Advertisement - Remove

ਕੰਮ - Example Sentences

Popularity:
kama  kama
ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਕੰਮ ਕਰਦਿਆਂ ਵੰਚਿਤ ਰਹੀਆਂ ਮਹਿਲਾਵਾਂ ਨੂੰ 600 ਜਨਔਸ਼ਧੀ ਕੇਂਦਰਾਂ ਤੋਂ ਘੱਟੋਘੱਟ 1 ਰੁਪਏ ਹਰੇਕ ਦੀ ਕੀਮਤ ਉੱਤੇ 5 ਕਰੋੜ ਤੋਂ ਵੱਧ ਸੈਨਿਟਰੀ ਨੈਪਕਿਨਜ਼ ਵੰਡੇ ਗਏ ਹਨ।
He said working in this direction more than 5 crore Sanitary Napkins have been distributed to underprivileged women from 6000 Jan Aushdhi Kendras at the minimum price of Rs.1 each.
ਰਾਸ਼ਟਰ ਦੇ ਵਿਕਾਸ ਵਿੱਚ ਉਨ੍ਹਾਂ ਦੀ ਭੂਗੋਲਿਕ ਸਥਿਤੀ ਅਤੇ ਉਨ੍ਹਾਂ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਵਿੱਚੋਂ ਕੁਝ ਦੀਪਾਂ ਵਿੱਚ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦਾ ਕੰਮ ਚੱਲ ਰਿਹਾ ਹੈ।
Keeping in mind their geographical location and their significance in the development of the nation, work to begin new projects in some of these islands is underway.
ਵਿਰਾਸਤੀ ਤੇ ਪੁਰਾਤਨ ਸਾਹਿਤ ਸੰਭਾਲੀ ਰੱਖਣ ਅਤੇ ਇਸ ਨੂੰ ਮੁੜ ਪ੍ਰਕਾਸ਼ਤ ਕਰਨ ਲਈ ਪ੍ਰਕਾਸ਼ਨ ਵਿਭਾਗ ਦੀ ਸਲਾਘਾ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਗਰੀਬ ਤੋਂ ਗਰੀਬ ਦੇ ਕਲਿਆਣ ਲਈ ਕੰਮ ਕਰਕੇ ਸਰਕਾਰ ਨੇ ਹਮੇਸ਼ਾ ਹੀ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਦਾ ਉਦੇਸ਼ ਰਖਿਆ ਹੈ।
Complimenting the efforts of Publications Division in restoring and re-publishing Heritage archival literature, Shri Naidu said that the Government had always aimed to mainstream the ideals of Mahatma Gandhi by working towards the welfare of the poorest of the poor.
ਸ੍ਰੀ ਗਡਕਰੀ ਨੇ ਇਹ ਵੀ ਦੱਸਿਆ ਕਿ ਸਰਕਾਰ 2 ਲੱਖ ਕਿਲੋਮੀਟਰ ਲੰਮੇ ਰਾਸ਼ਟਰੀ ਰਾਜਮਾਰਗਾਂ ਦੀ ਉਸਾਰੀ ਦਾ ਟੀਚਾ ਹਾਸਲ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।
Shri Gadkari further informed that the Government is fast moving towards meeting its target of building 2 lakh km of National Highways.
ਇਸ ਵਰ੍ਹੇ 16,000 ਕਿਲੋਮੀਟਰ ਲੰਮੇ ਰਾਸ਼ਟਰੀ ਰਾਜਮਾਰਗਾਂ ਦੀ ਉਸਾਰੀ ਦਾ ਕੰਮ ਦਿੱਤਾ ਗਿਆ ਹੈ।
A record 16000 km of NH construction work was awarded this year.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਇਹਨਾਂ ਪੰਜਾਂ ਤੱਤਾਂ ਰਾਹੀਂ ਉੱਤਰ-ਪੂਰਬ ਇਲਾਕੇ ਦੀ ਖੁਸ਼ਹਾਲੀ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ।
He said his Government is working towards boosting prosperity and welfare of the people in the North-East through this "panch-tatva."
ਹੋ ਸਕਦਾ ਹੈ, ਕੁਝ ਛਟਪਟਾਹਟ ਰਹੀ ਹੋਵੇਗੀ ਤੁਹਾਡੇ ਅੰਦਰ ਵੀ, ਪਰ ਅੱਜ ਤੋਂ ਬਾਅਦ ਉਹ ਸੰਕਟ ਤੁਹਾਨੂੰ ਨਹੀਂ ਰਹੇਗਾ ਅਤੇ ਮੁਕਤੀ ਦਾ ਆਨੰਦ ਵੀ ਰਹੇਗਾ ਅਤੇ ਆਪਣੀ ਮੁਢਲੀ ਜੋ ਸੋਚ ਰਹੀ ਹੋਵੇਗੀ, ਉਸ ਅਨੁਸਾਰ ਤੁਹਾਨੂੰ ਕੰਮ ਕਰਨ ਦਾ, ਸੋਚਣ ਦਾ, ਗੱਲ ਕਰਨ ਦਾ ਮੌਕਾ ਵੀ ਮਿਲੇਗਾ।
Perhaps who felt a bit uneasy, but today you will not have that issue and you will also enjoy this liberation and you will get this opportunity to work with your independent thought process.
ਜਿਵੇਂ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵੱਜੋਂ ਅੱਗੇ ਵਧ ਰਿਹਾ ਹੈ, ਹਰ ਨਾਗਰਿਕ ਨੂੰ ਦੇਸ਼ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਆਪਣੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।’’
As India marches ahead as one of the fastest growing economies in the world, every citizen should work towards upholding the countrys civilizational values and strengthening its unity and integrity.
ਪ੍ਰਧਾਨ ਮੰਤਰੀ ਦੀਆਂ ਨਕਦੀ ਰਹਿਤ ਆਰਥਿਕਤਾ ਦੀਆਂ ਹਿਦਾਇਤਾਂ ਉੱਤੇ ਚਲਦੇ ਹੋਏ ਐੱਨ ਐੱਚ ਏ ਆਈ, ਈ ਟੀ ਸੀ ਢਾਂਚਾ ਕਾਇਮ ਕਰਨ ਅਤੇ ਇਸ ਨੂੰ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਸਾਰੇ ਟੋਲ ਪਲਾਜ਼ਾ ਉੱਤੇ ਨਿਪੁੰਨਤਾ ਨਾਲ ਚਾਲੂ ਕਰਨ ਲਈ ਕੰਮ ਕਰ ਰਹੀ ਹੈ।
In pursuance of PM Modis drive for a cashless economy, NHAI has been working on installation and efficient execution of ETC infrastructure at all the toll plazas under its jurisdiction.
ਐੱਨ ਐੱਚ ਏ ਆਈ ਵਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਕੰਮ ਨਾਲ ਰਾਸ਼ਟਰੀ ਰਾਜਮਾਰਗਾਂ ਉੱਤੇ ਰੋਜ਼ਾਨਾ ਯਾਤਰਾ ਕਰਨ ਵਾਲਿਆਂ ਦੀ ਯਾਤਰਾ ਸੁਰੱਖਿਅਤ, ਵਧੀਆ ਅਤੇ ਬੇਰੋਕਟੋਕ ਰਹੇਗੀ।
The work being done by NHAI in this direction, will provide safe, smooth and seem less journey to commuters on National Highways.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading