Advertisement - Remove

ਇਲਾਜ - Example Sentences

Popularity:
Difficulty:
ilāja  ilaaja
ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ 5000 ਬੈੱਡ ਤਿਆਰ ਕੀਤੇ ਜਾਣੇ ਹਨ : ਰੇਲਵੇ ਦੇ 17 ਸਮਰਪਿਤ ਹਸਪਤਾਲਾਂ, ਰੇਲਵੇ ਹਸਪਤਾਲਾਂ ਦੇ 33 ਹਸਪਤਾਲ ਬਲਾਕਾਂ ਦੀ ਸ਼ਨਾਖਤ ਕੀਤੀ ਗਈ ਹੈ ਜਿੱਥੇ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ 5000 ਬੈੱਡ ਤਿਆਰ ਕੀਤੇ ਜਾ ਰਹੇ ਹਨ।
5000 beds earmarked for treatment of COVID patients: Around 5,000 beds in 17 dedicated hospitals and 33 hospital blocks in Railway Hospitals have been identified for treatment of COVID-19 patients.
ਆਂਧਰ ਪ੍ਰਦੇਸ਼ ਸਰਕਾਰ ਕੁਆਰੰਟੀਨ ਵਿੱਚ ਰਹਿ ਰਹੇ ਲੋਕਾਂ ਦੇ ਇਲਾਜ ਦੇ ਨਾਲ-ਨਾਲ ਪੌਸ਼ਟਿਕ ਭੋਜਨ ਦੇ ਕੇ ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਸਾਰੇ ਉਪਾਅ ਕਰ ਰਹੀ ਹੈ।
Andhra Pradesh government is taking all measures to boost immunity of those quarantined by giving nutritious food along with treatment.
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਕੇਰਲ: 4 ਬ੍ਰਿਟਿਸ਼ ਨਾਗਰਿਕਾਂ ਦੀ ਸਿਹਤ ਵਿੱਚ ਅੱਜ ਸੁਧਾਰ ਹੋਇਆ; ਫਿਲਹਾਲ, ਹਾਲੇ ਕਿਸੇ ਵੀ ਵਿਦੇਸ਼ੀ ਦਾ ਇਲਾਜ ਨਹੀਂ ਹੋ ਰਿਹਾ ਹੈ।
For more details: INPUTS FROM PIB FIELD OFFICES Kerala: 4 British nationals recovered today no more foreigners under treatment now.
ਕੁੱਲ 258 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ। ਤਮਿਲ ਨਾਡੂ: ਤਮਿਲ ਨਾਡੂ ਸਰਕਾਰ ਦੁਆਰਾ ਗਠਿਤ ਡਾਕਟਰੀ ਮਾਹਿਰਾਂ ਦੀ ਟੀਮ ਨੇ ਲੌਕਡਾਊਨ ਮਿਆਦ ਨੂੰ ਹੋਰ 2 ਹਫ਼ਤਿਆਂ ਤੱਕ ਵਧਾਉਣ ਦੀ ਸਿਫਾਰਸ਼ ਕੀਤੀ ਹੈ।
Total of 258 patients are undergoing treatment Tamilnadu: Medical experts' team constituted by the TN Govt has recommended to extend the lock down period for 2 more weeks.
ਦੇਸੀ ਹਰਬਲ ਡੀਵਾਰਮਰ, ਜਿਸ ਦਾ ਨਾਮ 'ਵਾਰਮਵਿਟ' ਰੱਖਿਆ ਗਿਆ ਹੈ , ਨੂੰ ਤਿਆਰ ਕਰਨ ਲਈ, ਐੱਨਆਈਐੱਫ ਨੇ ਐਂਡੋਪੈਰਾਸਾਈਟ ਇਨਫੈਸਟੇਸ਼ਨ ਦੇ ਇਲਾਜ ਲਈ ਪਸ਼ੂਆਂ ਉੱਤੇ ਕੰਮ ਕੀਤਾ। ਇਹ ਦਵਾਈ ਹਰਸ਼ਦ ਭਾਈ ਪਟੇਲ ਨੇ ਗੁਜਰਾਤ ਤੋਂ ਭੇਜੀ ਸੀ।
In order to make the indigenous herbal dewormer titles wormivet available for livestock owners, NIF worked on a medication in treatment of endoparasite (worm) infestation among livestock sent by Harshadbhai Patel, Gujarat, which was found to be unique.
Advertisement - Remove
ਪਸ਼ੂਆਂ ਦੀ ਸਿਹਤ ਪ੍ਰਣਾਲੀ ਦੇ ਇਲਾਜ ਵਿੱਚ ਰਵਾਇਤੀ ਪ੍ਰਣਾਲੀ ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ।
Traditional system of medicine needs to be integrated in treatment for livestock health system.
ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਪੰਜ ਸਰਕਾਰੀ ਹਸਪਤਾਲਾਂ ਨੂੰ ਅਧਿਸੂਚਿਤ ਕੀਤਾ ਗਿਆ ਹੈ।
Five government hospitals notified to treat Covid-19 patients.
ਹਾਲਾਂਕਿ ਵੱਡੀ ਸੰਖਿਆ ਵਿੱਚ ਸੰਕ੍ਰਮਿਤ ਲੋਕ ਬਿਨਾ ਕਿਸੇ ਵਿਸ਼ੇਸ਼ ਇਲਾਜ ਠੀਕ ਹੋ ਰਹੇ ਹਨ।
However, a large number of infected people are also recovering despite not having any specific treatment.
ਲੰਘੇ ਸਾਲਾਂ ਵਿੱਚ ਸੰਕ੍ਰਮਣ ਤੋਂ ਠੀਕ ਹੋਏ ਮਰੀਜ਼ਾਂ ਦੇ ਪਲਾਜ਼ਮਾ ਤੋਂ ਪ੍ਰਾਪਤ ਐਂਟੀਬਾਡੀ (ਰੋਗਨਾਸ਼ਕ ਅੰਸ਼) ਨੂੰ ਦੂਜੇ ਮਰੀਜ਼ਾਂ ਜਿਵੇਂ ਡਿਪਥੀਰੀਆ, ਟੈਟਨਸ, ਰੈਬੀਜ਼ ਅਤੇ ਇਬੋਲਾ ਦੇ ਇਲਾਜ ਲਈ ਵਰਤਿਆ ਗਿਆ ਸੀ।
Over the years, passive transfer of antibodies obtained from the plasma of convalescent patients cured of infection has been used for treatment of numerous disease conditions such as Diphtheria, Tetanus, Rabies, and Ebola.
ਇੰਨਾ ਹੀ ਨਹੀਂ, 600 ਤੋਂ ਵੀ ਅਧਿਕ ਅਜਿਹੇ ਹਸਪਤਾਲ ਹਨ , ਜੋ ਸਿਰਫ ਕੋਵਿਡ ਦੇ ਇਲਾਜ ਲਈ ਕੰਮ ਕਰ ਰਹੇ ਹਨ।
Not only this, there are more than 600 hospitals which are dedicated for Covid treatment.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading