Advertisement - Remove

ਕੰਮ - Example Sentences

kama  kama
ਉਨ੍ਹਾਂ ਨੇ ਕੇਂਦਰ ਸਰਕਾਰ ਦੀ ਇਸ ਪ੍ਰਤਿੱਗਿਆ ਨੂੰ ਰੇਖਾਂਕਿਤ ਕਿਤਾ ਕਿ ਕੋਈ ਵੀ ਪਰਿਵਾਰ 2022 ਤੱਕ ਬੇਘਰ ਨਹੀਂ ਰਹੇਗਾ, ਅਤੇ ਅਧਿਕਾਰੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਉਦੇਸ਼ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਮਿਹਨਤ ਨਾਲ ਕੰਮ ਕਰਨ ਅਤੇ ਰਸਤੇ 'ਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ।
He underlined the resolve of the Union Government to ensure that no family will be left without a home by 2022, and exhorted the officers to work diligently towards this objective, and remove all hurdles coming in the way.
ਦੋਹਾਂ ਨੇਤਾਵਾਂ ਨੇ ਆਪਸੀ ਲਾਭ ਵਾਲੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਤਤਪਰਤਾ ਦੁਹਰਾਈ।
The two leaders reaffirmed their readiness to work together for further strengthening mutually beneficial bilateral relations.
ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਕਿਸੇ ਵੀ ਗਠਜੋੜ ਦੀ ਸਰਕਾਰ ਹੋਵੇ, ਇਹ ਕੰਮ ਲਗਾਤਾਰ ਚਲਦਾ ਰਹਿੰਦਾ ਹੈ।
No matter which party or coalition is in power, this work never stops.
ਇਸ ਦਾ ਨਤੀਜਾ ਇਹ ਹੈ ਕਿ IIT, IIM, ਏੇਮਸ ਹੋਣ, ਸਾਰੇ ਇਰੀਗੇਸ਼ਨ ਪ੍ਰੋਜੈਕਟਸ ਹੋਣ, ਪਾਵਰ ਪ੍ਰੋਜੈਕਟਸ ਹੋਣ ਜਾਂ ਫਿਰ ਐਂਟੀ ਕੁਰਪਸ਼ਨ ਬਿਊਰੋ, ਇਨ੍ਹਾਂ ਸਭ ਦੇ ਕੰਮ ਵਿੱਚ ਤੇਜ਼ੀ ਆਈ ਹੈ।
As a result, be it IIT, IIM, AIIMS, various irrigation projects or power projects or the Anti-Corruption Bureau, we have been able to expedite the work on these projects.
ਪੰਚਾਇਤ ਦੇ ਇਨ੍ਹਾਂ ਸਾਥੀਆਂ ਕਾਰਨ ਜੰਮੂ-ਕਸ਼ਮੀਰ ਵਿੱਚ ਬੀਤੇ ਦਿਨੀਂ ਪਿੰਡ ਪੱਧਰ ਉੱਤੇ ਬਹੁਤ ਤੇਜ਼ੀ ਨਾਲ ਕੰਮ ਹੋਇਆ।
It is because of these friends in Panchayats that the work has been done promptly at village level in Jammu and Kashmir.
Advertisement - Remove
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹੁਣ ਧਾਰਾ 370 ਹਟਣ ਤੋਂ ਬਾਅਦ ਜਦੋਂ ਇਨ੍ਹਾਂ ਪੰਚਾਇਤ ਮੈਂਬਰਾਂ ਨੂੰ ਨਵੀਂ ਵਿਵਸਥਾ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ ਤਾਂ ਉਹ ਕਮਾਲ ਕਰ ਦੇਣਗੇ।
I am fully confident that following abbrogation of Artcle 370, once these Panchayat members get a chance to work in the new system, they would do wonders.
ਸੰਸਦ ਵਿੱਚ ਕਿਸ ਨੇ ਮਤਦਾਨ ਕੀਤਾ, ਕਿਸ ਨੇ ਨਹੀਂ ਕੀਤਾ, ਕਿਸ ਨੇ ਸਮਰਥਨ ਦਿੱਤਾ, ਕਿਸ ਨੇ ਨਹੀਂ ਦਿੱਤਾ, ਇਸ ਤੋਂ ਅੱਗੇ ਵਧ ਕੇ ਹੁਣ ਅਸੀਂ ਜੰਮੂ-ਕਸ਼ਮੀਰ-ਲੱਦਾਖ ਦੇ ਹਿਤ ਵਿੱਚ ਮਿਲ ਕੇ, ਇਕਜੁਟ ਹੋ ਕੇ ਕੰਮ ਕਰਨਾ ਹੈ।
Moving ahead from the fact that who voted in Parliament, who didnt, who supported the bill, who didnt, now we all have to come together to work unitedly in the interest of Jammu - Kashmir-Ladakh.
ਹੁਣ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਗੌਰਵਸ਼ਾਲੀ ਦੇਸ਼ ਨੂੰ ਨਵੀਂਆਂ ਉਚਾਈਆਂ ‘ਤੇ ਲਿਜਾਣ ਲਈ ਉਸੇ ਜੋਸ਼ ਨਾਲ , ਮੋਢੇ ਨਾਲ ਮੋਢਾ ਮਿਲਾਕੇ ਕੰਮ ਕਰੀਏ ।
Now it is for all of us, everybody in India, to work together and take our cherished nation to new heights.
ਅੱਜ ਅਫ਼ਗ਼ਾਨਿਸਤਾਨ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਨੂੰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਸੁਰੱਖਿਅਤ, ਲੋਕਤੰਤਰੀ ਅਤੇ ਅਸਲ ਵਿੱਚ ਸੁਤੰਤਰ ਅਫ਼ਗ਼ਾਨਿਸਤਾਨ ਨਾਲ ਕੰਮ ਕਰਨ ਦੀ ਲੰਮੀ ਅਤੇ ਅਟੁੱਟ ਪ੍ਰਤੀਬੱਧਤਾ ਨੂੰ ਦੁਹਰਾਇਆ ।
Recalling that today marked the one hundred years of the Independence of Afghanistan, the Prime Minister reiterated Indias longstanding and unwavering commitment to work for united, secure, democratic and truly independent Afghanistan.
ਸ਼ਾਸਨ, ਪ੍ਰਭੂਸੱਤਾ ਅਤੇ ਟੈਕਨੋਲੋਜੀ ਰੈਗੂਲੇਸ਼ਨ ਫਰਾਂਸ ਅਤੇ ਭਾਰਤ ਸਾਰੇ ਹਿਤਧਾਰਕਾਂ ਸਮੇਤ ਰਾਜ ਦੇ ਹਿਤਾਂ ਦੀ ਰਾਖੀ ਕਰਦੇ ਹੋਏ ਇੰਟਰਨੈੱਟ ਦੀ ਬਹੁਧਾਰਕ ਅਤੇ ਬਹੁਪੱਖੀ ਪਹੁੰਚ ਦੀ ਸੁਰੱਖਿਆ ਕਰਕੇ ਖੁੱਲ੍ਹੇ ਡਿਜੀਟਲ ਮਾਹੌਲ ਰਾਹੀਂ ਸਮਾਵੇਸ਼ੀ ਅਤੇ ਪਾਰਦਰਸ਼ਿਤਾ ਨੂੰ ਪ੍ਰੋਤਸਾਹਨ ਦੇਣ ਲਈ ਕੰਮ ਕਰਨ ਦਾ ਇਰਾਦਾ ਰੱਖਦੇ ਹਨ।
Governance, sovereignty, and technological regulation France and India intend to work for the promotion of an inclusive and transparent, open Digital environment by preserving a multi-stakeholder and multilateral approach to the Internet that respects the interests of all stakeholders including States.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading