Advertisement - Remove

ਕੰਮ - Example Sentences

Popularity:
kama  kama
ਵੱਖ-ਵੱਖ ਮਹਿਲਾ ਕਰਮਚਾਰੀ ਸਮੂਹ, ਉਦਯੋਗ ਜਗਤ ਅਤੇ ਮਾਈਨਿੰਗ ਇੰਜੀਨੀਅਰਿੰਗ ਅਤੇ ਡਿਪਲੋਮਾ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੇ ਸਰਕਾਰ ਤੋਂ ਸਮੇਂ - ਸਮੇਂ ‘ਤੇ ਇਹ ਮੰਗ ਕੀਤੀ ਸੀ ਕਿ ਖਦਾਨਾਂ ਵਿੱਚ ਕੰਮ ਕਰਨ ਲਈ ਔਰਤਾਂ ਨੂੰ ਵੀ ਰੋਜ਼ਗਾਰ ਦੇ ਬਰਾਬਰੀ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ ।
Several women employees groups, industry and students enrolled with various institutions persuing mining engineering courses at degree and diploma levels have been representing to the government at different forum that women should be provided equal employment opportunity for working in mines.
ਆਏ ਦਿਨ ਬਾਪੂ ਦਾ ਨਾਮ ਲੈ ਕੇ ਰਾਜਨੀਤੀ ਕਰਨ ਵਾਲੇ ਲੋਕਾਂ ਨੇ ਬਾਪੂ ਦਾ ਇਹ ਛੋਟਾ ਜਿਹਾ ਸੁਪਨਾ ਪੂਰਾ ਕੀਤਾ ਹੁੰਦਾ, ਸਵੱਛਤਾ ਦਾ ਕੰਮ ਕੀਤਾ ਹੁੰਦਾ, ਤਾਂ ਵੀ ਬਾਪੂ ਨੂੰ ਸੱਚੀ ਸ਼ਰਧਾਂਜਲੀ ਹੁੰਦੀ।
Had these people who engage in politics in the name of Bapu, fulfilled this small dream of Bapu had they worked towards sanitation that would have been a real homage to Bapu.
1985 ਵਿੱਚ ਅਸਾਮ ਸਮਝੌਤੇ ’ਤੇ ਹਸਤਾਖ਼ਰ ਦੇ ਬਾਅਦ ਕੇਂਦਰ ਅਤੇ ਅਸਾਮ ਸਰਕਾਰ ਨੇ ਐੱਨਆਰਸੀ ਦਾ ਕੰਮ ਪੂਰਾ ਕੀਤਾ ਹੈ ਅਤੇ ਇਸ ਨੂੰ ਅੰਤਮ ਚਰਣ ਤੱਕ ਪਹੁੰਚਾਇਆ ਹੈ। ਇਹ ਕਾਰਜ ਪਿਛਲੇ 30 ਵਰ੍ਹਿਆਂ ਤੋਂ ਜ਼ਿਆਦਾ ਸਮੇਂ ਤੋਂ ਲੰਬਿਤ ਸੀ।
After signing of the Assam Accord in 1985, he said the Centre and the State Government of Assam have completed the NRC work that remained pending for more than thirty years and took it to the final stage.
ਗ੍ਰਾਮੀਣ ਵਿਕਾਸ ਦੇ ਬਾਰੇ ਵਿੱਚ ਉਨ੍ਹਾਂ ਦਾ ਕੰਮ ਵਰਣਨਯੋਗ ਰਿਹਾ ਹੈ।’ ਪ੍ਰਧਾਨ ਮੰਤਰੀ ਨੇ ਸਵਰਗੀ ਸਵੈਨ ਦੇ ਪੁੱਤਰ ਨਚਿਕੇਤਾ ਨਾਲ ਗੱਲ ਕੀਤੀ ਅਤੇ ਸੰਵੇਦਨਾ ਪ੍ਰਗਟ ਕੀਤੀ।
His work towards rural development was noteworthy. Spoke to his son Nachiketa and expressed condolences.
ਇਸ ਦੇ ਇਲਾਵਾ ਕੇਂਦਰ ਸਰਕਾਰ ਇੱਥੇ ਹਜ਼ਾਰਾਂ ਕਰੋੜ ਦੇ ਹੋਰ ਪ੍ਰੋਜੈਕਟ ‘ਤੇ ਵੀ ਕੰਮ ਕਰ ਰਹੀ ਹੈ।
Besides, the central government is also working on other projects worth thousands of crores of rupees here.
Advertisement - Remove
ਭਾਈਓ ਅਤੇ ਭੈਣੋਂ, ਸਾਡੀ ਸਰਕਾਰ ਵਿਕਾਸ ਦੀ ਪੰਚ ਧਾਰਾ ਭਾਵ ਬੱਚਿਆਂ ਦੀ ਪੜ੍ਹਾਈ, ਨੌਜਵਾਨਾਂ ਦੀ ਕਮਾਈ, ਬਜ਼ੁਰਗਾਂ ਨੂੰ ਦਵਾਈ, ਕਿਸਾਨ ਨੂੰ ਸਿੰਚਾਈ ਅਤੇ ਜਨ-ਜਨ ਦੀ ਸੁਣਵਾਈ ਸੁਨਿਸ਼ਚਿਤ ਕਰਨ ਲਈ ਕੰਮ ਕਰ ਰਹੀ ਹੈ।
Brothers and sisters, Our government is working towards the five streams of development i.e. education for the children, income for the youth, medicines for the elderly, irrigation for the farmers and addressing public grivances.
ਉਨ੍ਹਾਂ ਆਈਆਈਐੱਸ ਅਫਸਰਾਂ ਨੂੰ ਕਿਹਾ ਕਿ ਉਹ ਮਿਸ਼ਨ ਅਧਾਰ ‘ਤੇ ਕੰਮ ਕਰਨ ਤਾ ਕਿ ਕੰਮ ਵਿੱਚ ਉਤਕ੍ਰਿਸ਼ਟ ਬਣ ਸਕਣ।
He exhorted IIS officers to work with mission orientation in order to excel further in their work.
ਮੰਤਰੀ ਨੇ ਕਿਹਾ ਕਿ ਮੀਡੀਆ ਯੂਨਿਟਾਂ ਦੇ ਕੰਮ ਦਾ ਲਿਟਮਸ ਟੈਸਟ ਮੁੱਢਲੇ ਪੱਧਰ ਤੱਕ ਜਾ ਕੇ ਅਤੇ ਨਾਲ ਹੀ ਸਰਕਾਰੀ ਸੰਚਾਰ ਵਿੱਚ ਖੇਤਰੀ ਭਾਸ਼ਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ ਕੀਤਾ ਜਾ ਸਕਦਾ ਹੈ।
The Minister said that the litmus test of the work of Media Units is in reaching out to grassroot level, while also highlighting the criticality of using regional languages in government communication.
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਮਿਤ ਖਰੇ ਨੇ ਕਿਹਾ ਕਿ ਸਾਰੀਆਂ ਮੀਡੀਆ ਯੂਨਿਟਾਂ ਨੂੰ ਬਿਹਤਰ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ ਤਾ ਕਿ ਆਊਟਰੀਚ ਦੇ ਨਤੀਜਿਆਂ ਵਿੱਚ ਸੁਧਾਰ ਹੋ ਸਕੇ।
Secretary, Ministry of IB, Shri Amit Khare said that all the Media Units need to work with better synergy in order to improve the outcome for better outreach.
ਉਨ੍ਹਾਂ ਨੇ ਬਦਲ ਰਹੀ ਟੈਕਨੋਲੋਜੀ ਦੀ ਵਰਤੋਂ ਨਾਲ ਤਾਲਮੇਲ ਰੱਖਣ ਦੀ ਅਹਿਮੀਅਤ ਦੱਸਦਿਆਂ ਨਤੀਜਾ ਅਧਾਰਤ ਕੰਮ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
He also stressed on the need to work with result orientation, while highlighting the importance of continuously aligning with ever changing technology.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading