Advertisement - Remove

ਇਲਾਜ - Example Sentences

ilāja  ilaaja
ਤੁਸੀਂ ਸਾਰੇ ਵੀ ਜੇਕਰ ਕਿਸੇ ਵੀ ਅਜਿਹੇ ਗ਼ਰੀਬ ਵਿਅਕਤੀ ਨੂੰ ਜਾਣਦੇ ਹੋ, ਜਿਹੜਾ ਪੈਸੇ ਦੀ ਅਣਹੋਂਦ ਕਾਰਨ ਇਲਾਜ ਨਾ ਕਰਵਾ ਸਕਦਾ ਹੋਵੇ ਤਾਂ ਉਸ ਨੂੰ ਇਸ ਯੋਜਨਾ ਦੇ ਬਾਰੇ ਜ਼ਰੂਰ ਦੱਸੋ।
If you know a poor person who is unable to procure treatment due to lack of money, do inform him about this scheme.
ਤੁਸੀਂ ਸਾਰੇ ਵੀ ਜੇਕਰ ਕਿਸੇ ਵੀ ਅਜਿਹੇ ਗ਼ਰੀਬ ਵਿਅਕਤੀ ਨੂੰ ਜਾਣਦੇ ਹੋ, ਜਿਹੜਾ ਪੈਸੇ ਦੀ ਅਣਹੋਂਦ ਕਾਰਨ ਇਲਾਜ ਨਾ ਕਰਵਾ ਸਕਦਾ ਹੋਵੇ ਤਾਂ ਉਸ ਨੂੰ ਇਸ ਯੋਜਨਾ ਦੇ ਬਾਰੇ ਜ਼ਰੂਰ ਦੱਸੋ।
If you know a poor person who is unable to procure treatment due to lack of money, do inform him about this scheme.
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਰੋਕਥਾਮ ਹੀ ਬਿਹਤਰ ਇਲਾਜ ਹੈ।
We all know that prevention is better than cure.
ਆਪਾਂ ਸਾਰੇ ਜਾਣਦੇ ਹਾਂ ਕਿ ਇਲਾਜ ਨਾਲੋਂ ਪਰਹੇਜ਼ ਬਿਹਤਰ ਹੁੰਦਾ ਹੈ।
We all know that prevention is better than cure.
ਉੱਥੇ ਸਥਾਨਕ ਬੈਂਕ ਦੇ ਕਰਮਚਾਰੀ ਦੇ ਧਿਆਨ ਵਿੱਚ ਆਇਆ ਅਤੇ ਮੈਨੂੰ ਇਹ ਜਾਣਕੇ ਖੁਸ਼ੀ ਹੋਈ ਕਿ ਖੁਦ ਜਾ ਕੇ ਉਨ੍ਹਾਂ ਦੇ ਘਰ, ਉਸ ਬਜ਼ੁਰਗ ਨੂੰ ਉਨ੍ਹਾਂ ਨੇ ਪੈਸੇ ਪਹੁੰਚਾਏ ਤਾਂ ਕਿ ਇਲਾਜ ਵਿੱਚ ਮਦਦ ਹੋ ਸਕੇ।
This came to the knowledge of local bank personnel, and I was happy to learn that they personally carried and handed over cash at his home, for help in treatment.
Advertisement - Remove
ਉਨ੍ਹਾਂ ਨੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ ਅਤੇ ਉਨ੍ਹਾਂ ਦੇ ਇਲਾਜ ਲਈ ਹਰ ਲੋੜੀਂਦੀ ਮਦਦ ਦੀ ਪੇਸ਼ਕਸ਼ ਕੀਤੀ ।
He also wished the injured speedy recovery and offered all required assistance for their treatment.
ਪ੍ਰਧਾਨ ਮੰਤਰੀ ਨੇ ਸ਼੍ਰੀ ਕ੍ਰਿਸ਼ਨ ਆਯੁਸ਼ ਯੂਨੀਵਰਸਿਟੀ, ਕੁਰੂਕਸ਼ੇਤਰ ਦਾ ਨੀਂਹ ਪੱਥਰ ਰੱਖਿਆ ਜੋ ਦੁਨੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਯੂਨੀਵਰਸਿਟੀ ਹੈ ਜੋ ਆਯੁਰਵੇਦ, ਯੋਗ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ ਇਲਾਜ ਪ੍ਰਣਾਲੀਆਂ ਰਾਹੀਂ ਸਿੱਖਿਆ ਅਤੇ ਇਲਾਜ ਪ੍ਰਦਾਨ ਕਰੇਗੀ।
PM laid the foundation stone of Shri Krishna Ayush University, Kurukshetra, which is first of its kind in the world, providing education and treatment through ayurveda, yoga, unani, siddha and homeopathic medical systems.
ਲੱਖਾਂ ਗਰੀਬਾਂ ਦੇ ਇਲਾਜ ਲਈ ਜਿਸ ਤਰ੍ਹਾਂ ਇਸ ਸੰਸਥਾ ਨੇ ਅੱਗੇ ਵਧ ਕੇ ਕੰਮ ਕੀਤਾ ਹੈ, ਉਹ ਦੇਸ਼ ਦੇ ਬਾਕੀ ਹਸਪਤਾਲਾਂ ਲਈ ਵੀ ਪ੍ਰੇਰਣਾ ਹੈ।
The awe inspiring journey of TMC, which has worked relentlessly to provide state-of-the-art facilities for the treatment of millions of poor, is an exemplar for the rest of the country.
ਇਸ ਲਈ ਜਦੋਂ ਟਾਟਾ ਮੈਮੋਰੀਅਲ ਸੈਂਟਰ ਵਰਗੀ ਸੰਸਥਾ, ਉਸ ਵਿੱਚ ਕੰਮ ਕਰਨ ਵਾਲੇ ਲੋਕ ਗਰੀਬਾਂ ਦੇ ਇਲਾਜ ਲਈ ਦਿਨ ਰਾਤ ਇੱਕ ਕਰਦੇ ਹਨ, ਉਨ੍ਹਾਂ ਦਾ ਇਲਾਜ ਕਰਦੇ ਹਨ, ਉਨ੍ਹਾਂ ਦਾ ਦਰਦ ਘੱਟ ਕਰਦੇ ਹਨ ਤਾਂ ਇਹ ਮਾਨਵਤਾ ਦੀ ਵੱਡੀ ਸੇਵਾ ਹੁੰਦੀ ਹੈ।
Institutions like TMC, are providing commendable service to mankind by relentlessly reducing the trauma of the ailing by providing world class cancer treatment and healing within the means of the underprivileged.
ਅਤੇ ਹੁਣ ਤਾਂ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਸਰਕਾਰ ਲਗਭਗ 50 ਕਰੋੜ ਗ਼ਰੀਬਾਂ ਨੂੰ ਸਾਲ ਵਿੱਚ 5 ਲੱਖ ਰੁਪਏ ਤੱਕ ਦੇ ਇਲਾਜ ਦੀ ਸੁਵਿਧਾ ਵੀ ਸੁਨਿਸ਼ਚਿਤ ਕਰਨ ਲਈ ਅੱਗੇ ਵਧ ਰਹੀ ਹੈ ।
Now under the Ayushman Bharat Yojana the government will be providing 5 Lakh rupees annually to 50 crore poor families to facilitate their treatment.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading