Advertisement - Remove

ਇਲਾਜ - Example Sentences

Popularity:
Difficulty:
ilāja  ilaaja
ਜ਼ਰੂਰਤ ਪੈਣ ‘ਤੇ, ਪਸ਼ੂਆਂ ਦਾ ਐਮਰਜੈਂਸੀ ਇਲਾਜ ਕਰਨ ਅਤੇ ਉਨ੍ਹਾਂ ਦੇ ਕੁਦਰਤੀ ਆਵਾਸ ਵਿੱਚ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਨੂੰ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਸੇਵਾਵਾਂ ਦੀ ਸਥਾਪਨਾ ਕਰੋ।
Set up essential services for emergency treatment of animals and their safe release back to their natural habitats, as and when required.
ਇਹ ਫ਼ੰਡ ਕੋਵਿਡ19 ਦੇ ਮਰੀਜ਼ਾਂ ਦੇ ਇਲਾਜ ਤੇ ਮੁੱਖ ਤੌਰ ’ਤੇ ਕੋਵਿਡ19 ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਦੇਸ਼ ਦੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਰਤੇ ਜਾ ਸਕਦੇ ਹਨ।
These funds can be used for treatment of COVID-19 patients and strengthen the medical infrastructure of the country with primary focus on COVID-19.
ਤਕਨੀਕੀ ਤੌਰ ‘ਤੇ ਕਨਵਲਸੈਂਟ ਪਲਾਜ਼ਮਾ ਥੈਰੇਪੀ ਕਹੇ ਜਾਣ ਵਾਲੇ ਇਸ ਇਲਾਜ ਦਾ ਉਦੇਸ਼ ਕਿਸੇ ਬਿਮਾਰ ਵਿਅਕਤੀ ਦੇ ਇਲਾਜ ਲਈ ਠੀਕ ਹੋ ਚੁੱਕੇ ਵਿਅਕਤੀ ਦੁਆਰਾ ਦੁਆਰਾ ਹਾਸਲ ਮੁਕਾਬਲੇ ਦੀ ਸ਼ਕਤੀ ਦੀ ਵਰਤੋਂ ਕਰਨਾ ਹੈ।
Technically called convalescent-plasma therapy, the treat ment aims at using the immune power gained by a recovered person to treat a sick person.
ਜਦੋਂ ਕਦੀ ਕੋਈ ਨਵਾਂ ਵਾਇਰਲ ਹਮਲਾ ਹੁੰਦਾ ਹੈ ਤਾਂ ਉਸ ਦੇ ਇਲਾਜ ਲਈ ਕੋਈ ਦਵਾਈ ਨਹੀਂ ਹੁੰਦੀ।
Whenever a new viral outbreak takes places, there are no drugs to treat it.
ਸੰਸਥਾ ਮੈਡੀਕਲ ਇਲਾਜ ਲਈ ਪੋਰਟ ਬਲੇਅਰ ਆਉਣ ਵਾਲੇ ਗ਼ਰੀਬ ਆਦਿਵਾਸੀ ਪਰਿਵਾਰਾਂ ਨੂੰ ਠਹਿਰਨ ਦੀ ਸੁਵਿਧਾ ਵੀ ਪ੍ਰਦਾਨ ਕਰਦੀ ਹੈ।
The organization also provides lodging facility to poor adivasi families visiting Port Blair for medical treatment.
Advertisement - Remove
ਕੋਵਿਡ19 ਮਰੀਜ਼ਾਂ ਦੇ ਇਲਾਜ ਲਈ ਸਮਰਪਿਤ ਹਸਪਤਾਲ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਸਥਾਪਿਤ ਕੀਤੇ ਜਾ ਰਹੇ ਹਨ।
Dedicated hospitals for management of COVID-19 patients have increasingly been set up across the country.
ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਨੇ ਇੱਕ ਸਲਾਹ ਜਾਰੀ ਕੀਤੀ ਹੈ ਕਿ ਹਸਪਤਾਲ ਕੋਵਿਡ-19 ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਲਈ ਤਿਆਰ ਬਰ ਤਿਆਰ ਰਹਿਣ। ਇਹ ਸਲਾਹ ਐੱਨਐੱਫਐੱਲ ਅਤੇ ਆਰਸੀਐੱਫ, ਜਿਨ੍ਹਾਂ ਦੇ ਕਿ ਖਾਦ ਵਿਭਾਗ ਤਹਿਤ ਆਪਣੇ ਹਸਪਤਾਲ ਹਨ, ਨੂੰ ਵੀ ਜਾਰੀ ਕੀਤੀ ਗਈ ਹੈ।
Besides, The advisories issued by Health Ministry, Government of India regarding preparedness of hospitals for treating COVID affected persons have been circulated to NFL and RCF, the two CPSUs under DoF that have their own hospitals.
ਖਤਰਨਾਕ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਅਤੇ ਹੈਂਡ ਸੈਨੇਟਾਈਜੇਸ਼ਨ ਸਭ ਤੋਂ ਵਿਸ਼ਾਲ ਇਹਤਿਹਾਤੀ ਢਾਂਚੇ ਵਜੋਂ ਉੱਭਰੇ ਹਨ। ਇਸ ਲਈ ਐੱਨਟੀਪੀਸੀ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੈਸਟਿੰਗ, ਇਲਾਜ ਅਤੇ ਟ੍ਰਾਂਸਪੋਰਟ ਸੁਵਿਧਾਵਾਂ ਸਾਰੇ ਸੀਐੱਮਓਜ਼ ਨਾਲ ਸਾਂਝੀਆਂ ਕੀਤੀਆਂ ਹਨ।
Personal Protective Equipment and hand sanitisation have emerged as the biggest prevention mechanisms against the deadly Coronavirus, therefore, NTPC has shared testing, treatment and transport guidelines as issued by MOHFW with all the CMOs.
ਕੋਵਿਡ-19 ਮਾਮਲਿਆਂ ਲਈ ਆਈਸੋਲੇਸ਼ਨ ਅਤੇ ਇਲਾਜ (ਆਈਸੀਯੂ ਅਧਾਰਿਤ ਦੇਖਭਾਲ਼ ਸਮੇਤ) ਦੀ ਪੂਰਤੀ ਲਈ ਏਐੱਫਐੱਮਐੱਸ ਦੇ 50 ਹਸਪਤਾਲਾਂ ਨੂੰ ਸਮਰਪਿਤ ਕੋਵਿਡ ਹਸਪਤਾਲਾਂ ਅਤੇ ਮਿਕਸਡ ਕੋਵਿਡ ਹਸਪਤਾਲਾਂ ਵਜੋਂ ਅਧਿਸੂਚਿਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
To cater for isolation and treatment (Including ICU based care) for COVID-19 cases, orders notifying 50 AFMS hospitals as dedicated COVID hospitals and mixed COVID hospitals have been issued.
ਇਹ ਟੀਮਾਂ ਅਜਿਹੇ ਲੋਕਾਂ ਉੱਤੇ ਨਜ਼ਰ ਰੱਖਣਗੀਆਂ, ਜੋ ਪਿੱਛੇ ਜਿਹੇ ਕੌਮਾਂਤਰੀ ਦੌਰੇ ਕਰ ਕੇ ਪਰਤੇ ਹਨ ਅਤੇ ਜਿਨ੍ਹਾਂ ਨੂੰ ਕੋਵਿਡ19 ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
The teams will check on people who have recently returned from international trips and those discharged after treatment for COVID-19.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading