Advertisement - Remove

ਇਲਾਜ - Example Sentences

Popularity:
Difficulty:
ilāja  ilaaja
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਤਹਿਤ 1 ਕਰੋੜ ਇਲਾਜ ਮੁਹੱਈਆ ਕਰਵਾਏ ਗਏ ਇਸ ਪ੍ਰਾਪਤੀ ਦੇ ਮੌਕੇ 'ਤੇ ਡਾ.ਹਰਸ਼ ਵਰਧਨ ਨੇ ਇੱਕ ਵੈਬੀਨਾਰ ਆਯੁਸ਼ਮਾਨ ਭਾਰਤ : 1 ਕਰੋੜ ਇਲਾਜ ਅਤੇ ਉਸ ਦੇ ਬਾਅਦ” ਨੂੰ ਸੰਬੋਧਨ ਕੀਤਾ ਭਾਰਤ ਸਰਕਾਰ ਦੀ ਪ੍ਰਮੁੱਖ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਨੇ ਅੱਜ 1 ਕਰੋੜ ਇਲਾਜ ਦਾ ਅੰਕੜਾ ਹਾਸਲ ਕਰ ਲਿਆ ਹੈ।
Harshvardhan addresses at a webinar Ayushman Bharat: 1 Crore treatments and beyond to mark this milestone Ayushman Bharat Pradhan Mantri Jan Arogya Yojana (AB-PMJAY), the flagship health assurance scheme of the Government of India today marked 1 crore treatments.
ਵੈਬੀਨਾਰ ਦਾ ਸਿਰਲੇਖ ਆਯੁਸ਼ਮਾਨ ਭਾਰਤ : 1 ਕਰੋੜ ਇਲਾਜ ਅਤੇ ਉਸ ਦੇ ਬਾਅਦ” ਹੈ।
The webinar is titled Ayushman Bharat: 1 crore treatments and beyond.
ਇਸ ਮੌਕੇ ਡਾ: ਹਰਸ਼ ਵਰਧਨ ਨੇ ਕਿਹਾ, ” ਉਦਘਾਟਨ ਦੇ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਦੇਸ਼ ਦੇ ਸਭ ਤੋਂ ਗ਼ਰੀਬ ਪਰਿਵਾਰਾਂ ਦੇ ਮਰੀਜ਼ਾਂ ਨੂੰ 1 ਕਰੋੜ ਦਾ ਇਲਾਜ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਲਈ ਇੱਕ ਮੀਲ ਪੱਥਰ ਹੈ।
Speaking on the occasion, Dr. Harsh Vardhan said, Providing 1 crore treatments to patients from the countrys poorest households since its launch less than two years agois a milestone achievement for Ayushman Bharat PMJAY scheme.
1.5 ਲੱਖ ਰੁਪਏ ਪ੍ਰਤੀ ਸਾਲ ਦੀ ਲਾਗਤ ਨਾਲ ਸਾਲ ਵਿੱਚ 1000 ਲੋਕਾਂ ਦੇ ਇਲਾਜ ਪੈਨਲ ਵਾਲੇ 900 ਹਸਪਤਾਲਾਂ ਵਿੱਚ ਕੀਤੇ ਜਾਣਗੇ।
In all, 1000 treatments at a cost of Rs 1.5 lakh per year are covered in 900 empanelled hospitals in the state.
ਇਸ ਨਾਲ ਇਲਾਜ ਲਈ ਲੰਬੀ ਦੂਰੀ ਤੈਅ ਕਰਕੇ ਹਸਪਤਾਲ ਤੱਕ ਪਹੁੰਚਣ ਵਾਲੇ ਮਰੀਜ਼ਾਂ ਨੂੰ ਮਦਦ ਮਿਲੇਗੀ।
These centres have been thoughtfully are located in such cities where the patients will be saved from travelling to receive treatments in time.
Advertisement - Remove
ਉਨ੍ਹਾਂ ਨੇ ਸਸਤੀਆਂ ਕੀਮਤਾਂ ’ਤੇ ਜ਼ਰੂਰੀ ਦਵਾਈਆਂ, ਇਲਾਜ ਅਤੇ ਟੀਕਿਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਟੀਆਰਆਈਪੀਐੱਸ ਲਚਕਤਾ ਦੀ ਵਰਤੋਂ ਨੂੰ ਯੋਗ ਬਣਾਉਣ ਲਈ ਸਮਝੌਤੇ ਦੇ ਸੱਦੇ ’ਤੇ ਜ਼ੋਰ ਦਿੱਤਾ।
He strongly called for agreement to enable the use of TRIPs flexibilities to ensure access to essential medicines, treatments and vaccines at affordable prices.
ਮੌਜੂਦਾ ਇਲਾਜ ਸਿਰਫ ਬਿਮਾਰੀ ਦੇ ਕੁਝ ਲੱਛਣਾਂ ਨੂੰ ਘਟਾਉਂਦੇ ਹਨ, ਫਿਰ ਵੀ ਇਲਾਜ ਸਬੰਧੀ ਇੱਥੇ ਕੋਈ ਚੰਗੀ ਵਿਧੀ ਨਹੀਂ ਹੈ ਜੋ ਅਲਜ਼ਾਈਮਰ ਦੇ ਮੂਲ ਕਾਰਨਾਂ ਦਾ ਇਲਾਜ ਕਰ ਸਕਦੀ ਹੈ।
While current treatments only alleviate some of the symptoms of the disease, there is no disruptive therapeutic approach yet that can treat the underlying causes of Alzheimers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading