Advertisement - Remove

ਕੰਮ - Example Sentences

kama  kama
ਇਸ ਦੇ ਲਈ ਯੋਗੀ ਜੀ ਅਤੇ ਉਨ੍ਹਾਂ ਦੀ ਸਰਕਾਰ ਇੱਕ ਪ੍ਰਕਾਰ ਨਾਲ ਐਕਸਪ੍ਰੈੱਸ ਗਤੀ ਨਾਲ ਕੰਮ ਕਰ ਰਹੀ ਹੈ।
For this, Yogi ji and his government are working at an express speed.
ਇਸੇ ਸੋਚ ਦੇ ਨਾਲ ਸਾਡੀ ਸਰਕਾਰ, ਸਮਾਜ ਦੇ ਹਰ ਵਿਅਕਤੀ ਦੇ ਵਿਕਾਸ ਦੇ ਲਈ, ਉਸ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਕੰਮ ਕਰ ਰਹੀ ਹੈ।
Our government is working to make the life of every person of the society easy with this idea.
ਵਿਸ਼ੇਸ਼ ਕਰਕੇ, ਦਿੱਵਯਾਂਗਜਨਾਂ ਦੀਆਂ ਤਕਲੀਫਾਂ ਨੂੰ ਜਿਸ ਤਰ੍ਹਾਂ ਇਸ ਸਰਕਾਰ ਨੇ ਸਮਝਿਆ ਹੈ, ਉਸ ਦੇ ਲਈ ਜਿਸ ਸੰਵੇਦਨਸ਼ੀਲਤਾ ਨਾਲ ਕੰਮ ਕੀਤਾ ਹੈ, ਓਨਾ ਪਹਿਲੇ ਕਦੇ ਨਹੀਂ ਕੀਤਾ ਗਿਆ।
This government has understood the suffering of Divyangs and has worked with sensitivity towards them like never before.
ਯਾਨੀ ਕਰੀਬ-ਕਰੀਬ ਢਾਈ ਗੁਣਾ ਜਦੋਂ ਗ਼ਰੀਬ ਲਈ, ਦਿੱਵਯਾਂਗ ਲਈ ਮਨ ਵਿੱਚ ਪੀੜਾ ਹੁੰਦੀ ਹੈ, ਸੇਵਾ ਦਾ ਭਾਵ ਹੁੰਦਾ ਹੈ, ਤਾਂ ਇਸ ਤਰ੍ਹਾਂ ਦੀ ਗਤੀ ਆਉਂਦੀ ਹੈ, ਤਾਂ ਹੀ ਇੰਨੀ ਤੇਜ਼ੀ ਨਾਲ ਕੰਮ ਹੁੰਦਾ ਹੈ।
When there is pain and empathy for the poor and the Divyang, there is a sense of service, a momentum develops in work and the work is done very fast.
ਦੂਰਦਰਸ਼ਨ ਦੇ ਲੋਕ ਅਨੇਕ ਅਭਿਨੰਦਨ ਦੇ ਅਧਿਕਾਰੀ ਹਨ ਕਿਉਂਕਿ ਉਨ੍ਹਾਂ ਨੇ ਤਾਂ ਸਾਲਾਂ ਤੋਂ ਇਸ ਕੰਮ ਨੂੰ ਕੀਤਾ ਹੈ ਅਤੇ ਉਨ੍ਹਾਂ ਨੇ ਦਿੱਵਯਾਂਗਜਨਾਂ ਦੀ ਚਿੰਤਾ ਕੀਤੀ ਹੈ।
The people of Doordarshan have done a commendable job as they have been doing this work for years and they have cared for the differently-abled.
Advertisement - Remove
ਮਾਨਵੀ ਸੰਵੇਦਨਾ ਦੇ ਇਸ ਕੰਮ ਲਈ ਉਹ ਸਾਰੇ ਟੀਵੀ ਚੈਨਲ ਵੀ ਅਭਿਨੰਦਨ ਦੇ ਅਧਿਕਾਰੀ ਹਨ।
My best wishes to all those TV channels for carrying out this work of human compassion.
ਪ੍ਰਯਾਗਰਾਜ ਤਾਂ ਇਨਸਾਫ ਦੀ ਵੀ ਨਗਰੀ ਹੈ, ਨਿਆ ਦੀ ਨਗਰੀ ਹੈ, ਸਧਾਰਨ ਜਨ ਦੇ ਅਧਿਕਾਰਾਂ ਦੀ ਰੱਖਿਆ ਲਈ ਹਜ਼ਾਰਾਂ ਲੋਕ ਇੱਥੇ ਦਿਨ-ਰਾਤ ਕੰਮ ਕਰਦੇ ਹਨ।
Prayagraj has also been a city of justice, and thousands of people work here day and night to protect the rights of common man.
ਸੀਨੀਅਰ ਸਿਟੀਜ਼ਨਸ ਦੇ ਜੀਵਨ ਤੋਂ ਇਸ ਪਰੇਸ਼ਾਨੀ ਨੂੰ ਘੱਟ ਕਰਨ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ।
We are constantly working to mitigate this problem from the lives of senior citizens.
ਇਸ ਜ਼ਿੰਮੇਦਾਰੀ ਬੋਧ ਨੂੰ ਸਮਝਦੇ ਹੋਏ, ਪੂਰੀ ਸੰਵੇਦਨਸ਼ੀਲਤਾ ਦੇ ਨਾਲ ਸਾਡੀ ਸਰਕਾਰ ਕੰਮ ਕਰ ਰਹੀ ਹੈ, ਯੋਗੀ ਜੀ ਦੀ ਸਰਕਾਰ ਕੰਮ ਕਰ ਰਹੀ ਹੈ।
Realizing this sense of responsibility, our government and Yogi Ji's government are working with full sensitivity.
ਇਨ੍ਹਾਂ ਦੇ ਦਬਾਵਾਂ ਤੋਂ ਅਲੱਗ, ਸਾਡੀ ਸਰਕਾਰ ਦੇਸ਼ ਦੀਆਂ ਤਮਾਮ ਵਿਵਸਥਾਵਾਂ ਨੂੰ ਪੁਰਾਣੇ ਵਿਚਾਰਾਂ ਦੀ ਕੈਦ ਤੋਂ ਮੁਕਤੀ ਦਿਵਾਉਣ ਦਾ ਕੰਮ ਕਰ ਰਹੀ ਹੈ।
Despite pressure from them, our government is working to liberate all the systems of the country from the imprisonment of old ideas.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading