚਾ ਹੈ।
South-South cooperation is a broad framework of collaboration among countries of the South in the political, economic, social, cultural, environmental and technical domains.
ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸਫਲ ਉੱਦਮੀਆਂ, ਜਿਨ੍ਹਾਂ ਨੇ ਕਿ ਆਈਆਈਐੱਫਪੀਟੀ ਸੰਪਰਕ ਦਫਤਰ, ਬਠਿੰਡਾ ਦੀ ਤਕਨੀਕੀ ਹਮਾਇਤ ਨਾਲ ਆਪਣਾ ਵਪਾਰ ਸਥਾਪਿਤ ਕੀਤਾ ਹੈ, ਨੂੰ ਸਨਮਾਨਿਤ ਕੀਤਾ।
Harsimrat Kaur Badal also honoured the successful entrepreneurs who established the business with the technical support of IIFPT-Liaison Office, Bathinda.
ਨੀਲੀ ਅਰਥਵਿਵਸਥਾ ਵਿਚਲੇ ਪ੍ਰਯਤਨ ਫਿਸ਼ ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਵਿੱਚ ਯੁਵਾਵਾਂ ਲਈ ਜ਼ਿਆਦਾ ਰੋਜ਼ਗਾਰ ਲਿਆਉਣਗੇ ।” ਕੱਪੜਾ ਖੇਤਰ ਪ੍ਰਧਾਨ ਮੰਤਰੀ ਨੇ ਕਿਹਾ, ਕਿ ਤਕਨੀਕੀ ਟੈਕਸਟਾਈਲਜ਼ ਵਿੱਚ ਨਵੀਆਂ ਮਸ਼ੀਨਾਂ ‘ਤੇ ਫੈਸਲਾ ਲਿਆ ਗਿਆ ਸੀ।
The efforts in blue economy would bring about more employment to the youth in fish processing and marketing. Textile Sector Prime Minister said there was a decision on the new machines in the technical textiles.
ਇਸ ਵਿੱਚ ਦੇਸ਼ ’ਚ ਕੋਵਿਡ19 ਦੇ ਕਹਿਰ ਨਾਲ ਨਜਿੱਠਣ ਲਈ ਤਕਨੀਕੀ ਹੱਲ ਵਿਕਸਿਤ ਕਰਨ ਦੀ ਦਿਸ਼ਾ ’ਚ ਕੀਤੇ ਜਾ ਰਹੇ ਜਤਨਾਂ ਬਾਰੇ ਚਰਚਾ ਕੀਤੀ ਗਈ।
towards developing technological solutions to manage COVID-19 outbreak in the country.
Advertisement - Remove
ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਮੈਂਬਰ ਦੇਸ਼ਾਂ ਦੇ ਤਕਨੀਕੀ ਅਫਸਰਾਂ ਦੀਆਂ ਵਰਚੁਅਲ ਮੀਟਿੰਗਾਂ ਹਰ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ 8 ਮੀਟਿੰਗਾਂ ਹੋ ਚੁੱਕੀਆਂ ਹਨ।
As per the decision taken in the meeting, virtual meetings of technical officers of member countries are being held every Monday through VC and so far 8 meetings have been held.
ਇਨ੍ਹਾਂ ਮੀਟਿੰਗਾਂ ਵਿੱਚ ਤਕਨੀਕੀ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ।
Technical information is exchanged in these meetings.
ਦੂਸਰੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਐੱਨਏਬੀਸੀਬੀ ਦੇ ਚੇਅਰਮੈਨ ਸ਼੍ਰੀ ਸ਼ਿਆਮ ਬੰਗ ਦੁਆਰਾ ਕੀਤੀ ਗਈ।
D. K. Aswal, Director NPL and Chairman NABL. The second technical session, chaired by Mr.
ਇਸ ਸਾਲ ਹੁਣ ਤੱਕ 14 SWAC-TOC ਮੀਟਿੰਗਾਂ ਹੋ ਚੁੱਕੀਆਂ ਹਨ।ਟਿੱਡੀ ਕੰਟਰੋਲ ਨਾਲ ਸਬੰਧਿਤ ਤਕਨੀਕੀ ਜਾਣਕਾਰੀ ਖੇਤਰ ਵਿੱਚ ਸਾਂਝੀ ਕੀਤੀ ਜਾ ਰਹੀ ਹੈ।
So far 14 SWAC-TOC meeting have been done this year. Technical information related to locust control in the region is being shared.
ਸ਼ਾਮਲ ਸਨ। ਵੈਬਿਨਾਰ ਦੀ ਲੜੀ ਤੋਂ ਮੁੱਖ ਤੌਰ ਤੇ ਇਹ ਤੱਥ ਨਿਕਲ ਕੇ ਸਾਹਮਣੇ ਆਏ ਕਿ ਮੌਜੂਦਾ ਸਮੇਂ ਵਿੱਚ ਹਾਈਡ੍ਰੋ-ਮੌਸਮ ਵਿਗਿਆਨ ਦੀਆਂ ਘਟਨਾਵਾਂ ਨੋਡਲ ਏਜੰਸੀਆਂ ਦੀ ਤਕਨੀਕੀ ਸਮਰੱਥਾ ਦੁਆਰਾ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਕਾਫ਼ੀ ਅਨੁਮਾਨਤ ਹਨ ਅਤੇ ਇਹ ਭਵਿੱਖਵਾਣੀ ਯੋਗ ਹਨ।
The key take away from the webinar series consists of the fact that at present occurrences of Hydro-Meteorological events are quite predictable in terms of time and space through the technological capacity of nodal agencies.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading