Advertisement - Remove

ਇਲਾਜ - Example Sentences

Popularity:
Difficulty:
ilāja  ilaaja
ਆਯੁਸ਼ਮਾਨ ਭਾਰਤ ਯੋਜਨਾ ਦੀ ਵਜ੍ਹਾ ਨਾਲ ਗ਼ਰੀਬ ਤੋਂ ਗ਼ਰੀਬ ਵਿਅਕਤੀ ਦਾ, ਗੰਭੀਰ ਬੀਮਾਰੀ ਦੀ ਸਥਿਤੀ ਵਿੱਚ ਹਸਪਤਾਲ ਵਿੱਚ ਇਲਾਜ ਸੁਨਿਸ਼ਚਿਤ ਹੋਇਆ ਹੈ।
Due to Ayushman Bharat Mission, the poorest of the poor has now been assured of treatment in the hospitals for serious diseases.
ਇਸ ਯੋਜਨਾ ਤਹਿਤ ਹੁਣ ਤੱਕ 2 ਲੱਖ ਤੋਂ ਜ਼ਿਆਦਾ ਗਰੀਬਾਂ ਨੂੰ ਮੁਫ਼ਤ ਇਲਾਜ ਮਿਲਿਆ ਹੈ।
Under this scheme, till date, free treatment has been provided to more than 2 lakh poor.
ਕੇਂਦਰ ਸਰਕਾਰ ਦਾ ਟੀਚਾ ਹੈ ਕਿ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਜੰਗਲਾਂ ਵਿੱਚ ਰਹਿਣ ਵਾਲੇ ਮੇਰੇ ਆਦਿਵਾਸੀ ਪਰਿਵਾਰਾਂ ਨੂੰ ਇਲਾਜ ਲਈ ਭਟਕਣਾ ਨਾ ਪਵੇ।
The aim of the government is to ensure that my tribal families residing in remote forests of the country do not have to struggle for getting treatment.
ਇੱਕ ਪਾਸੇ ਸਾਡੀ ਸਰਕਾਰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਗ਼ਰੀਬਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦੇ ਰਹੀ ਹੈ , ਤਾਂ ਉੱਥੇ ਹੀ ਦੂਜੇ ਪਾਸੇ ਮੈਡੀਕਲ ਸੈਕਟਰ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਵੀ ਸਖ਼ਤ ਕਦਮ ਉਠਾ ਰਹੀ ਹੈ ।
On one hand, the government is providing free treatment of up to five lakh rupees to the poor under the Ayushman Bharat Yojana, while on the other hand, it is taking robust steps to end corruption in the medical sector.
ਸਾਥੀਓ, ਕੁਝ ਲੋਕ ਇਸ ਯੋਜਨਾ ਨੂੰ ਮੋਦੀ ਕੇਅਰ ਵੀ ਕਹਿੰਦੇ ਹਨ, ਇਸ ਦੀ ਸਫ਼ਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਸੌ ਦਿਨ ਦੇ ਅੰਦਰ ਹੀ 60 ਲੱਖ ਗ਼ਰੀਬਾਂ ਦਾ ਹਸਪਤਾਲ ਵਿੱਚ ਮੁਫ਼ਤ ਇਲਾਜ ਸੁਨਿਸਚਿਤ ਹੋਇਆ ਹੈ ।
Friends some people call this scheme Medicare. You can understand the success of this scheme with 60 lakhs poor have received free treatment by availing this scheme in the first 100 days of its introduction.
Advertisement - Remove
ਇਨ੍ਹਾਂ ਸਾਰੀਆਂ ਸੁਵਿਧਾਵਾਂ ਦੇ ਵਿਕਸਿਤ ਹੋਣ ਤੋਂ ਬਾਅਦ ਬਿਹਾਰ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਬਾਹਰ ਜਾਣ ਦੀ ਜ਼ਰੂਰਤ ਘੱਟ ਹੋ ਜਾਵੇਗੀ।
After the development of all these facilities, the people of Bihar will no longer have to look for treatment of serious ailments outside of Bihar.
ਹੁਣ ਤੱਕ ਇਸ ਯੋਜਨਾ ਨੂੰ 150 ਦਿਨ ਵੀ ਨਹੀਂ ਹੋਏ ਹਨ, ਇੰਨੇ ਘੱਟ ਸਮੇਂ ਵਿੱਚ ਹੀ ਦੇਸ਼ ਦੇ ਲਗਭਗ 12 ਲੱਖ ਗ਼ਰੀਬ ਭੈਣ- ਭਾਈਆਂ ਨੂੰ ਇਸ ਤੋਂ ਮੁਫਤ ਇਲਾਜ ਦੀ ਸੁਵਿਧਾ ਮਿਲ ਚੁੱਕੀ ਹੈ।
It has not even been 150 days after the implementation of this scheme, and in such a short span of time about 12 lakh poor brothers and sisters of the country have already been provided with free treatment under this scheme.
ਇੱਥੋਂ ਦੇ 57 ਹਜ਼ਾਰ ਲੋਕਾਂ ਦਾ ਗੰਭੀਰ ਬਿਮਾਰੀ ਦੀ ਸਥਿਤੀ ਵਿੱਚ ਮੁਫ਼ਤ ਇਲਾਜ ਕੀਤਾ ਜਾ ਚੁੱਕਿਆ ਹੈ।
Fifty-seven thousand people here have been provided with free treatment for serious diseases.
ਇਸ ਦੇ ਤਹਿਤ ਹੁਣ ਤੱਕ ਦੇਸ਼ ਵਿੱਚ 12 ਲੱਖ ਤੋਂ ਜ਼ਿਆਦਾ ਗ਼ਰੀਬ ਮਰੀਜ਼ਾਂ ਨੂੰ ਮੁਫ਼ਤ ਇਲਾਜ ਮਿਲ ਚੁੱਕਿਆ ਹੈ। ਜਿਸ ਵਿੱਚੋਂ ਮਹਾਰਾਸ਼ਟਰ ਦੇ 70 ਹਜ਼ਾਰ ਤੋਂ ਵੱਧ ਅਤੇ ਧੁਲੇ ਦੇ ਲਗਭਗ 1800 ਮਰੀਜ਼ਾਂ ਨੇ ਇਸ ਦਾ ਲਾਭ ਲਿਆ ਹੈ।
Under this scheme, more than 12 lakh poor patients have already been treated so far of which more than 70,000 belong to Maharashtra and 1800 are from Dhule.
ਹਰ ਵਰ੍ਹੇ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸੁਨਿਸ਼ਚਿਤ ਕਰਨ ਵਾਲੀ ਇਸ ਯੋਜਨਾ ਨਾਲ ਲੱਖਾਂ ਗ਼ਰੀਬਾਂ, ਵੰਚਿਤ ਆਦਿਵਾਸੀ ਪਰਿਵਾਰਾਂ ਵਿੱਚ ਇੱਕ ਨਵੀਂ ਉਮੀਦ ਜਾਗੀ ਹੈ।
This scheme that ensures free treatment of up to Rs.5 lakh annually, has given a hope to lakhs of poor, deprived and tribal families.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading