Advertisement - Remove

ਇਲਾਜ - Example Sentences

ilāja  ilaaja
ਇਸ ਸਥਿਤੀ ਨੂੰ ਵੀ ਬਦਲਣਾ ਹੈ ਅਤੇ ਕਿਉਂਕਿ ਇਹ ਵੀ ਮਹਿੰਗੇ ਇਲਾਜ ਦਾ ਵੱਡਾ ਕਾਰਨ ਹੈ।
This adds exponentially to the cost of the treatment.
ਕਿਸੇ ਬਿਮਾਰ ਦਾ ਇਲਾਜ ਬਿਜਨਸ ਨਹੀਂ ਹੈ, ਇਹ ਕਦੇ ਨਹੀਂ ਭੁੱਲਣਾ ਚਾਹੀਦਾ।
The treatment of an ailing should never be a business for any of us.
ਇਸ ਪ੍ਰੋਗਰਾਮ ਦੇ ਉਦੇਸ਼ਾਂ ਵਿਚ ਜ਼ਿਲ੍ਹਾ ਹਸਪਤਾਲਾਂ ਅਤੇ ਭਾਈਚਾਰਕ ਸਿਹਤ ਕੇਂਦਰਾਂ (ਸੀਐੱਚਸੀਜ਼) ਵਿੱਚ ਐੱਨਸੀਡੀ ਕਾਇਮ ਕਰ ਕੇ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਬਿਮਾਰੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੇ ਇਲਾਜ ਦੀ ਸਹੂਲਤ ਪ੍ਰਦਾਨ ਕਰਨਾ ਸ਼ਾਮਲ ਹੈ।
The objectives of the programme include awareness generation, providing diagnosis and treatment facilities through different levels of healthcare by setting up NCD Clinics in District Hospitals and Community Health Centres (CHCs).
ਉਨ੍ਹਾਂ ਕਿਹਾ ਕਿ ਸਾਨੂੰ ਕੁਝ ਅਜਿਹੇ ਸਵਦੇਸ਼ੀ, ਲਾਗਤ ਪੱਖੋਂ ਪ੍ਰਭਾਵਸ਼ਾਲੀ ਸਮਾਧਾਨ ਲੱਭਣੇ ਚਾਹੀਦੇ ਹਨ ਜੋ ਕੈਂਸਰ ਇਲਾਜ ਨੂੰ ਕਿਫ਼ਾਇਤੀ ਬਣਾਉਣ ਵਿੱਚ ਉਪਯੋਗੀ ਹੋ ਸਕਦੇ ਹਨ।
We should see if there are some indigenous cost-effective solutions that may be useful to make cancer treatment more affordable, he added.
ਉਨ੍ਹਾਂ ਅੱਗੇ ਕਿਹਾ ਕਿ ਕੈਂਸਰ ਭਿਆਨਕ ਬਿਮਾਰੀਆਂ ਵਿੱਚੋਂ ਇੱਕ ਹੈ ਅਤੇ ਇਲਾਜ ਪੱਖੋਂ ਵੀ ਬਹੁਤ ਮਹਿੰਗੀ ਹੈ।
He noted that Cancer is a major public health concern in India and has become one of the 10 leading causes of deaths, and its treatment is also very costly.
Advertisement - Remove
ਉਪ ਰਾਸ਼ਟਰਪਤੀ ਨੇ ਕਿਹਾ ਕਿ ਕੈਂਸਰ ਜਿਹੀਆਂ ਬਿਮਾਰੀਆਂ ਲਈ ਬਿਹਤਰ ਇਲਾਜ ਲਈ ਸ਼ੁਰੂਆਤੀ ਜਾਂਚ ਅਤੇ ਰੋਗ ਦਾ ਪਤਾ ਲਗਾਉਣ ਦੀ ਲੋੜ ਹੁੰਦੀ ਹੈ।
The Vice President said that diseases like cancer require early detection for better treatment.
ਕਰਨਾਟਕ ਦੇ ਬੰਗਲੂਰ ਵਿੱਚ ਅੱਜ ਕਿਦਵਈ ਕੈਂਸਰ ਇੰਸਟੀਟਿਊਟ ਵਿੱਚ ਨਵੇਂ ਰਾਜ ਕੈਂਸਰ ਇੰਸਟੀਟਿਊਟ ਬਲਾਕ ਦਾ ਉਦਘਾਟਨ ਕਰਨ ਦੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕੈਂਸਰ ਦੇ ਇਲਾਜ ਦੀ ਵਧਦੀ ਕੀਮਤ ‘ਤੇ ਚਿੰਤਾ ਪ੍ਰਗਟਾਈ।
Addressing the gathering after inaugurating the new State Cancer Institute Block at Kidwai Cancer Institute, Bengaluru in Karnataka today, he expressed concern over the rising cost of cancer treatment.
ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੈਂਸਰ ਦੇ ਸਹੀ ਇਲਾਜ ਲਈ ਜ਼ਰੂਰੀ ਟਰੇਂਡ ਮੈਨ-ਪਾਵਰ ਅਤੇ ਉਪਕਰਨਾਂ ਲਈ ਵੱਡੀ ਰਕਮ ਨਿਵੇਸ਼ ਕੀਤੇ ਜਾਣ ਦੀ ਜ਼ਰੂਰਤ ਹੈ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੱਖਰਾ ਵਿਕਲਪਿਕ ਨੀਤੀ ਤਿਆਰ ਕਰਨ ਤਾਂਕਿ ਕੈਂਸਰ ਦੇ ਇਲਾਜ ਨੂੰ ਕਿਫਾਇਤੀ ਬਣਾਇਆ ਜਾ ਸਕੇ ।
No doubt, huge investments are needed for trained man power and equipment necessary for offering optimal treatment , but the government should explore various policy alternatives that would make cancer treatment affordable, he said.
ਇਸ ਦੇ ਤਹਿਤ ਗੰਭੀਰ ਬਿਮਾਰੀ ਦੀ ਸਥਿਤੀ ਵਿੱਚ ਕਰੀਬ - ਕਰੀਬ 50 ਕਰੋੜ ਆਬਾਦੀ ਨੂੰ ਸਲਾਨਾ ਪੰਜ ਲੱਖ ਤੱਕ ਮੁਫਤ ਇਲਾਜ ਸੁਨਿਸਚਿਤ ਕੀਤਾ ਜਾਵੇਗਾ।
Under the scheme, the free treatment of upto Rs. 5 lakh per annum for a serious condition will be ensured for nearly 50 crore people.
ਮੈਂ ਭਾਗੀਦਾਰ ਹਾਂ ਉਸ ਗ਼ਰੀਬ ਪਰਿਵਾਰ ਦੀ ਪੀੜਾ ਦਾ ਜੋ ਆਪਣੇ ਘਰ ਵਿੱਚ ਬਿਮਾਰ ਪਏ ਵਿਅਕਤੀ ਦਾ ਇਲਾਜ ਕਰਾਉਣ ਵਿੱਚ ਆਪਣੀ ਜ਼ਮੀਨ ਤੱਕ ਵੇਚਣ ਨੂੰ ਮਜ਼ਬੂਰ ਹੋ ਜਾਂਦੇ ਹਨ।
I am a partner in the pain of that poor family that is being compelled to even sell its land for the treatment of a sick family member.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading