Advertisement - Remove

ਇਲਾਜ - Example Sentences

Popularity:
Difficulty:
ilāja  ilaaja
ਹਾਲੇ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ 2,088 ਮਰੀਜ਼ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ।
2,088 patients are still undergoing treatment for the disease in various districts.
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਫ਼ਰ ਕੀਤੇ ਜਾਣ ਵਾਲੇ ਕੋਵਿਡ19 ਦੇ ਰੋਗੀ ਇਸ ਸੁਵਿਧਾ ਵਿੱਚ ਦਾਖ਼ਲ ਕੀਤੇ ਜਾਣਗੇ ਅਤੇ ਉਨ੍ਹਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।
The COVID-19 patients referred by the district administration will be admitted and treated free of cost at this facility.
ਇਸ ਸੁਵਿਧਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਰੈਫ਼ਰ ਕੋਵਿਡ-19 ਰੋਗੀਆਂ ਨੂੰ ਭਰਤੀ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਮੁਫਤ ਇਲਾਜ ਹੋਵੇਗਾ।
COVID-19 patients referred by the District Administration will be admitted and treated free of cost at this facility.
ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 2,129 ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਅਤੇ 1.77 ਲੱਖ ਤੋਂ ਵੱਧ ਵਿਅਕਤੀਆਂ ਨੂੰ ਕੁਆਰੰਟੀਨ ਰੱਖਿਆ ਗਿਆ ਹੈ।
Currently 2,129 patients are undergoing treatment and more than 1.77 lakh people under quarantine in different districts.
ਆਂਧਰ ਪ੍ਰਦੇਸ਼: ਰਾਜ ਨੇ ਹਸਪਤਾਲਾਂ ਵਿੱਚ ਕੋਵਿਡ -19 ਦੇ ਇਲਾਜ ਦੇ ਵੱਖ-ਵੱਖ ਪੈਕੇਜਾਂ ਲਈ ਸੀਲਿੰਗ ਦੀਆਂ ਦਰਾਂ ਤੈਅ ਕੀਤੀਆਂ।
Andhra Pradesh:State fixes ceiling rates for various packages of Covid-19 treatment in hospitals.
Advertisement - Remove
ਗੁਜਰਾਤ ਦੇ ਫੂਡਜ਼ ਐਂਡ ਡਰੱਗਜ਼ ਕੰਟਰੋਲ ਅਥਾਰਿਟੀ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਮੰਨੀ ਜਾਣ ਵਾਲੀ ਡਰੱਗ- ਟੋਸੀਲੀਜ਼ੁਮੈਬ ਦਾ ਕਾਲਾ ਬਜ਼ਾਰ ਰੈਕੇਟ ਫੜ੍ਹਿਆ ਹੈ।
The Foods and Drugs Control Authority of Gujarat has unearthed a black market racket of the drug - Tocilizumab, considered to be quite effective in the treatment of Covid-19 patients.
ਇਸ ਸਵਦੇਸ਼ੀ ਦਵਾਈ ਯਾਨੀ ਇਟੋਲੀਜ਼ੁਮਾਬ ਦੇ ਨਾਲ ਇਲਾਜ ਦੀ ਔਸਤਨ ਲਾਗਤ ਉਨ੍ਹਾਂ ਦਵਾਈਆਂ ਨਾਲੋਂ ਵੀ ਘੱਟ ਹੈ ਜੋ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੋਵਿਡ-19 ਲਈ ਕਲੀਨਿਕਲ ਮੈਨੇਜਮੈਂਟ ਪ੍ਰੋਟੋਕਾਲ ਵਿੱਚ ਦਰਸਾਏ ਗਏ ਜਾਂਚ ਉਪਚਾਰ” ਦਾ ਹਿੱਸਾ ਹਨ।
The average cost of treatment with this indigenous drug i.e Itolizumab is also lesser than comparable drugs which are part of the Investigational Therapies indicated in the Clinical Management Protocol for COVID-19 of the Ministry of Health and Family Welfare.
ਕਿਹਾ ਜਾਂਦਾ ਹੈ ਕਿ ਟੋਸੀਲੀਜ਼ੁਮੈਬ ਦਵਾਈ ਕੋਰੋਨਾ ਦੀ ਲਾਗ ਦੇ ਇਲਾਜ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਇਸ ਸਮੇਂ ਸਵਿਟਜ਼ਰਲੈਂਡ ਤੋਂ ਇੱਕ ਸਿੰਗਲ ਇੰਡੀਅਨ ਕੰਪਨੀ ਰਾਹੀਂ ਆਯਾਤ ਕੀਤੀ ਜਾ ਰਹੀ ਹੈ।
Tocilizumab drug is said to be very effective in the treatment of Corona infection and is right now being imported from Switzerland through a single Indian firm.
ਸੰਭਾਲ਼ ਦੇ ਮਿਆਰ ਦੀ ਇਲਾਜ ਰਣਨੀਤੀ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ ਹਨ।
The standard of care treatment strategies have shown to yield positive results.
ਕੋਵਿਡ-19 ਦੇ ਪ੍ਰਭਾਵੀ ਇਲਾਜ ਦਾ ਟੀਚਾ ਕਈ ਦਵਾਈਆਂ ਦੇ ਮੁੜ ਅਪਣਾਉਣ ਵਜੋਂ ਨਿਕਲਿਆ ਹੈ ਜੋ ਕਿ ਮੁੱਖ ਕਲੀਨਿਕਲ ਪ੍ਰਬੰਧਨ ਦਾ ਹਿੱਸਾ ਨਹੀਂ ਹਨ ਪਰ ਉਨ੍ਹਾਂ ਬਾਰੇ ਸੰਕੇਤ ਮਿਲਿਆ ਹੈ ਕਿ ਉਹ "ਜਾਂਚ ਸਬੰਧੀ ਥੈਰੇਪੀਆਂ" ਹੋ ਸਕਦੇ ਹਨ।
The pursuit of an effective treatment for COVID-19 has also resulted in repurposing of several drugs which are not a part of the main Clinical Management Protocol but have been indicated as investigational therapies.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading