Advertisement - Remove

ਇਲਾਜ - Example Sentences

Popularity:
Difficulty:
ilāja  ilaaja
ਇਸ ਦੇ ਨਾਲ ਹੀ ਕਾਰਜਕੁਸ਼ਲ ਕਲੀਨਿਕਲ ਇਲਾਜ ਨਾਲ ਮੌਤ ਦਰ ਹੇਠਾਂ ਜਾ ਰਹੀ ਹੈ।
This coupled with efficient clinical treatment brings the Fatality Rate down.
ਸਮੀਖਿਆ ਮੀਟਿੰਗ ਵਿੱਚ ਕੇਂਦਰੀ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਸਧਾਰਨ ਰੋਗਾਂ ਦੇ ਇਲਾਜ ਲਈ ਰਾਸ਼ਟਰੀ ਨੀਤੀ ਤਿਆਰ ਕਰਨ ਦੇ ਕੰਮ ਵਿੱਚ ਸਾਰੇ ਭਾਈਵਾਲਾਂ ਨਾਲ ਸਲਾਹ ਮਸ਼ਵਰਾ ਕਰਕੇ ਤੇਜ਼ੀ ਲਿਆਂਦੀ ਜਾਵੇ।
In the review meeting, the Union Health Minister directed the officials to expedite the process of formulating the National Policy for treatment of Rare Diseasesin consultation with all stakeholders.
ਗ਼ੈਰ ਸਰਕਾਰੀ ਸੰਗਠਨ ਤਾਲਮੇਲ ਯਤਨਾਂ ਨਾਲ ਕੰਮ ਕਰ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਕਿ ਦੇਖਭਾਲ, ਕੁਆਰੰਟੀਨ ਅਤੇ ਇਲਾਜ ਲਈ ਮਿਲ ਕੇ ਕੰਮ ਕੀਤਾ ਜਾ ਸਕੇ।
NGOs are coordinating efforts and working closely with the district administrations and state governments so that measures of care, quarantine, and treatment go hand in hand.
ਇਹ ਇੰਨਾ ਜ਼ਿਆਦਾ ਹੈ ਕਿ ਹੁਣ ਅਸੀਂ ਰੋਜ਼ਾਨਾ 300,000 ਪੀਪੀਈ ਤਿਆਰ ਕਰਦੇ ਹਾਂ।” ਮੰਤਰੀ ਨੇ ਕਿਹਾ ਕਿ ਭਾਰਤ ਵਿਆਪਕ ਤੌਰ ’ਤੇ ‘ਦੁਨੀਆ ਦੀ ਫਾਰਮੇਸੀ’ ਵਜੋਂ ਜਾਣਿਆ ਜਾਂਦਾ ਹੈ, ਭਾਰਤ ਵੀ ਇਸ ਬਿਮਾਰੀ ਦੇ ਟੀਕੇ ਅਤੇ ਪ੍ਰਭਾਵਸ਼ਾਲੀ ਇਲਾਜ ਵਿਕਸਤ ਕਰਨ ਦੇ ਵਿਸ਼ਵ ਵਿਆਪੀ ਯਤਨਾਂ ਵਿੱਚ ਸਰਗਰਮੀ ਨਾਲ ਭਾਈਵਾਲੀ ਨਿਭਾ ਰਿਹਾ ਹੈ।
So much so, that we now produce nearly 300,000 PPEs every day. The Minister said that widely regarded as the Pharmacy of the World, India is also proactively partnering in global efforts to develop vaccines and effective treatment for this disease.
ਹਾਲਾਂਕਿ, ਮਨੁੱਖੀ ਇਲਾਜ ਲਈ ਅਜਿਹੇ ਨਵੇਂ ਉਪਚਾਰੀ ਪਹੁੰਚ ਪੇਸ਼ ਕਰਨ ਤੋਂ ਪਹਿਲਾਂ ਇਸ ਦੀ ਜਾਂਚ ਜਾਨਵਰਾਂ ਦੇ ਮਾਡਲਾਂ ਅਤੇ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਕੀਤੀ ਜਾਵੇਗੀ।” ****
However, it would take testing in animal models and clinical trials before bringing in such new therapeutic approaches into human treatment say project coordinators, Dr.
Advertisement - Remove
ਇਹ ਸਿਫਾਰਸ਼ਾਂ ਅਤੇ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਭਾਰਤ ਦੀ ਪ੍ਰਾਚੀਨ ਇਲਾਜ ਪ੍ਰਣਾਲੀ ਭਾਵ ਆਯੁਰਵੇਦ ਦਾ ਹਿੱਸਾ ਰਹੇ ਹਨ।
These recommendations and guidelines have already been a part of the ancient healing system of India, i.e.
ਇਸ ਬੱਚੇ ਦੇ ਪਿਤਾ ਦਿਹਾੜੀ ਮਜ਼ਦੂਰ ਹਨ, ਅਤੇ ਮਾਂ ਬੁਣਾਈ ਦਾ ਕੰਮ ਕਰਦੀ ਹੈ, ਅਜਿਹੀ ਹਾਲਤ ਵਿੱਚ ਬੱਚੇ ਦਾ ਇਲਾਜ ਕਰਵਾਉਣਾ ਬਹੁਤ ਕਠਿਨ ਹੋ ਰਿਹਾ ਸੀ, ਲੇਕਿਨ 'ਆਯੁਸ਼ਮਾਨ ਭਾਰਤ ਯੋਜਨਾ' ਨਾਲ ਉਨ੍ਹਾਂ ਦੇ ਬੇਟੇ ਦਾ ਮੁਫ਼ਤ ਇਲਾਜ ਹੋ ਗਿਆ।
Kelansangs father, a daily wage laborer, and the mother working as a weaver faced a situation where it was becoming very difficult to seek treatment for their child. But due to the 'Ayushman Bharat' scheme now, their son received free treatment.
ਮੌਜੂਦਾ ਸਮੇਂ ਇਨਫੈਕਸ਼ਨ ਤੇ ਕਾਬੂ ਪਾਉਣ ਲਈ ਕੇਵਲ ਲੱਛਣ ਅਧਾਰਿਤ ਇਲਾਜ ਉਪਲੱਬਧ ਹਨ।ਉਪਲੱਬਧ ਦਵਾਈਆਂ ਦੀ ਵੱਖਰੇ ਤੌਰ ‘ਤੇ ਵਰਤੋਂ ਨਾਲ ਇਲਾਜ ਦੇ ਹੋਰ ਹੱਲ ਲੱਭਣ ਵਿੱਚ ਸਮੇਂ ਅਤੇ ਧਨ ਦੋਵਾਂ ਵਿੱਚ ਸਹਾਇਤਾ ਮਿਲ ਸਕਦੀ ਹੈ।
At present, available treatments are focused only on symptomatic relief to help the patient overcome the infection. Repurposing of pre-existing drugs could help circumvent both the time and money required to find an effective cure.
ਕੇਰਲ: ਰਾਜ ਵਿੱਚ ਕੋਵਿਡ 19 ਨਾਲ ਅੱਜ ਇੱਕ ਹੋਰ ਮੌਤ ਹੋਈ ਜਿਸ ਨਾਲ ਮੌਤਾਂ ਦੀ ਗਿਣਤੀ 21 ਹੋ ਗਈ ਹੈ।28 ਸਾਲਾ ਮ੍ਰਿਤਕ ਆਬਕਾਰੀ ਵਿਭਾਗ ਵਿੱਚ ਡਰਾਈਵਰ ਸੀ ਜੋ ਕਿ ਸਰਕਾਰੀ ਮੈਡੀਕਲ ਕਾਲਜ ਕੰਨੂਰ ਵਿੱਚ ਇਲਾਜ ਅਧੀਨ ਸੀ।
Kerala: State reported one more Covid death today taking the toll to 21. The deceased, a 28-year-old- driver with the Excise Department, was under treatment at the Govt. Medical College Kannur.
ਜਦੋਂ ਪਰਾਬੈਂਗਣੀ ਰੇਡੀਏਸ਼ਨ ਸਰੋਤਾਂ ਵਿੱਚ ਘੱਟ ਦਬਾਅ ਵਾਲੇ ਮਰਕਰੀ ਲੈਂਪ ਹੁੰਦੇ ਹਨ, ਤਾਂ ਇਸ ਦੀ ਸੁਰੱਖਿਅਤ ਵਰਤੋਂ ਇੱਕ ਸਰਫ਼ੇਸ ਐਂਟੀਮਾਈਕ੍ਰੋਬੀਅਲ ਇਲਾਜ ਵਜੋਂ ਕੀਤੀ ਜਾ ਸਕਦੀ ਹੈ।
When UV radiation sources consist of low-pressure mercury lamps, it can be safely used as a surface antimicrobial treatment.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading