Advertisement - Remove

ਕੰਮ - Example Sentences

Popularity:
kama  kama
ਕੰਪਿਊਟਰਾਈਜ਼ਡ ਵਰਕ-ਫਲੋ, ਆਟੋਮੇਸ਼ਨ ਅਤੇ ਆਈ ਟੀ ਸਮਰਥਾ ਨੂੰ ਲੇਖਿਆਂ ਦੇ ਕੰਮ ਪ੍ਰੀਖਿਆ ਦੇ ਗੁਣ ਅਤੇ ਗੁਣਵੱਤਾ ਦੀ ਸਹੂਲਤ ਲਈ ਲਾਗੂ ਕੀਤਾ ਗਿਆ ਹੈ।
Computerized work -flow, automation and IT enablement have been implemented to facilitate the examination work and optimize the speed and quality of examination.
ਇਹ ਦੇਖਦੇ ਹੋਏ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਸਰਕਾਰ ਨੇ ਯੁੱਧ ਪੱਧਰ ‘ਤੇ ਕੰਮ ਕੀਤਾ।
So, he and his government worked on a war footing.
ਉਸ ਤੋਂ ਬਾਅਦ ਇਸ ਬਾਰੇ ਰਾਜਾਂ ਅਤੇ ਮੰਤਰਾਲਿਆਂ ਨੂੰ ਦੱਸਿਆ ਜਾਂਦਾ ਸੀ ਤਦ ਤੱਕ ਮਾਨਸੂਨ ਆ ਜਾਂਦਾ ਸੀ ਅਤੇ ਸਕੀਮਾਂ ਲਈ ਕੰਮ ਕਰਨ ਦਾ ਸਭ ਤੋਂ ਵਧੀਆ ਸਮਾਂ ਨਸ਼ਟ ਹੋ ਜਾਂਦਾ ਸੀ।
By that time, the monsoon arrived. Hence the best working season for schemes was typically lost.
ਨੀਤੀ ਆਯੋਗ ਸਿੱਖਣ ਦੇ ਮਾਹੌਲ ਨੂੰ ਮਜ਼ਬੂਤ ਕਰਨ ਲਈ ਬਿਹਤਰੀਨ ਅਮਲ ਸਾਂਝੇ ਕਰਨ ਲਈ ਇੱਕ ਪਲੇਟਫਾਰਮ ਤੇ ਕੰਮ ਕਰ ਰਿਹਾ ਹੈ।
NITI Aayog is working on a platform for sharing best practices to strengthen the learning ecosystem.
ਇਸ ਲਈ ਦੁਨੀਆ ਦੇ ਦੇਸ਼ਾਂ ਨੂੰ ਇੱਕ ਹੋ ਕੇ ਦਹਿਸ਼ਤਵਾਦੀ ਢਾਂਚੇ ਅਤੇ ਉਨ੍ਹਾਂ ਨੂੰ ਪੈਸਾ ਮੁਹੱਈਆ ਕਰਵਾਉਣ ਵਾਲਿਆਂ ਨੂੰ ਨਸ਼ਟ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਦਹਿਸ਼ਤ ਪਸੰਦਾਂ ਦੀਆਂ ਸਰਹੱਦ ਪਾਰ ਦੀਆਂ ਕਾਰਵਾਈਆਂ ਉੱਤੇ ਰੋਕ ਲੱਗਣੀ ਚਾਹੀਦੀ ਹੈ।
The nations of the world, therefore, need to work as one to disrupt the terrorist networks and their financing and put a stop to cross border movement of terrorists.
Advertisement - Remove
ਹਰ ਮੁਸੀਬਤ ਦਾ ਸਾਹਮਣਾ ਕਰਨ ਲਈ ਇੱਕ ਫਸਲ ਬੀਮਾ ਯੋਜਨਾ ਕੰਮ ਆਏ। ਅੱਜ ਪੂਰੇ ਦੇਸ਼ ਵਿੱਚ ਇਸ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।
We are working in the direction of implementing the scheme throughout the country so that farmers can face any difficulty with the help of crop insurance scheme.
ਸਾਨੂੰ ਖੇਡਾਂ ਵਾਸਤੇ ਇੱਕ ਵੱਡਾ ਅਧਾਰ ਬਣਾਉਣ ਵਾਸਤੇ ਲਗਾਤਾਰ ਕੰਮ ਕਰਨਾ ਪਵੇਗਾ।
We have to work continuously towards creating a mass base for sports.
ਇਸ ਖੇਤਰ ਵਿੱਚ ਅਸੀਂ ਅਮਰੀਕਾ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।
We will continue to work with the US in this region.
ਪਰਿਣਾਮ ਆਪਣੇ ਆਪ ਮਿਲਦਾ ਹੈ ਦੋਸਤੋ । ਅਤੇ ਏਸੇ ਭਾਵ ਨਾਲ ਕੰਮ ਨੂੰ ਕਰਨ ਦੀ ਸਾਡੀ ਕੋਸ਼ਿਸ਼ ਹੈ ।
Friends, you automatically get the results and we are trying to finish this work with that feeling only.
ਉਨਾਂ ਕਿਹਾ ਕਿ ਟੈਕਸਟਾਈਲ ਖੇਤਰ ਦੀ ਖੁਸ਼ਹਾਲੀ ਲਈ ਸਰਕਾਰ ਉਦਯੋਗ ਅਤੇ ਅਕਾਦਮਿਕ ਨਾਲ ਲਗਾਤਾਰ ਗਹਿਰੀ ਸਾਂਝੇਦਾਰੀ ’ਤੇ ਕੰਮ ਕਰਦੀ ਰਹੇਗੀ।
Textile sector provides the market for the raw material produced by the hard work of farmers. In a way, textile sector span over both agriculture and industry.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading