Advertisement - Remove

ਕੰਮ - Example Sentences

kama  kama
ਭਾਰਤ ਦੀ ਅਜ਼ਾਦੀ ਦੀ ਜੰਗ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਾਰੇ ਭਾਰਤੀਆਂ ਨੂੰ ਅਜ਼ਾਦੀ ਦੇ ਸਿਪਾਹੀ ਬਣਾ ਦਿੱਤਾ ਭਾਵੇਂ ਕਿ ਉਹ ਆਪਣਾ ਕੰਮ ਵੀ ਨਾਲ ਕਰਦੇ ਰਹੇ।
Recalling India’s freedom struggle, he said Mahatma Gandhi made all Indians, soldiers for freedom, even as they continued to do their own work.
ਸਾਡੇ ਭਾਰਤੀ ਮੂਲ ਦੇ ਲੋਕ ਜੋ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸਦੇ ਹਨ, ਕੋਈ ਸਾਈਬਰ ਸਕਿਓਰਟੀ ’ਚ ਕੰਮ ਕਰ ਰਿਹਾ ਹੈ ਤਾਂ ਕੋਈ ਆਯੁਰਵੈਦ ਨੂੰ ਸਮਰਪਿਤ ਹੈ, ਕੋਈ ਆਪਣੇ ਸੰਗੀਤ ਨਾਲ ਸਮਾਜ ਦੇ ਮਨ ਨੂੰ ਮੋਂਹਦਾ ਹੈ ਤੇ ਕੋਈ ਆਪਣੀਆਂ ਕਵਿਤਾਵਾਂ ਨਾਲ।
I would thus like to thank the European Union, for recognizing the people of Indian origin and through them in making people in India and people the world over aware of their exemplary work.
ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਹਾਡਾ ਕੰਮ ਸਰਲ ਹੁੰਦਾ ਜਾ ਰਿਹਾ ਹੈ।
You will feel the onset of a certain ease in your work.
ਤਿੰਨ ਕਰੋੜ ਵਿਅਕਤੀਆਂ ਨੇ ਆਪਣੇ ਕੰਮ ਵਧਾਏ ਹਨ।
Three crore people have expanded their work.
ਹਿੰਦੁਸਤਾਨ ਦੇ ਹਰ ਕੋਨੇ ਤੋਂ ਆਏ ਹੋਏ ਲੋਕ ਇਸ ਕੰਮ ਨੂੰ ਕਰ ਰਹੇ ਸਨ।
People from every corner of India were engaged in this work.
Advertisement - Remove
ਦੋਸਤੋ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਇੰਸਟੀਟਿਊਟ ਦੇ ਵਿਗਿਆਨੀ, ਖੋਜੀ ਅਤੇ ਮਾਹਿਰ ਆਪਣਾ ਕੰਮ ਕਰਦੇ ਸਮੇਂ ਦੇਸ਼ ਦੇ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਗੇ।
Friends, I am sure, the scientists, researchers and pioneers at this Institute, will have the best interests of the common people of India in their hearts, as they go about their work.
ਦੋਸਤੋ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਇੰਸਟੀਟਿਊਟ ਦੇ ਵਿਗਿਆਨੀ, ਖੋਜੀ ਅਤੇ ਮਾਹਿਰ ਆਪਣਾ ਕੰਮ ਕਰਦੇ ਸਮੇਂ ਦੇਸ਼ ਦੇ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਗੇ।
Friends, I am sure, the scientists, researchers and pioneers at this Institute, will have the best interests of the common people of India in their hearts, as they go about their work.
ਇੱਕੋ ਜਿਹੇ ਕੰਮ ਲਈ ਜਿੰਨੀ ਊਰਜਾ ਚਾਹੀਦੀ ਹੈ, ਉਹ ਸਮਰੱਥਾ ਸਾਰਿਆਂ ਦੀ ਬਰਾਬਰ ਹੁੰਦੀ ਹੈ।
Everyone has the same capacity needed for the volume of the work.
ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਅਤੇ ਤੁਸੀਂ ਅੱਗੇ ਵੀ ਵਧੀਆ ਕੰਮ ਕਰਦੇ ਰਹੋਗੇ।
I congratulate you and keep doing the good work.
ਪ੍ਰਧਾਨ ਮੰਤਰੀ ਮੋਦੀ: ਅਜਿਹਾ ਨਹੀਂ ਹੈ, ਹੁਣ ਦੋ ਸਾਲ ਬੀਤ ਚੁੱਕੇ ਹਨ ਅਤੇ ਹਰੇਕ ਨੂੰ ਕੰਮ ਕਰਨ ਦੀ ਆਦਤ ਪੈ ਚੁੱਕੀ ਹੈ।
PM MODI: It is not so, it has been 2 years now and everyone is used to the work.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading