Advertisement - Remove

ਕੰਮ - Example Sentences

kama  kama
ਇਸ ਕੰਮ ਦਾ ਇੱਕ ਹੋਰ ਵਿਸਤਾਰ, ਪਾਣੀ ਤੋਂ ਹਾਈਡ੍ਰੋਜਨ (ਐੱਚ 2) ਬਾਲਣ ਦਾ ਉਤਪਾਦਨ ਹੈ, ਜੋ ਗ੍ਰੀਨਹਾਊਸ ਗੈਸ ਉਤਸਰਜਕ ਜੀਵਾਸ਼ਮ ਬਾਲਣ ਦੇ ਉਪਯੋਗ ਨੂੰ ਘੱਟ ਕਰ ਸਕਦਾ ਹੈ।
A further extension of this work is in the generation of hydrogen (H2) fuel from water, which can reduce the use of greenhouse gas-emitting fossil fuels.
ਇਸ ਤੋਂ ਇਲਾਵਾ, ਭਰਤੀ ਸੰਗਠਨਾਂ ਦੇ 100 ਮੈਡੀਕਲ ਅਫਸਰਾਂ ਨੂੰ ਹਸਪਤਾਲਾਂ ਵਿੱਚ ਕੰਮ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ ਜਿੱਥੇ ਕਿ ਕੋਵਿਡ ਵਾਰਡ ਸਥਾਪਿਤ ਕੀਤੇ ਜਾ ਰਹੇ ਹਨ।
In addition, 100 medical officers from recruiting organisations are being detailed to work in hospitals where COVID wards are being established.
ਸੇਵਾਮੁਕਤ ਏਐੱਮਸੀ ਅਧਿਕਾਰੀਆਂ ਅਤੇ ਪੈਰਾ ਮੈਡੀਕਲ ਸਟਾਫ ਦੀ ਇੱਕ ਸੂਚੀ ਤਿਆਰ ਕਰ ਲਈ ਗਈ ਹੈ ਜੋ ਲੋੜ ਪੈਣ 'ਤੇ ਆਪਣੇ ਮੌਜੂਦਾ ਹੋਮ ਸਟੇਸ਼ਨਾਂ ਦੇ ਏਐੱਫਐੱਮਐੱਸ ਹਸਪਤਾਲਾਂ ਵਿੱਚ ਕੰਮ ਕਰਨ ਲਈ ਸਵੈਇੱਛਾ ਨਾਲ ਆ ਸਕਦੇ ਹਨ।
A list of retired AMC officers and paramedical staff has been readied who may be requested to volunteer for working in AFMS hospitals at their current home stations in case the need arises.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੋਵਿਡ19 ਬਾਰੇ ਅੱਪਡੇਟ ਦਵਾਈਆਂ ਦੀ ਟੈਸਟਿੰਗ ਅਤੇ ਵੈਕਸੀਨਾਂ ਨਾਲ ਸਬੰਧਿਤ ਵਿਗਿਆਨ ਦੇ ਮੋਰਚਿਆਂ ’ਤੇ ਕੰਮ ਕਰਨ ਲਈ ਇੱਕ ਉੱਚਪੱਧਰੀ ਟਾਸਕਫ਼ੋਰਸ (ਕਾਰਜਬਲ) ਕਾਇਮ ਕੀਤਾ ਗਿਆ ਹੈ।
Ministry of Health and Family Welfare Updates on COVID-19 A high-level Task Force has been formed to work on the frontiers of science related to drug testing and vaccines.
ਨੈਲਕੋ ਇੱਕ ਸੈਂਟਰਲ ਪਬਲਿਕ ਸੈਕਟਰ ਉੱਦਮ (ਸੀਪੀਐੱਸਈ) ਹੈ ਜੋ ਖਣਨ ਮੰਤਰਾਲੇ ਤਹਿਤ ਕੰਮ ਕਰਦਾ ਹੈ ਅਤੇ ਐੱਮਸੀਐੱਲ ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਦੀ ਸਹਾਇਕ ਕੰਪਨੀ ਹੈ ਜੋ ਭਾਰਤ ਸਰਕਾਰ ਦੇ ਕੋਲਾ ਮੰਤਰਾਲੇ ਦੇ ਤਹਿਤ ਕੰਮ ਕਰ ਰਹੀ ਹੈ।
NALCO is a Central Public Sector Enterprise (CPSE) working under Ministry of Mines (MoM) and MCL is subsidiary of Coal India Limited (CIL) working under Ministry of Coal (MoC), Government of India.
Advertisement - Remove
ਪਹਿਲਾਂ ਤੋਂ ਛੁੱਟੀਆਂ ਜਾਂ ਛੁੱਟੀਆਂ ਦੇ ਰੂਪ ਵਿੱਚ ਐਲਾਨੇ ਗਏ ਕੁਝ ਦਿਨਾਂ ਵਿੱਚ ਕੰਮ ਕਰਨ ਦੀ ਸੰਭਾਵਨਾ 'ਤੇ ਵਿਚਾਰ ਕੀਤਾ ਜਾਵੇਗਾ ਤਾਕਿ ਕੰਮਕਾਜ ਸ਼ੁਰੂ ਹੋ ਸਕੇ। ******
The feasibility of working on certain days already declared as holidays or vacation shall also be considered once the functioning begins.
ਆਈਪੀਐੱਸਸੀ ਭਾਰਤੀ ਪਲੰਬਿੰਗ ਖੇਤਰ ਵਿੱਚ ਈਕੋਸਿਸਟਮ ਨੂੰ ਰਸਮੀ ਰੂਪ ਦੇਣ ਨਾਲ ਸਬੰਧਿਤ ਹੋਰ ਮਹੱਤਵਪੂਰਨ ਗਤੀਵਿਧੀਆਂ ਵਿੱਚ ਹੁਨਰ ਭਾਰਤ ਮਿਸ਼ਨ ਵੱਲ ਉਦਯੋਗ ਨਾਲ ਜੋੜਨ ਲਈ ਲਗਾਤਾਰ ਕੰਮ ਕਰ ਰਿਹਾ ਹੈ।
IPSC has been working continuously to engage the industry towards the Skill India Mission amongst other important activities pertaining to formalizing the eco-system in the Indian Plumbing Sector.
ਰਾਜ ਡ੍ਰੱਗ ਕੰਟਰੋਲਰਾਂ ਨੇ ਭਰੋਸਾ ਦਿਵਾਇਆ ਕਿ ਉਹ ਉਤਪਾਦਨ ਪੱਧਰ, ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹਾਜ਼ਰੀ, ਲੌਜਿਸਟਿਕਸ ਮਦਦ ਵਿੱਚ ਵਾਧਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ, ਤਾਂ ਜੋ ਦੇਸ਼ ਵਿੱਚ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੇ ਸੁਖਾਵੇਂ ਤਰੀਕੇ ਨਿਰਮਾਣ, ਵੰਡ ਤੇ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।
State Drugs Controllers assured that they are work ing hard to increase the production level, attendance of work force, logistics support so as to ensure the smooth manufacturing, distribution and availability of medicine and medical devices in the country.
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਸਦਭਾਵਨਾ ਨਾਲ ਰਾਜ ਵਿੱਚ ਕੰਮ ਕਰਦੇ ਕੋਰੋਨਾ ਵਾਰੀਅਰਸ ਦੇ ਭਰੋਸੇ ਵਿੱਚ ਵਾਧਾ ਹੋਵੇਗਾ।
He said that this gesture will increase the confidence of Corona Warriors working in the state.
ਹਾਲਾਂਕਿ ਕੋਵਿਡ - 19 ਦੇ ਪ੍ਰਕੋਪ ਨੇ ਇੱਕ ਅਲੱਗ ਸਥਿਤੀ ਪੈਦਾ ਕਰ ਦਿੱਤੀ ਹੈ, ਜਿੱਥੇ ਸਾਰੇ ਮੋਰਚਿਆਂ ‘ਤੇ ਬਿਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਕੰਮ ਵਿੱਚ ਜੁਟੇ ਸਿਹਤ ਕਰਮੀਆਂ ਦਾ ਸ਼ਮਸ਼ਾਨ ਘਾਟ ਤੱਕ ਵਿੱਚ ਉਤਪੀੜਨ ਹੋ ਰਿਹਾ ਹੈ।
However, Covid-19 outbreak has posed a unique situation where harassment of the healthcare workforce and others working to contain the spread of the disease has been taking place at all fronts, in various places including even cremation grounds.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading