Advertisement - Remove

ਇਲਾਜ - Example Sentences

ilāja  ilaaja
ਗ਼ੈਰ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੇ ਸਬੰਧ ਵਿੱਚ, ਰਾਜਾਂ ਨੂੰ ਯਾਦ ਦਿਵਾਇਆ ਗਿਆ ਕਿ ਟੀਬੀ, ਕੁਸ਼ਠ ਰੋਗ, ਸੀਓਪੀਡੀ, ਗ਼ੈਰ-ਸੰਚਾਰੀ ਰੋਗਾਂ ਜਿਹੇ ਉੱਚ ਰਕਤਚਾਪ, ਸ਼ੂਗਰ, ਚੋਟਾਂ ਲਈ ਇਲਾਜ ਅਤੇ ਦੁਰਘਟਨਾਵਾਂ ਦੇ ਕਾਰਨ ਟਰਾਮਾ ਲਈ ਤਤਕਾਲ ਉਪਾਅ ਕਰਨ ਦੀ ਜ਼ਰੂਰਤ ਹੈ।
Regarding non-COVID essential health services, States were reminded that immediate measures need to be taken to continue essential health programs for TB, Leprosy, COPD, Non-communicable diseases like hypertension, diabetes, treatment for injuries and trauma due to accidents need to be continued.
ਜੇ ਕੋਈ ਵਿਅਕਤੀ ਆਪਣੀ ਸਿਹਤ ਸਬੰਧੀ ਪ੍ਰਸ਼ਨਾਵਲੀ ਵਿੱਚ ਕਿਸੇ ਮੁੱਦੇ ਦਾ ਜ਼ਿਕਰ ਕਰਦਾ ਹੈ, ਤਾਂ ਪਹਿਲਾਂ ਫ਼ੋਨ ਦੁਆਰਾ ਫਾਲੋਅਪ ਕੀਤਾ ਜਾਂਦਾ ਹੈ ਅਤੇ ਜੇ ਲੋੜੀਂਦਾ ਹੁੰਦਾ ਹੈ, ਤਾਂ ਵਿਅਕਤੀਆਂ ਨੂੰ ਲਾਜ਼ਮੀ ਜਾਂਚ ਅਤੇ ਇਲਾਜ ਲਈ ਨੇੜਲੀ ਸਿਹਤ ਸੁਵਿਧਾ ਦਾ ਦੌਰਾ ਕਰਨ ਲਈ ਕਿਹਾ ਜਾਂਦਾ ਹੈ।
If any individual mentions issue in questionnaire regarding their health, first follow up is done over the phone and if required, individuals are asked to visit nearby health facility for necessary check-up and treatment.
ਕਿਸੇ ਵੀ ਦਵਾਈ ਜਾਂ ਇਲਾਜ ਦੀ ਤਕਨੀਕ ਵਿਕਸਤ ਨਾ ਹੋਣ ਵੱਲ ਧਿਆਨ ਦਿਵਾਉਂਦਿਆਂ ਉਨ੍ਹਾਂ ਅੱਗੇ ਕਿਹਾ ਕਿ ਸਖ਼ਤ ਉਪਾਅ ਲਾਗੂ ਕਰਕੇ ਸਿਖਰ ਨੂੰ ਕੁਝ ਸਮੇਂ ਲਈ ਹੋਰ ਟਾਲਿਆ ਜਾ ਸਕਦਾ ਹੈ, ਸਖ਼ਤ ਨਿਯਮ ਹੀ ਮਹਾਮਾਰੀ ਦਾ ਮੁਕਾਬਲਾ ਕਰਨ ਦਾ ਇੱਕੋ-ਇੱਕ ਜ਼ਰੀਆ ਜਾਪਦਾ ਹੈ।
Stringent curbs could help delay the peak for as long as possible, he added, pointing out that with no early vaccine or treatment in sight, strict protocols was the only way to fight the pandemic.
1,258 ਮਰੀਜ਼ ਹੁਣ ਇਲਾਜ ਅਧੀਨ ਹਨ।
1,258 patients are now under treatment.
ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 1,303 ਮਰੀਜ਼ ਇਲਾਜ ਅਧੀਨ ਹਨ ਅਤੇ 2,27,402 ਲੋਕ ਨਿਗਰਾਨੀ ਹੇਠ ਹਨ।
A total of 1,303 are undergoing treatment and 2,27,402 people are under observation in various districts of the state.
Advertisement - Remove
ਇਸਦੇ ਨਾਲ ਹੀ ਰਾਜ ਸਿਹਤ ਅਥਾਰਿਟੀ ਨੇ ਇਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਪ੍ਰਬੰਧਨ ਪੈਕੇਜ ਵਿੱਚ 20 ਫੀਸਦੀ ਦਾ ਵਾਧਾ ਕੀਤਾ ਹੈ ਤਾਂ ਕਿ ਅਜਿਹੇ ਰੋਗੀ ਗੁਣਵੱਤਾਪੂਰਨ ਇਲਾਜ ਸੁਵਿਧਾਵਾਂ ਦਾ ਲਾਭ ਪ੍ਰਾਪਤ ਕਰ ਸਕਣ।
Along with this, the State Health Authority has increased the medical management package by 20 percent for the treatment of these patients so that such patients can avail quality treatment facilities.
1,366 ਅਜੇ ਵੀ ਇਲਾਜ ਅਧੀਨ ਹਨ ਅਤੇ 1,22,143 ਲੋਕ ਰਾਜ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਨਿਗਰਾਨੀ ਵਿੱਚ ਹਨ।
1,366 are still under undergoing treatment and 1,22,143 people are under observation in various districts of the state.
ਕੋਵਿਡ-19 ਦੇ ਇਲਾਜ ਲਈ ਨਿਜੀ ਹਸਪਤਾਲਾਂ ਵਿੱਚ ਰੇਟ ਤੈਅ ਕਰਨ ਤੋਂ ਪਹਿਲਾਂ ਹੀ, ਸਿਹਤ ਵਿਭਾਗ ਨੇ ਆਯੁਸ਼ਮਾਨ ਭਾਰਤ-ਆਰੋਗਯ ਕਰਨਾਟਕ ਅਧੀਨ ਆਉਂਦੇ 518 ਨਿਜੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਸਰਕਾਰੀ ਪ੍ਰੋਟੋਕੋਲ ਅਤੇ ਮਾਪਦੰਡਾਂ ਅਨੁਸਾਰ ਕੋਵਿਡ ਮਰੀਜ਼ਾਂ ਨੂੰ ਦਾਖਲ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਨਿਰਦੇਸ਼ ਦਿੱਤੇ ਹਨ।
Even before fixing rates for Covid -19 treatment in private hospitals, the health department directs 518 private medical colleges and hospitals empanelled under Ayushman Bharat-Arogya Karnataka to admit and treat Covid patients as per government protocol and criteria.
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਪੰਜਾਬ: ਪੰਜਾਬ ਸਰਕਾਰ ਨਿਜੀ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਲਈ ਦਾਖਲ ਹੋਣ ਅਤੇ ਇਲਾਜ ਦੀਆਂ ਦਰਾਂ ਦੀ ਵੱਧ ਤੋਂ ਵੱਧ ਸੀਮਾ ਤੈਅ ਕਰੇਗੀ ਅਤੇ ਉਨ੍ਹਾਂ ਦੀ ਪਾਲਣਾ ਨਾ ਕਰਨ ਵਾਲੇ ਅਦਾਰਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ।
INPUTS FROM PIB FIELD OFFICES Punjab: The Punjab Government will cap the Covid hospitalisation and treatment rates of private hospitals, and those not adhering to the same will be shut down.
ਸਿਰਫ ਦੋ-ਢਾਈ ਮਹੀਨੇ ਦੇ ਅੰਦਰ ਹੀ ਯੂਪੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਇੱਕ ਲੱਖ ਬਿਸਤਰ ਵੀ ਤਿਆਰ ਕੀਤੇ ਗਏ।
In just two-and-a-half months, one lakh beds were also arranged in the hospitals for the treatment of corona patients in UP.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading