Advertisement - Remove

ਕੰਮ - Example Sentences

Popularity:
kama  kama
ਮਿਲਿਟਰੀ ਪੁਲਿਸ ਵਿੱਚ ਮਹਿਲਾਵਾਂ ਦੀ ਨਿਯੁਕਤੀ ਦਾ ਕੰਮ ਵੀ ਚਲ ਰਿਹਾ ਹੈ।
The work of appointment of women in the Military Police is also going on, Prime Minister said.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਜੰਮੂ-ਕਸ਼ਮੀਰ ਦੇ ਲੋਕਾਂ ਦੇ ਕਲਿਆਣ ਅਤੇ ਇਸ ਦੇ ਸਮੁੱਚੇ ਵਿਕਾਸ ਲਈ ਕੰਮ ਕਰਨ ਦੇ ਪ੍ਰਤੀ ਸਮਰਪਿਤ ਹੈ।
Prime Minister said that his Government is committed to work for the welfare of the people of JK and for its all round development.
ਜਦੋਂ ਲੋਕ ਮਿਲ ਕੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਤਾਂ ਵੱਡੇ ਤੋਂ ਵੱਡੇ ਮਾਮਲਿਆਂ ਦਾ ਵੀ ਸਮਾਧਾਨ ਹੋ ਜਾਂਦਾ ਹੈ ।’ *****
When people get ready to work together, even the biggest of the issues get resolved.
ਖੇਤਰੀ ਸੁਰੱਖਿਆ ਅਤੇ ਵਿਕਾਸ ਲਈ ਭਾਰਤ ਦੇ ਨਾਲ ਮਿਲ ਕੇ ਕੰਮ ਕਰਨ ਦੇ ਸ਼੍ਰੀਲੰਕਾ ਸਰਕਾਰ ਦੇ ਸੰਕਲਪ ਦਾ ਅਸੀਂ ਸੁਆਗਤ ਕਰਦੇ ਹਾਂ ।
We welcome the Sri Lankan government's resolve to work with India for regional security and development.
ਉਨ੍ਹਾਂ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਮ ਕਰ ਰਹੇ ਭਾਰਤੀ ਲੋਕਾਂ ਦਰਮਿਆਨ ਖੋਜ ਅਤੇ ਵਿਕਾਸ (ਆਰਐਂਡਡੀ) ਪ੍ਰੋਜੈਕਟਾਂ ਵਿੱਚ ਸਹਿਯੋਗ ਵਧਾਉਣ ਦੇ ਉਪਾਅ ਵੀ ਸੁਝਾਏ।
He also suggested measures to enhance collaboration in RD projects amongst Indians working in different parts of the world.
Advertisement - Remove
ਪ੍ਰਧਾਨ ਮੰਤਰੀ ਨੇ ਸੀਐੱਸਆਈਆਰ ਦੇ ਵਿਗਿਆਨਿਕ ਭਾਈਚਾਰੇ ਨੂੰ ਆਮ ਆਦਮੀ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ।
Prime Minister exhorted the scientific community at CSIR to work towards improving the quality of life of the common man.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿਚਾਰ ਤੋਂ ਪ੍ਰੇਰਣਾ ਲੈ ਕੇ 21ਵੀਂ ਸਦੀ ਦਾ ਭਾਰਤ ਅੰਤਯੋਦਯ ਲਈ ਕੰਮ ਕਰ ਰਿਹਾ ਹੈ।
Taking inspiration from this idea PM said that 21st century India is working for Antyodaya.
ਇਹ ਕੰਮ ਪੂਜਨੀਕ ਸੰਤਾਂ ਦੇ ਅਸ਼ੀਰਵਾਦ ਨਾਲ ਸ਼ੁਰੂ ਹੋਇਆ ਅਤੇ ਸੰਤਾਂ ਦੇ ਅਸ਼ੀਰਵਾਦ ਨਾਲ ਹੀ ਪੂਰਾ ਹੋਵੇਗਾ ।
This work started with the blessings of the revered saints and will be completed only with the blessings of the saints.
ਇਹ ਪ੍ਰੋਗਰਾਮ ਇਹ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਵੀ ਕੰਮ ਕਰੇਗਾ ਕਿ "ਕੋਈ ਵੀ ਪਿੱਛੇ ਨਾਂ ਰਹਿ ਜਾਵੇ ਅਤੇ ਹਰ ਕੋਈ ਟਾਇਲਟ ਦੀ ਵਰਤੋਂ ਕਰੇ"।
The program will also work towards ensuring that no one is left behind and everyone uses a toilet.
ਰਾਸ਼ਟਰੀ ਬੋਰਡ ਭੌਤਿਕ ਬੁਨਿਆਦੀ ਢਾਂਚਾ, ਪ੍ਰਯੋਗਸ਼ਾਲਾ ਅਤੇ ਡਾਇਗਨੌਸਟਿਕ ਉਪਕਰਣ ਅਤੇ ਕਲੀਨਿਕਾਂ ਅਤੇ ਬੈਂਕਾਂ ਵਿੱਚ ਰੱਖੇ ਜਾਣ ਵਾਲੇ ਮਾਹਿਰਾਂ ਲਈ ਨਿਊਨਤਮ ਮਿਆਰ ਤੈਅ ਕਰਨ ਲਈ ਆਚਾਰ ਸੰਹਿਤਾ ਨਿਰਧਾਰਿਤ ਕਰੇਗਾ, ਜਿਸ ਦਾ ਪਾਲਣ ਕਲੀਨਿਕ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਕਰਨਾ ਹੋਵੇਗਾ ।
The National Board shall lay down code of conduct to be observed by persons working at clinics, to set the minimum standards of physical infrastructure, laboratory and diagnostic equipment and expert manpower to be employed by clinics and banks.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading