Advertisement - Remove

ਤਕਨੀਕੀ - Example Sentences

Popularity:
Difficulty:
takanīkī  takaneekee
ਇਹ ਸਹਿਯੋਗ ਸਮਝੌਤਾ ਹੇਠ ਲਿਖੇ ਖੇਤਰਾਂ ਵਿੱਚ ਤਕਨੀਕੀ ਸਹਿਯੋਗ ਸੰਭਵ ਬਣਾਵੇਗਾ:-
The Cooperation Agreement will enable technical cooperation in the following areas:-
ਉਨ੍ਹਾਂ ਕਿਹਾ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਮੈਡੀਕਲ ਉਪਕਰਨ ਭਾਰਤ ਵਿੱਚ ਬਣਨ ਅਤੇ ਇਸ ਖੇਤਰ ਦਾ ਵਿਸ਼ਵ ਪੱਧਰ ਦੀ ਤਕਨੀਕੀ ਪ੍ਰਗਤੀ ਨਾਲ ਤਾਲਮੇਲ ਹੋਣਾ ਚਾਹੀਦਾ ਹੈ।
We also want medical instruments to be made in India, he added, saying that the sector must also keep pace with the technological advancements globally.

ਦੋਹਾਂ ਦੇਸ਼ਾਂ ਦੇ ਮਾਹਿਰਾਂ ਦੇ ਪੱਧਰ ‘ਤੇ ਸਮੁੰਦਰੀ ਸੁਰੱਖਿਆ ਬਾਰੇ ਰਣਨੀਤਕ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਰਾਹ ਲੱਭਣੇ, ਜਿਨ੍ਹਾਂ ਵਿੱਚ ਵਧੀਆ ਅਤੇ ਵਿਸਤ੍ਰਿਤ ਸਮੁੰਦਰੀ ਜਾਗਰੂਕਤਾ ਪੈਦਾ ਕਰਨਾ ਵੀ ਸ਼ਾਮਲ ਹੈ।
Assigning expert level of both countries to continue explore ways in enhancing strategic technical cooperation on maritime security including in creating better and expanded maritime awareness.

ਅੱਧੀ ਸਦੀ ਤੋਂ ਵੱਧ ਸਮੇਂ ਤੋਂ ਭਾਰਤ ਦੀ ਉੱਘੀ ਪਹਿਲਕਦਮੀ – ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈ ਟੀ ਈ ਸੀ) ਨੇ ਏਸ਼ੀਆ, ਅਫਰੀਕਾ, ਪੂਰਬੀ ਯੂਰਪ, ਲਾਤੀਨੀ ਅਮਰੀਕਾ, ਕੈਰੇਬੀਅਨ ਦੇਸ਼ਾਂ ਅਤੇ ਪ੍ਰਸ਼ਾਂਤ ਸਾਗਰ ਦੇ ਦੇਸ਼ਾਂ ਨੂੰ ਟ੍ਰੇਨਿੰਗ ਅਤੇ ਮੁਹਾਰਤ ਵਿਕਾਸ ਦੀ ਸਹੂਲਤ ਮੁਹੱਈਆ ਕਰਵਾਈ ਹੈ।
For over half a century, India’s flagship initiative – Indian Technical and Economic Cooperation, ITEC – has offered training and skill development to 161 partner countries from Asia, Africa, Eastern Europe, Latin America, Caribbean and Pacific Island states.
ਭਾਰਤ ਤਕਨੀਕੀ ਅਤੇ ਆਰਥਕ ਸਹਿਯੋਗ (ਆਈਟੀਈਸੀ), ਭਾਰਤ-ਅਫਰੀਕਾ ਫੋਰਮ ਸਿਖ਼ਰ ਬੈਠਕ (ਆਈਏਐੱਫਐੱਸ) ਭਾਰਤੀ ਸੱਭਿਆਚਾਰਕ ਸਬੰਧ ਕੌਂਸਲ ਆਦਿ ਦੇ ਤਹਿਤ ਯੂਗਾਂਡਾ ਵਾਸੀਆਂ ਦੀ ਟਰੇਨਿੰਗ ਅਤੇ ਵਜੀਫ਼ਿਆਂ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
Noted with appreciation utilization of the training and scholarship slots by Ugandans under India Technical and Economic Cooperation (ITEC), India Africa Forum Summit (IAFS), Indian Council for Cultural Relations (ICCR), etc.,
ਸਮਰੱਥ ਅਧਿਕਾਰੀ ਵੱਲੋਂ ਤਕਨੀਕੀ ਸਲਾਹਕਾਰਾਂ, ਸਬੰਧਤ ਪ੍ਰਸ਼ਾਸਨਿਕ ਮੰਤਰਾਲੇ, ਸੀਪੀਐੱਸਈ, ਨੀਤੀ ਆਯੋਗ ਆਦਿ ਦੀਆਂ ਸਿਫ਼ਾਰਸ਼ਾਂ ਦੇ ਅਧਾਰ ’ਤੇ ਕਿਸੇ ਵਿਸ਼ੇਸ਼ ਅਸਾਸੇ ਦੇ ਮੁਲਾਂਕਣ ਲਈ ਸਟੀਕ ਮਾਡਲ ਅਤੇ ਮਾਡਲ ਸੰਪਰਕ ਦਸਤਾਵੇਜ਼ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ।
The exact model for monetization of any particular asset and model contact documents shall be approved by the competent authority based on the recommendations of the technical consultants, respective Administrative Ministry, CPSEs, NITI Ayog etc.
ਅਸੀਂ ਆਸੀਆਨ, ਪੂਰਬ ਏਸ਼ੀਆ ਸਿਖਰ ਸੰਮੇਲਨ, ਬਿਮਸਟੈੱਕ (ਬੰਗਾਲ ਦੀ ਖਾੜੀ ਦੀ ਬਹੁ -ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਬਾਰੇ ਪਹਿਲਕਦਮੀ) ਵਿੱਚ ਅਹਿਮ ਖੇਤਰੀ ਭਾਈਵਾਲ ਹਾਂ ਅਤੇ ਮੇਕਾਂਗ ਗੰਗਾ ਸਹਿਯੋਗ, ਏਸ਼ੀਆ ਸਹਿਯੋਗ ਵਾਰਤਾ ਅਤੇ ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ ਵਿੱਚ ਵੀ ਸਾਡਾ ਆਪਸੀ ਅਹਿਮ ਸਹਿਯੋਗ ਹੈ।
We cooperate closely in the Asean, East Asia Summit and Bimstec (the Bay of Bengal Initiative for Multi-Sectoral Technical and Economic Cooperation), as also in the frameworks of Mekong Ganga Cooperation, Asia Cooperation Dialogue and Indian Ocean Rim Association.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading