Advertisement - Remove

ਕੰਮ - Example Sentences

kama  kama
ਸਾਂਝੀਆਂ ਪਰ ਵੱਖ-ਵੱਖ ਜ਼ਿੰਮੇਵਾਰੀਆਂ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਦੀ ਜ਼ਰੂਰਤ ਅਤੇ ਇਸ ਨੂੰ ਲਾਗੂ ਕਰਨ ਦੇ ਤੌਰ ਤਰੀਕੇ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤ ਹੋਏ।
We have agreed on the need to implement the Paris agreement on the basis of principal of common but differentiated responsibilities and also to work collectively for developing the ways to implement it.
ਅਤਿਅੰਤ ਸਾਰਥਕ ਚਰਚਾ ਲਈ ਮੈਂ ਮੈਡਮ ਰਾਸ਼ਟਰਪਤੀ ਦਾ ਧੰਨਵਾਦ ਕਰਦਾ ਹਾਂ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।
I thank Madame President for an extremely meaningful discussion and I’m keen to jointly work with you in the coming months.
ਉਨ੍ਹਾਂ ਕਿਹਾ ਕਿ ਸਵੱਛਤਾ ਇੱਕ ਜਨ-ਅੰਦੋਲਨ ਬਣ ਜਾਣਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਸਬੰਧੀ ਕੰਮ ਕਰਨਾ ਚਾਹੀਦਾ ਹੈ।
He said that cleanliness should become a public movement, and we should all work towards this cause.
ਮੈਂ ਅਤੇ ਮੇਰੀ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਆਦਰਸ਼ ਨਾਲ ਕੰਮ ਕਰਦੇ ਹਾਂ।
I, and my government work with the motto of ‘Together with all, development for all.’
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪ੍ਰੋਜੈਕਟਾਂ ਦੇ ਸਮੇਂ ਸਿਰ ਮੁਕੰਮ ਲ ਕਰਨ ਉੱਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ ਕੇਵਲ ਨੀਂਹ ਪੱਥਰ ਰੱਖਣਾ ਹੀ ਨਹੀਂ, ਸਗੋਂ ਉਨ੍ਹਾਂ ਸਬੰਧਤ ਪ੍ਰੋਜੈਕਟਾਂ ਦਾ ਸਮੇਂ ਸਿਰ ਉਦਘਾਟਨ ਵੀ ਕੀਤਾ ਜਾਵੇ।
He said the Union Government has focused on timely completion of projects, and has worked towards ensuring that not only are foundations laid, but projects are also inaugurated on time.
Advertisement - Remove
ਅੱਜ ਵੀ, ਇਸੇ ਰਾਜ ਦੇ ਹੀ ਸਭ ਤੋਂ ਵੱਧ ਗਿਣਤੀ ਵਿੱਚ ਲੋਕ ਹੋਰਨਾਂ ਦੇਸ਼ਾਂ ਵਿੱਚ ਰਹਿ ਅਤੇ ਕੰਮ ਕਰ ਰਹੇ ਹਨ।
Even today, this state boasts of being the origin of the highest number of our people living and working abroad.
ਇਸ ਮਾਮਲੇ ਵਿੱਚ, ਅਸੀਂ ਨਵੀਂ ਤਕਨਾਲੋਜੀਆਂ ਨੂੰ ਅਪਨਾਉਣ ਅਤੇ ਉਨ੍ਹਾਂ ਨੂੰ ਜਜ਼ਬ ਕਰਨ ਲਈ ਕੰਮ ਕਰ ਰਹੇ ਹਾਂ, ਤਾਂ ਜੋ ਪਾਰਦਰਸ਼ਤਾ ਲਿਆਂਦੀ ਜਾ ਸਕੇ ਅਤੇ ਅਖ਼ਤਿਆਰੀ-ਕੰਮ ਖ਼ਤਮ ਹੋ ਸਕਣ।
Towards this end, we are working to adopt and absorb newer technologies, to bring about transparency, and to end discretion.
ਨੋਬਲ ਪੁਰਸਕਾਰ ਦੀ ਵਿਸ਼ਵ ਪੱਧਰ ‘ਤੇ ਰਚਨਾਤਮਕ ਵਿਚਾਰ, ਸੋਚ ਅਤੇ ਮੌਲਿਕ ਵਿਗਿਆਨ ‘ਤੇ ਕੰਮ ਲਈ ਉੱਚ ਪੱਧਰੀ ਪਛਾਣ ਹੈ।
The Nobel Prize is the world’s recognition at the highest level for creative ideas, thought and work on fundamental science.
ਆਓ ਭਾਰਤ ਦੇ ਵਿਕਾਸ ਲਈ ਸਾਫ਼ ਨਦੀਆਂ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰੀਏ।
Let us keep working together to ensure clean rivers for India’s growth.
ਦੁਨੀਆ ਵਿੱਚ ਆਪਣੇ ਪਰਿਵਾਰਾਂ ਅਤੇ ਕੰਮ ਨਾਲ ਰਹਿੰਦੇ ਵਿਅਕਤੀ, ਪਰ ਜਿਹੜੇ ਆਪਣੇ ਸਿਖਰ ਵਿੱਚ ਰਹਿੰਦੇ ਹਨ-ਆਪਣੇ ਰੋਜ਼ਾਨਾ ਜੀਵਨ ਵਿੱਚ ਤੇਜ ਅਤੇ ਸ਼ਾਨਦਾਰ ਅਨੁਭਵ ਵਿੱਚੋਂ ਗੁਜ਼ਰਦੇ ਹਨ।
People who stay with their families and work in the world, but who are living at the peaks within themselves – undergoing intense and wonderful experiences on a daily basis.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading