Advertisement - Remove

ਕੰਮ - Example Sentences

Popularity:
kama  kama
ਸ਼੍ਰੀ ਮਾਂਡਵੀਯਾ ਨੇ ਅੱਗੇ ਕਿਹਾ ਕਿ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਇਸ ਦੇ ਗੋਦਾਮ ਜੰਗੀਪੱਧਰ ’ਤੇ ਦਿਨਰਾਤ ਕੰਮ ਕਰ ਰਹੇ ਹਨ।
Shri Mandaviya further said that to deal with the current situation its warehouses are working day and night on war footing.
ਸਸਤੀਆਂ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਗੁਰੂਗ੍ਰਾਮ ’ਚ ਇੱਕ ਕੇਂਦਰੀ ਗੋਦਾਮ, ਗੁਵਾਹਾਟੀ ਤੇ ਚੇਨਈ ’ਚ ਦੋ ਖੇਤਰੀ ਗੋਦਾਮ ਅਤੇ 50 ਡਿਸਟ੍ਰੀਬਿਊਟਰ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ।
To ensure the availability of affordable medicines ,one central warehouse in Gurugram, two regional warehouses at Guwahati and Chennai and around 50 distributors are working with their full capacity.
ODF++, ਦੇ ਦਰਜੇ ਵਾਲੇ ਭਾਰਤ ਦੇ ਕੁਝ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਸੂਰਤ ਸਵੱਛਤਾ ਦੀ ਯਾਤਰਾ ਉੱਤੇ ਚਲਦੇ ਹੋਏ ਪ੍ਰੇਰਣਾਦਾਇਕ ਕੰਮ ਕਰ ਰਿਹਾ ਹੈ।
As one of the few major cities of India with a status of ODF, Surat has been doing inspiring work while treading the journey of Swachhata.
ਮਹਾਮਾਰੀ ਨਾਲ ਲੜਨ ਲਈ ਵਿਭਾਗਾਂ ਦੀ ਤਿਆਰੀ ਦੀ ਸਮੀਖਿਆ ਕਰਨ ਤੋਂ ਇਲਾਵਾ, ਮੰਤਰੀ ਨੇ ਅਧਿਕਾਰੀਆਂ ਅਤੇ ਸਟਾਫ ਨੂੰ ਕਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਕੰਮ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।
Apart from reviewing the readiness of the departments to fight the Pandemic, the Minister has asked the officers and staff that work should not suffer at all during this period.
ਮਨਰੇਗਾ: ਵਧੀ ਹੋਈ ਦਰ 1 ਅਪ੍ਰੈਲ, 2020 ਤੋਂ ਨੋਟੀਫ਼ਾਈ ਕਰ ਦਿੱਤੀ ਗਈ ਹੈ। ਚਾਲੂ ਵਿੱਤੀ ਸਾਲ ’ਚ, 19.56 ਲੱਖ ਵਿਅਕਤੀਆਂ ਦੇ ਕੰਮ ਲਈ ਮਨੁੱਖੀਦਿਨ ਪੈਦਾ ਕੀਤੇ ਗਏ।
MNREGA:- Increased rate has been notified w.e.f 01-04-2020.In the current financial year, 19.56 lakh persons man-days of work generated.
Advertisement - Remove
ਇਸ ਸਮੇਂ ਰਬੀ ਫਸਲ ਦੀ ਕਟਾਈ ਦਾ ਕੰਮ ਵੀ ਜਾਰੀ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਮਿਲ ਕੇ , ਯਤਨ ਕਰ ਰਹੀਆਂ ਹਨ ਕਿ ਕਿਸਾਨਾਂ ਨੂੰ ਘੱਟ ਤੋਂ ਘੱਟ ਦਿੱਕਤ ਹੋਵੇ।
These days, the harvesting of the Rabi crop is also in progress.The Central and State governments are working together to minimize the problems of the farmers.
ਛੇਵੀਂ ਗੱਲ, ਹਰ ਕਾਰੋਬਾਰ ਜਾਂ ਉਦਯੋਗ ਵਿੱਚ ਕੰਮ ਕਰਨ ਵਾਲੇ ਲੋਕਾਂ ਪ੍ਰਤੀ ਸੰਵੇਦਨਾ ਰੱਖੋ।
Sixth to be compassionate towards the people who work in every individual business or industry.
ਕੋਰੋਨਾ ਵਾਇਰਸ ਕਾਰਨ ਬੈਂਚਾਂ ਦੇ ਕੰਮ ਨਾ ਕਰਨ ਕਾਰਨ, ਕੰਮ ਦੇ ਦਿਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ, ਜਿਸ ਦਾ ਫ਼ੈਸਲਾ ਇੱਕ ਵਾਰੀ ਬੈਂਚਾਂ ਦਾ ਕੰਮਕਾਜ ਸ਼ੁਰੂ ਹੋ ਜਾਣ 'ਤੇ ਸਬੰਧਿਤ ਬਾਰ ਐਸੋਸੀਏਸ਼ਨਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਜਾਵੇਗਾ।
The manner in which the loss of working days due to non functioning of the Benches on account of Corona virus can be compensated, would be decided in consultation with the respective Bar Associations, once the functioning of the Benches starts.
ਇਸ ਮੌਕੇ ਸ਼੍ਰੀ ਨਕਵੀ ਨੇ ਕਿਹਾ ਕਿ ਸਾਨੂੰ ਹੈਲਥ ਵਰਕਰਾਂ, ਸੁਰੱਖਿਆ ਬਲਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਸੈਨੀਟੇਸ਼ਨ ਵਰਕਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ; ਉਹ ਇਸ ਕੋਰੋਨਾ ਮਹਾਮਾਰੀ ਵਿੱਚ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਸਾਡੀ ਸੁਰੱਖਿਆ ਅਤੇ ਤੰਦਰੁਸਤੀ ਲਈ ਕੰਮ ਕਰ ਰਹੇ ਹਨ।
On the occasion, Shri Naqvi said that we should cooperate with health workers, security forces, administrative officers, sanitation workers they are working for our safety and well-being even by putting their own life at risk in this Corona pandemic.
ਸ਼੍ਰੀ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਸਾਰੀਆਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੇ ਹਨ।
Shri Naqvi said that Prime Minister Shri Narendra Modi, in cooperation with all the State Governments, has been working effectively for safety and well-being of the people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading