Advertisement - Remove

ਕੰਮ - Example Sentences

kama  kama
ਇਹੀ ਵਜ੍ਹਾ ਸੀ ਕਿ ਲੌਕਡਾਊਨ ਦੇ ਸਮੇਂ ਵਿੱਚ ਵੀ ਪਿੰਡ-ਪਿੰਡ ਵਿੱਚ ਪਾਈਪਲਾਈਨ ਵਿਛਾਉਣ ਅਤੇ ਜਾਗਰੂਕਤਾ ਵਧਾਉਣ, ਪੰਚਾਇਤਾਂ ਨੂੰ ਨਾਲ ਲਿਆਉਣ ਦਾ ਕੰਮ ਲਗਾਤਾਰ ਜਾਰੀ ਰਿਹਾ।
This was the reason that even at the time of lockdown, the work of laying pipelines and creating awareness in the villages continued with the help of the Panchayats.
ਇੱਕ ਵੱਡੀ ਕਮੀ ਰਹਿੰਦੀ ਸੀ ਸਾਫ਼ ਪਾਣੀ ਦੀ, ਤਾਂ ਉਸ ਨੂੰ ਪੂਰਾ ਕਰਨ ਲਈ ਵੀ ਮਿਸ਼ਨ ਮੋਡ ’ਤੇ ਜਲ ਪਹੁੰਚਾਉਣ ਦਾ ਕੰਮ ਚਲ ਰਿਹਾ ਹੈ।
What remained was a huge shortage of clean water so to fulfil it the work of supplying water on mission mode is going on.
ਇਸ ਦੇ ਤਹਿਤ ਕਰੀਬ 3 ਹਜ਼ਾਰ ਕਿਲੋਮੀਟਰ ਸੜਕਾਂ ਤਿਆਰ ਵੀ ਹੋ ਚੁੱਕੀਆਂ ਹਨ ਅਤੇ ਕਰੀਬ 6 ਹਜ਼ਾਰ ਕਿਲੋਮੀਟਰ ਦੇ ਪ੍ਰੋਜੈਕਟਸ ‘ਤੇ ਕੰਮ ਤੇਜ਼ੀ ਨਾਲ ਚਲ ਰਿਹਾ ਹੈ।
Under this, about 3000 kilometres of roads have already been constructed and work on projects of about 6000 kilometres is going on at a rapid pace.
ਇਸੇ ਤਰ੍ਹਾਂ ਨੌਰਥ ਈਸਟ ਦੇ ਹਰ ਰਾਜ ਦੀਆਂ ਰਾਜਧਾਨੀਆਂ ਨੂੰ ਆਉਣ ਵਾਲੇ 2 ਵਰ੍ਹਿਆਂ ਵਿੱਚ ਇੱਕ ਬਿਹਤਰੀਨ ਰੇਲ ਨੈੱਟਵਰਕ ਨਾਲ ਜੋੜਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।
Similarly, the work of connecting the capitals of every state of the North East with a good rail network in the coming 2 years is going on at a rapid pace.
ਇਸ ਸਥਿਤੀ ਨੂੰ ਬਦਲਣ ਲਈ ਦੇਸ਼ ਵਿੱਚ ਕਾਫ਼ੀ ਕੰਮ ਹੋ ਰਿਹਾ ਹੈ ਅਤੇ ਇਸ ਦਾ ਵੀ ਬਹੁਤ ਲਾਭ ਉੱਤਰ ਪੂਰਬ ਦੇ ਰਾਜਾਂ ਨੂੰ ਹੀ ਮਿਲੇਗਾ।
To change this situation, a lot of work is being done in the country and the states of the northeast will also be benefitted.
Advertisement - Remove
ਅਸੀਂ ਕੰਮ ਕਰਨਾ ਹੈ।
We want to work.
ਉਦਾਹਰਣ ਵਜੋਂ ਸਾਡੇ ਕੋਲ ਅਜਿਹੇ ਪ੍ਰੋਗਰਾਮ ਹਨ ਜਿਥੇ ਕਿ ਅਸੀਂ ਆਪਣੇ ਅਧਿਆਪਨ ਸਟਾਫ ਅਤੇ ਵਿਦਿਆਰਥੀਆਂ ਨੂੰ ਅਸਲ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਹਾਂ, ਭਾਵੇਂ ਉਹ ਹਸਪਤਾਲ ਵਿੱਚ ਕੰਮ ਕਰਨ, ਪਿੰਡਾਂ ਵਿੱਚ ਕੰਮ ਕਰਨ ਜਾਂ ਉਦਯੋਗਾਂ ਵਿੱਚ ਕੰਮ ਕਰਨ ਦੀਆਂ ਹੋਣ।
For example, we have these immersion programmes, where we are trying to put our faculty members and students in places where there are real problems, whether it is working in hospitals, working in villages, or in industry.
ਪੇਸ਼ਕਾਰੀ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਰੇਲਵੇ ਆਪਣੀਆਂ ਸਾਰੀਆਂ ਗਤੀਵਿਧੀਆਂ ਲਈ ਉਪਭੋਗਤਾ-ਅਨੁਕੂਲ ਸਿੰਗਲ ਸਟੈੱਪ ਵਿਕਰੇਤਾ ਵੈੱਬ ਅਧਾਰਿਤ ਇੰਟਰਫੇਸ ਲਿਆਉਣ ਦੀ ਦਿਸ਼ਾ ਵਿੱਚ ਵਧੇਰੇ ਕੰਮ ਕਰੇਗਾ।
During the presentation, It was decided that Railways would work more towards having a user-friendly single step vendor web based interface for all its activities.
ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਦੋਵੇਂ ਸਰਕਾਰਾਂ ਇਸ ਕੁਦਰਤੀ ਆਪਦਾ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ।
Both Central and State Governments are working in tandem to deal with this natural disaster, said the Minister.
ਘਰਾਂ ਤੋਂ ਕੰਮ ਕਰਨ ਵਾਲੇ ਸਟਾਫ ਨੂੰ ਕੇਵਾਈਸੀ ਨੂੰ ਅੱਪਡੇਟ ਕਰਨ ਅਤੇ ਵੇਰਵਿਆਂ ਵਿਚ ਸੋਧ ਕਰਨ ਦਾ ਕੰਮ ਸੌਂਪਿਆ ਗਿਆ, ਜਿਸ ਨਾਲ ਬਕਾਇਆ ਕੰਮ ਨੂੰ ਰੋਜ਼ਾਨਾ ਆਧਾਰ ਤੇ ਘਟਾਇਆ ਜਾ ਸਕਿਆ ।
Staff working from home was assigned the task of updating the KYC and rectifying the details, reducing the pendency to almost day to day basis.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading