Advertisement - Remove

ਇਲਾਜ - Example Sentences

Popularity:
Difficulty:
ilāja  ilaaja
ਇਸ ਸਕੀਮ ਅਧੀਨ 500 ਮਿਲੀਅਨ ਗ਼ਰੀਬਾਂ ਨੂੰ ਸਲਾਨਾ 500,000 ਰੁਪਏ (7000 ਅਮਰੀਕੀ ਡਾਲਰ ਤੋਂ ਜ਼ਿਆਦਾ) ਤੱਕ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ।
Under this scheme, 500 million poor have been given the facility of free treatment worth up to 500,000 rupees annually (more than USD7000).
ਮੈਨੂੰ ਤਸੱਲੀ ਇਸ ਗੱਲ ਦਾ ਹੈ ਕਿ ਸਵੱਛਤਾ ਦੀ ਵਜ੍ਹਾ ਨਾਲ ਗਰੀਬ ਦਾ ਇਲਾਜ ’ਤੇ ਹੋਣ ਵਾਲਾ ਖਰਚ ਹੁਣ ਘੱਟ ਹੋਈਆ ਹੈ।
I am satisfied that due to cleanliness, the expenditure on the treatment of diseases that would have otherwise struck the poor has reduced now.
ਇਲਾਜ ਦੀ ਮਿਆਦ ਲਈ ਸਾਰੇ ਟੀਬੀ ਰੋਗੀਆਂ ਨੂੰ ਬੈਡਾਕੁਈਲੀਨ ਅਤੇ ਡੈਲਮਿਨਾਇਡ ਅਤੇ ਪੋਸ਼ਣ ਸਹਾਇਤਾ ਦੀ ਨਵੀਂ ਦਵਾਈ ਦੀ ਖੁਰਾਕ ਪੂਰੇ ਦੇਸ਼ ਵਿੱਚ ਦਿੱਤੀ ਗਈ ਹੈ ।
Newer drug regimen of Bedaquiline and Delaminide and nutrition support to all the TB patients for the duration of the treatment has been rolled throughout the country.
ਸਾਥੀਓ, ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ ਹੋਵੇ ਜਾਂ ਫਿਰ ਬੀਮਾ ਯੋਜਨਾਵਾਂ, ਉਨ੍ਹਾਂ ਦਾ ਵੀ ਲਾਭ ਗ਼ਰੀਬਾਂ ਨੂੰ, ਦਿੱਵਯਾਂਗਾਂਜਨਾਂ ਨੂੰ, ਸੀਨੀਅਰ ਸਿਟੀਜ਼ਨਸ ਨੂੰ ਅਲੱਗ ਤੋਂ ਹੋ ਰਿਹਾ ਹੈ।
Friends, The poor, Divyangs and senior citizens are also benefitting from insurance schemes and free treatment facilities up to Rs 5 lakh under Ayushman Bharat Yojana.
ਉਨ੍ਹਾਂ ਨੇ ਕਿਹਾ ਕਿ ਸਰਕਾਰ ਮੈਡੀਕਲ ਇਲਾਜ ਲਈ ਟੈਲੀਕੰਸਲਟੇਸ਼ਨਾਂ ਦੇ ਜ਼ਿਆਦਾ ਇਸਤੇਮਾਲ ਦੇ ਪ੍ਰਸਤਾਵਾਂ ‘ਤੇ ਗੌਰ ਕਰੇਗੀ।
He said that the government will examine proposals for greater usage of teleconsultations for medical treatment.
Advertisement - Remove
ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਬਿਮਾਰੀ ਲਾਇਲਾਜ ਹੋ ਜਾਂਦੀ ਹੈ ਤਾਂ ਇਸ ਦਾ ਇਲਾਜ ਮੁਸ਼ਕਿਲ ਹੋ ਜਾਂਦਾ ਹੈ।
However, when it becomes incurable its treatment is very difficult.
ਵਰਤਮਾਨ ਵਿੱਚ, ਕੋਵਿਡ-19 ਲਈ ਇਲਾਜ ਮੁੱਖ ਰੂਪ ਨਾਲ ਸਹਾਇਕ ਦੇਖਭਾਲ ਹੈ, ਜੇਕਰ ਜ਼ਰੂਰੀ ਹੋਵੇ ਤਾਂ ਵੈਂਟੀਲੇਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ।
At present, the treatment for COVID-19 is primarily supportive care, including ventilation if necessary.
5 ਡਾਕਟਰਾਂ, 2 ਨਰਸਿੰਗ ਅਧਿਕਾਰੀਆਂ ਅਤੇ 7 ਪੈਰਾਮੈਡੀਕਸ ਦੀ ਇੱਕ ਆਰਮੀ ਮੈਡੀਕਲ ਕੋਰ ਟੀਮ ਮਾਲਦੀਵ ਵਿੱਚ ਤੈਨਾਤ ਕੀਤੀ ਗਈ ਸੀ। ਇਸ ਟੀਮ ਨੇ ਸਮਰੱਥਾ ਨਿਰਮਾਣ ਅਤੇ ਟੈਸਟਿੰਗ, ਇਲਾਜ ਅਤੇ ਕੁਆਰੰਟੀਨ ਸੁਵਿਧਾਵਾਂ ਦੀ ਸਥਾਪਨਾ ਵਿੱਤ ਸਹਿਯੋਗ ਦਿੱਤਾ।
An Army Medical Corps team consisted of five doctors, two nursing officers and seven paramedics was deployed in Maldives for capacity building measures and assist in setting up their own testing, treatment and quarantine facilities between March 13-21, 2020.
ਕੁਆਰੰਟੀਨ ਉਦੇਸ਼ ਲਈ ਰੱਖੇ 11,000 ਬੈੱਡਾਂ ਤੋਂ ਇਲਾਵਾ ਤਕਰੀਬਨ 5,000 ਬੈੱਡ 17 ਸਮਰਪਿਤ ਹਸਪਤਾਲਾਂ ਅਤੇ 33 ਹਸਪਤਾਲ ਬਲਾਕਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਰੱਖੇ ਗਏ ਹਨ।
Besides 11000 beds for quarantine purposes, around 5000 beds have been exclusively earmarked for treatment of COVID-19 patients in 17 dedicated hospitals and 33 hospital blocks have been identified for treatment.
ਕੋਵਿਡ19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਤੇ ਨਰਸਾਂ ਦੇ ਆਪਣੇ ਕੰਮ ਦੀ ਪ੍ਰਕਿਰਤੀ ਕਾਰਨ ਲਾਗ ਦੀ ਲਪੇਟ ’ਚ ਛੇਤੀ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉਨ੍ਹਾਂ ਨੂੰ ਇਸ ਦਾ ਬਹੁਤ ਲਾਭ ਪੁੱਜੇਗਾ ਕਿਉਂਕਿ ਇਸ ਨਾਲ ਕੋਵਿਡਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਉਨ੍ਹਾਂ ਲਈ ਸੁਰੱਖਿਆ ਦੀ ਇੱਕ ਤਹਿ ਜੁੜ ਜਾਵੇਗੀ।
Doctors and nurses, treating COVID-19 patients and hence susceptible to contamination due to their nature of work, will immensely benefit from this as it would add a layer of security for them while treating COVID-19 patients.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading