Advertisement - Remove

ਤਕਨੀਕੀ - Example Sentences

Popularity:
Difficulty:
takanīkī  takaneekee
ਜੈਵਿਕ ਟੈਕਨੋਲੋਜੀ ਵਿਭਾਗ ਭਵਿੱਖ ਦੀ ਇੱਕ ਬਿਹਤਰ ਰਣਨੀਤਕ ਯੋਜਨਾ ਦੇ ਮਾਧਿਅਮ ਰਾਹੀਂ ਇਨ੍ਹਾਂ ਕੋਵਿਡ19 ਮਨੋਨੀਤ ਜੈਵਿਕਬੈਂਕ ਸੁਵਿਧਾਵਾਂ ਦਾ ਸਮਰਥਨ ਕਰੇਗਾ, ਤਾਂ ਜੋ ਸਮੇਂ ਨਾਲ ਨਵੇਂ ਤਕਨੀਕੀ ਦਖ਼ਲ ਵਿਕਸਤ ਕੀਤੇ ਜਾ ਸਕਣ।
The Department of Biotechnology would be supporting these COVID-19 designated Bio-bank facilities through a well strategized future plan so that novel technological interventions can be developed in due course of time.
ਰੋਜ਼ਗਾਰ ਸਿਰਜਣ ਸਮਰੱਥਾ ਸਮੇਤ ਪ੍ਰਮੁੱਖ ਪ੍ਰਭਾਵ : ਸਹਿਮਤੀ ਪੱਤਰ ਦੇ ਤਹਿਤ ਜਨਤਕ ਅਤੇ ਨਿਜੀ ਦੋਹਾਂ ਖੇਤਰਾਂ ਰਾਹੀਂ ਅਨੁਭਵਾਂ, ਬਿਹਤਰੀਨ ਕਾਰਜ ਪ੍ਰਣਾਲੀਆਂ ਅਤੇ ਤਕਨੀਕੀ ਜਾਣਕਾਰੀ ਨੂੰ ਅਦਾਨ-ਪ੍ਰਦਾਨ ਕਰਨ ਦੇ ਨਾਲ-ਨਾਲ ਨਿਰੰਤਰ ਵਿਕਾਸ ਵਿੱਚ ਯੋਗਦਾਨ ਦਿੱਤਾ ਜਾਵੇਗਾ।
Major Impact including Employment Generation Potential: The Memorandum of Understanding shall facilitate exchange of experiences, best practices and technical knowhow through both public and private sectors and shall contribute to sustainable development.
ਭਾਰਤ ਕੋਲ ਤਕਨੀਕੀ ਗ੍ਰੈਜੂਏਟਾਂ ਦਾ ਇੱਕ ਵੱਡਾ ਪੂਲ ਹੈ ਜਿਸ ਦੇ ਪੇਸ਼ੇਵਰ ਵਿਕਾਸ ਲਈ ਰੀਅਲ ਵਰਲਡ ਪ੍ਰੋਜੈਕਟ ਲਾਗੂਕਰਨ ਅਤੇ ਯੋਜਨਾਬੰਦੀ ਲਾਜ਼ਮੀ ਹੈ।
India has a substantial pool of technical graduates for whom exposure to real world project implementation and planning is essential for professional development.
ਸਮੂਹਿਕ ਕਾਰਵਾਈ ਜ਼ਰੀਏ ਮਜ਼ਬੂਤੀ ਨਾਲ ਅੱਗੇ ਵਧਣਾ ਮੀਡੀਆ ਦੇ ਇੱਕ ਵਰਗ ਵਿੱਚ ਕੁਝ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿੱਚ ਕੋਵਿਡ-19 ਨੂੰ ਰੋਕਣ ਅਤੇ ਇਸ ਦੇ ਪ੍ਰਬੰਧਨ ਬਾਰੇ ਸਰਕਾਰ ਦੇ ਯਤਨਾਂ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਕਿ ਤਕਨੀਕੀ ਮਾਹਿਰਾਂ ਨੂੰ ਬਾਹਰ ਕਿਉਂ ਰੱਖਿਆ ਗਿਆ ਹੈ।
For details : Moving ahead resolutely through collective action There are some reports in a section of the media expressing concern about the Governments efforts towards containment and management of COVID-19 to have excluded the larger wisdom of technical experts.
ਤਕਨੀਕੀ ਵਿਕਾਸ, ਅਜਿਹੇ ਪ੍ਰੋਗਰਾਮਾਂ ਨੂੰ ਡਿਜੀਟਲ ਰੂਪ ਨਾਲ ਆਯੋਜਿਤ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ।
The technological development provides an opportunity to organise such programs digitally.
Advertisement - Remove
ਸਰਕਾਰਾਂ ਸਹਿਮਤੀ ਪੱਤਰ ਦੇ ਜ਼ਰੀਏ ਪਛਾਣ ਕੀਤੇ ਖੇਤਰਾਂ ਵਿੱਚ ਆਪਸੀ ਲਾਭ ਲਈ ਬਿਜਲੀ ਖੇਤਰ ਵਿੱਚ ਰਣਨੀਤਕ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਹੁਲਾਰਾ ਦੇਣ ਲਈ ਜ਼ਰੂਰੀ ਕਦਮ ਉਠਾਉਣਗੀਆਂ।
The Governments will endeavour to take necessary steps to encourage and promote strategic and technical co-operation in the power sector for mutual benefit in the identified areas through the MoU.
ਸੀਐੱਸਆਈਆਰ- ਆਈਐੱਚਬੀਟੀ ਕਿਸਾਨਾਂ ਨੂੰ ਇਸ ਬਾਰੇ ਤਕਨੀਕੀ ਜਾਣਕਾਰੀ ਉਪਲੱਬਧ ਕਰਵਾਉਣ ਦੇ ਨਾਲ-ਨਾਲ ਰਾਜ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਟ੍ਰੇਨਿੰਗ ਵੀ ਦੇਵੇਗਾ।
CSIR-IHBT will provide technical know-how to the farmers, impart training to state agriculture department officers and farmers, and set up corm and seed production centres of Saffron and heeng, respectively, in the state, said Dr Sanjay Kumar, Director, IHBT.
ਛੇ ਸ਼ਹਿਰਾਂ-ਮੁੰਬਈ, ਅਹਿਮਦਾਬਾਦ, ਚੇਨਈ, ਕੋਲਕਾਤਾ, ਦਿੱਲੀ ਅਤੇ ਬੰਗਲੁਰੂ ਵਿੱਚ ਕੋਵਿਡ-19 ਲਈ ਸ਼ੁਰੂ ਕੀਤੇ ਗਏ ਜਨਤਕ ਸਿਹਤ ਉਪਾਵਾਂ ਦੀ ਸਮੀਖਿਆ ਕਰਨ ਲਈ ਰਾਜ ਸਿਹਤ ਵਿਭਾਗਾਂ ਅਤੇ ਮਿਊਂਸਪਲ ਹੈਲਥ ਅਧਿਕਾਰੀਆਂ ਨੂੰ ਤਕਨੀਕੀ ਸਹਾਇਤਾ ਅਤੇ ਮੁਢਲੀ ਮਦਦ ਉਪਲੱਬਧ ਕਰਵਾਉਣ ਲਈ ਕੇਂਦਰੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।
Central Teams are being deputed to provide technical support and handhold the State Health Departments and Municipal Health Officials to review public health measures being undertaken for COVID-19 in six cities of Mumbai, Ahmedabad, Chennai, Kolkata, Delhi and Bengaluru.
ਪ੍ਰੋਜੈਕਟ ਵਿੱਚ ਕੁਝ ਤਕਨੀਕੀ ਪਰਿਵਰਤਨ ਦੇ ਕਾਰਨ, ਲਾਗਤ ਅਤੇ ਸਮਾਂ ਦੋਹਾਂ ਵਿੱਚ ਹੀ ਬਹੁਤ ਜ਼ਿਆਦਾ ਵਾਧਾ ਹੋ ਗਿਆ।
Due to some technical changes in the project, there was cost and time overrun.
ਇਸ ਵੈਬੀਨਾਰ ਦਾ ਆਯੋਜਨ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਕਾਰਤਾ (ਆਈਟੀਈਸੀ), ਵਿਦੇਸ਼ ਮੰਤਰਾਲੇ ਅਤੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ (ਐੱਨਸੀਜੀਜੀ), ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਡਾ.
He was speaking after inaugurating an international workshop through a webinar, jointly organized by Indian Technical and Economic Cooperation, Ministry of External Affairs and National Centre for Good Governance, Department of Administrative Reforms and Public Grievances.Dr.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading